00:00
02:45
ਗਲ਼ ਵਿਚ ਪਾਕੇ ਖੰਡਾ ਸਿੰਘ ਨੀ ਬਣਿਆ ਜਾਣਾ
ਅੰਮ੍ਰਿਤ ਬਿਨ ਪੀਤੇ ਵੈਰੀ ਮੂਹਰੇ ਨੀ ਖੜਿਆ ਜਾਣਾ
ਲੱਤਾਂ ਨੇ ਕੰਬਣ ਲੱਗਦੀਆਂ ਖੜ ਵਿਚ ਹਜ਼ਾਰਾ ਦੇ
ਨੱਚਣਾ ਪੈਂਦਾ ਐ ਸਿੰਘੋ
ਨੱਚਣਾ ਪੈਂਦਾ ਐ ਸਿੰਘੋ
ਖੰਡੇ ਦੀਆਂ ਧਾਰਾ ਤੇ
ਨੱਚਣਾ ਪੈਂਦਾ ਐ ਸਿੰਘੋ
ਖੰਡੇ ਦੀਆਂ ਧਾਰਾ ਤੇ
ਨੱਚਣਾ ਪੈਂਦਾ ਐ ਸਿੰਘੋ
♪
ਸੁਖੀ ਬਡਰੁੱਖਾਂ ਵਾਲਾ ਮਨਦਾ ਬਸ ਰੱਬ ਦੇ ਭਾਣੇ
ਲਿਖਿਆ ਜੋ ਓਹੀ ਮਿਲਣਾ, ਓਹਦੀਆਂ ਓਹੀਓ ਜਾਣੇ
ਸੁਖੀ ਬਡਰੁੱਖਾਂ ਵਾਲਾ ਮਨਦਾ ਬਸ ਰੱਬ ਦੇ ਭਾਣੇ
ਲਿਖਿਆ ਜੋ ਓਹੀ ਮਿਲਣਾ, ਓਹਦੀਆਂ ਓਹੀਓ ਜਾਣੇ
ਜੋ ਬਹਾਦਰ ਵੈਰ ਵੀ ਲੈਂਦਾ ਗੁਣ ਓਹਦੀਆਂ ਵਾਰਾ ਦੇ
ਨੱਚਣਾ ਪੈਂਦਾ ਐ ਸਿੰਘੋ
ਨੱਚਣਾ ਪੈਂਦਾ ਐ ਸਿੰਘੋ
ਖੰਡੇ ਦੀਆਂ ਧਾਰਾ ਤੇ
ਨੱਚਣਾ ਪੈਂਦਾ ਐ ਸਿੰਘੋ
ਖੰਡੇ ਦੀਆਂ ਧਾਰਾ ਤੇ
ਨੱਚਣਾ ਪੈਂਦਾ ਐ ਸਿੰਘੋ
♪
ਬਣਨਾ ਜੇ ਸਿੰਘ ਗੁਰੂ ਦਾ ਸਿਰ ਲੇਖੇ ਲਾਉਣਾ ਪਊ
ਹਰ ਵੇਲੇ ਨਾਮ ਰੱਬ ਦਾ ਤੈਨੂੰ ਫਿਰ ਤਿਆਣਾ ਪਊ
ਬਣਨਾ ਜੇ ਸਿੰਘ ਗੁਰੂ ਦਾ ਸਿਰ ਲੇਖੇ ਲਾਉਣਾ ਪਊ
ਹਰ ਵੇਲੇ ਨਾਮ ਰੱਬ ਦਾ ਤੈਨੂੰ ਫਿਰ ਤਿਆਣਾ ਪਊ
ਬਾਜਾਂ ਵਾਲਾ ਦਾ ਥਾਪੜਾ ਲੈਕੇ ਨਾ ਹਾਰਾਂਗੇ
ਨੱਚਣਾ ਪੈਂਦਾ ਐ ਸਿੰਘੋ
ਨੱਚਣਾ ਪੈਂਦਾ ਐ ਸਿੰਘੋ
ਖੰਡੇ ਦੀਆਂ ਧਾਰਾ ਤੇ
ਨੱਚਣਾ ਪੈਂਦਾ ਐ ਸਿੰਘੋ
ਖੰਡੇ ਦੀਆਂ ਧਾਰਾ ਤੇ
ਨੱਚਣਾ ਪੈਂਦਾ ਐ ਸਿੰਘੋ