background cover of music playing
Bewafa Coka - Jordan Sandhu

Bewafa Coka

Jordan Sandhu

00:00

04:31

Similar recommendations

Lyric

ਤੋਰ ਵੇਖ ਕੇ, ਤੋਰ ਵੇਖ ਕੇ

ਤੋਰ ਵੇਖ ਕੇ ਲੱਗਦਾ ਹੋ ਗਿਆ ਅਸਰ ਬੇਗਾਨਿਆਂ ਦਾ

Reason ਸਮਝ ਕੇ ਆਇਆ month ਤੋਂ ਚੱਲੇ ਬਹਾਨਿਆਂ ਦਾ

ਸਾਡੇ ਲਈ ਕੰਮ ਔਖਾ, ਤੇਰੇ ਲਈ ਸੌਖਾ ਨੀ

ਹਾਂ, ਅੱਖੀਆਂ ਦੇ ਵਿੱਚ ਸੁਰਮਾਂ, ਸੁਰਮੇ ਦੇ ਵਿੱਚ ਧੋਖਾ ਨੀ

ਤੇਰੇ ਵਾਂਗੂੰ ਬੇਵਫਾ ਤੇਰੇ ਨੱਕ ਦਾ ਕੋਕਾ ਨੀ

ਅੱਖੀਆਂ ਦੇ ਵਿੱਚ ਸੁਰਮਾਂ, ਸੁਰਮੇ ਦੇ ਵਿੱਚ ਧੋਖਾ ਨੀ

ਹਾਏ, ਤੇਰੇ ਵਾਂਗੂੰ ਬੇਵਫਾ ਤੇਰੇ ਨੱਕ ਦਾ ਕੋਕਾ ਨੀ

ਝਾਂਜਰ ਓਹੀ ਬੱਸ ਛਣਕਾਰ ਦੇ ਸੁਰ ਜੇ ਬਦਲੇ ਨੇ

ਕਰਤਾ ਹੋਊ impress ਤੈਨੂੰ, ਪੈਸੇ ਨਾਲ ਅਗਲੇ ਨੇ

ਬੁੱਲ੍ਹੀਆਂ ਵਾਲੀ ਸੁਰਖੀ ਦਾ ਵੀ ਰੰਗ ਬਦਲ ਗਿਆ ਨੀ

ਦੋ-ਤਿੰਨ week'an ਵਿੱਚ ਬੋਲਣ ਦਾ ਢੰਗ ਬਦਲ ਗਿਆ ਨੀ

ਦੱਸਦੇ ਕੀਹਦਾ ਚੜ੍ਹਿਆ ਰੰਗ ਤੇਰੇ ਤੇ ਚੋਖਾ ਨੀ

ਹਾਂ, ਅੱਖੀਆਂ ਦੇ ਵਿੱਚ ਸੁਰਮਾਂ, ਸੁਰਮੇ ਦੇ ਵਿੱਚ ਧੋਖਾ ਨੀ

ਤੇਰੇ ਵਾਂਗੂੰ ਬੇਵਫਾ ਤੇਰੇ ਨੱਕ ਦਾ ਕੋਕਾ ਨੀ

ਅੱਖੀਆਂ ਦੇ ਵਿੱਚ ਸੁਰਮਾਂ, ਸੁਰਮੇ ਦੇ ਵਿੱਚ ਧੋਖਾ ਨੀ

ਹਾਏ, ਤੇਰੇ ਵਾਂਗੂੰ ਬੇਵਫਾ ਤੇਰੇ ਨੱਕ ਦਾ ਕੋਕਾ ਨੀ

ਸਮਝ ਨਹੀਂ ਆਉਂਦੀ ਕੀਹਦੇ ਨਾਲ ਤੈਨੂੰ ਕਰਾ relate, ਕੁੜੇ

ਦਿਲ ਕਮਲੇ ਨੂੰ ਹੋਈ ਨਾ ਤੇਰੇ ਨਾਲ hate ਕੁੜੇ

ਜਾਂਦੀ-ਜਾਂਦੀ ਸੁਣ ਜਾ ਸਾਡੇ ਦਿਲ ਦੀਆਂ ਹੂਕਾਂ ਨੀ

ਗੀਤਾ ਵਿਚ ਸੀ ਸੁਣਦੇ ਧੋਖਾ ਕਰਨ ਮਸ਼ੂਕਾਂ ਨੀ

ਕੱਲਾ-ਕੱਲਾ ਵਾਦਾ ਐਵੇਂ ਨਿਕਲਿਆ ਫ਼ੋਕਾ ਨੀ

ਹਾਂ, ਅੱਖੀਆਂ ਦੇ ਵਿੱਚ ਸੁਰਮਾਂ, ਸੁਰਮੇ ਦੇ ਵਿੱਚ ਧੋਖਾ ਨੀ

ਤੇਰੇ ਵਾਂਗੂੰ ਬੇਵਫਾ ਤੇਰੇ ਨੱਕ ਦਾ ਕੋਕਾ ਨੀ

ਅੱਖੀਆਂ ਦੇ ਵਿੱਚ ਸੁਰਮਾਂ, ਸੁਰਮੇ ਦੇ ਵਿੱਚ ਧੋਖਾ ਨੀ

ਹਾਏ, ਤੇਰੇ ਵਾਂਗੂੰ ਬੇਵਫਾ ਤੇਰੇ ਨੱਕ ਦਾ ਕੋਕਾ ਨੀ (ਨੱਕ ਦਾ ਕੋਕਾ ਨੀ...)

ਆਸ਼ਿਕ risk 'ਚ ਪਾਈ ਰੱਖਦੇ ਐਵੇਂ ਜਾਨਾਂ ਨੂੰ

ਯਾਰ ਬਦਲਨਾ ਸੌਖਾ ਹੀ ਕੰਮ ਲੱਗੇ ਰਕਾਨਾਂ ਨੂੰ

ਛੱਡ ਕੇ ਜਾਣ ਵਾਲੀ ਦੇ ਸੁਣਿਆ ਯਾਰ ਬਥੇਰੇ ਨੇ

ਬੈਂਸ-ਬੈਂਸ ਕੋਲ ਅੱਜ ਵੀ ਵੇਖ star ਬਥੇਰੇ ਨੇ

ਛੱਡ ਕੇ ਕਿਹੜਾ ਮਾਰ ਲਿਆ ਦੱਸ ਛਿੱਕਾ-ਚੋਕਾ ਨੀ

ਹਾਂ, ਅੱਖੀਆਂ ਦੇ ਵਿੱਚ ਸੁਰਮਾਂ, ਸੁਰਮੇ ਦੇ ਵਿੱਚ ਧੋਖਾ ਨੀ

ਤੇਰੇ ਵਾਂਗੂੰ ਬੇਵਫਾ ਤੇਰੇ ਨੱਕ ਦਾ ਕੋਕਾ ਨੀ

ਅੱਖੀਆਂ ਦੇ ਵਿੱਚ ਸੁਰਮਾਂ, ਸੁਰਮੇ ਦੇ ਵਿੱਚ ਧੋਖਾ ਨੀ

ਹਾਏ, ਤੇਰੇ ਵਾਂਗੂੰ ਬੇਵਫਾ ਤੇਰੇ ਨੱਕ ਦਾ ਕੋਕਾ ਨੀ (Jassi oye)

(ਹਾਏ, ਤੇਰੇ ਵਾਂਗੂੰ ਬੇਵਫਾ ਤੇਰੇ ਨੱਕ ਦਾ ਕੋਕਾ ਨੀ)

- It's already the end -