background cover of music playing
Lifestyle (feat. Banka) - Sidhu Moose Wala

Lifestyle (feat. Banka)

Sidhu Moose Wala

00:00

04:17

Similar recommendations

Lyric

ਹਜੇ ਵੀ ਚਿੱਤ ਵਿਚ ਤੇਰੇ ਜੇ ਉਠਦੇ ਸਵਾਲ

ਆਜਾ ਗੱਲਾਂ ਕਰ ਮੇਰੇ ਨਾਲ

Thirteen Music

B-A-N-K-A

Sidhu Moose Wala

ਹੋ age 23 ਦੀ ਆ peak ਤੇ ਜਵਾਨੀ ਨੀ

Ak ਸੰਤਾਲੀ ਕਰੇ ਨਿਗਰਾਨੀ ਨੀ

ਅੱਖਾਂ ਵੈਰੀਆਂ ਦੇ ਉੱਤੇ ਕਾਲੇ ਚਸ਼ਮੇ ਨੇ

ਕਾਲੇ ਕੰਮ ਕਾਲੀ ਗੱਡੀ ਏ ਨਿਸ਼ਾਨੀ

ਨਿੱਤ ਚਲਦੇ ਕਲੇਸ਼ ਅੱਗੇ ਆਉਂਦੇ ਨਈਓਂ ਪੇਸ਼

ਉੱਤੋਂ ਮਾਰੇ revenge'ਆ ਵਾਲੇ ਵੈਰ ਅਲ੍ਹੜੇ

Okay, here we go now

ਹੋ ਜਿਯੋਨਦੇ gun ਨਾਲ ਮਾਰਦੇ ਆ gun ਨਾਲ

ਸਾਡਾ ਇਹ ਹੀ ਐ lifestyle ਅਲੱੜੇ

We live by gun, we die by gun

ਸਾਡਾ ਇਹ ਹੀ ਐ lifestyle ਅਲੱੜੇ

We live by gun, we die by gun

ਸਾਡਾ ਇਹ ਹੀ ਐ lifestyle ਅਲੱੜੇ

ਹੋ ਸਾਡਾ ਕੱਲ ਦੇ ਜਵਾਕ ਨੇ swag ਚੱਕਦੇ

Tatto ਗੋਲੀਆਂ ਦੇ body ਤੇ ਨਿਸ਼ਾਨ ਟੱਕਦੇ

ਸਾਡਾ ਕੱਲ ਦੇ ਜਵਾਕ ਨੇ swag ਚੱਕਦੇ

Tatto ਗੋਲੀਆਂ ਦੇ body ਤੇ ਨਿਸ਼ਾਨ ਟੱਕਦੇ

ਸਾਹਮਣੇ ਜੋ ਸਾਡੇ ਨਾਲ ਮਿਲਾਉਂਦੇ ਅੱਖ ਨਾ

ਪਿਠ ਪਿੱਛੇ ਸਾਡੇ ਉੱਤੇ ਅੱਖ ਰੱਖਦੇ

ਬਾਲੀ ਖੂਨ ਵਿਚ ਅੱਗ, ਪਿੱਛੇ gang'ਆ ਦਾ ਐ ਵੱਗ

ਬੰਦਾ ਮੂਹਰੇ ਖੜਾ ਕਰਦਾ boil ਅਲੱੜੇ

ਜਿਯੋਨਦੇ gun ਨਾਲ ਮਾਰਦੇ ਆ gun ਨਾਲ

ਸਾਡਾ ਇਹ ਹੀ ਐ lifestyle ਅਲੱੜੇ

We live by gun, we die by gun

ਸਾਡਾ ਇਹ ਹੀ ਐ lifestyle ਅਲੱੜੇ

ਸ਼ਿਕਾਰੀ ਜੇ ਮੁੰਡੇ ਆ ਨਾਲ ਮੇਰੇ

Live by gun we die by gun

ਕਾਲੇ ਜੇ ਸਾਰੇ ਕੰਮਕਾਰ ਮੇਰੇ

ਨਾ ਕੋਈਂ ਫਿਕਰ ਨਾ ਕਿਸੇ ਦਾ ਡਰ

Body ਉੱਤੇ tatto ਚਾਰ, ਦੱਸਾਂ ਕੀ ਮੈਂ ਬਾਰ-ਬਾਰ

ਨਾ ਕਿਸੇ ਨਾ ਕਰੀ ਯਾਰ-ਮਾਰ

ਵੈਰੀਆਂ ਨੂੰ ਰਹਿਣਦੇ ਮਾਰਨ ਨੂੰ ਤੈਂਆਰ

ਇਹੀ ਆ lifestyle ਅਲੱੜੇ

Game changerz in the house baby

ਔਖਾ ਐ ਵਾਲਾ ਵੈਲ ਅੱਖ ਨੂੰ

ਜਲੀ ਨਸ਼ੇ ਦਾ ਸੁਰੂਰ ਕਲੀ ਨਾ

ਕਲ ਕਿਥੇ ਸੀ ਤੇ ਅੱਜ ਕਿਥੇ ਆ

ਕਿਸੇ ਗੱਲ ਦਾ ਗਰੂਰ ਕੋਈਂ ਨਾ

ਜਦੋ ਤੁਰਾ ਲੋਕੀ ਖੜ ਦੇਖਦੇ

ਤੁਰਾ ਲੋਕੀ ਖੜ ਦੇਖਦੇ

ਮੂਸੇਵਾਲਾ ਮਸ਼ਹੂਰ ਕੋਈਂ ਨਾ

ਨੀ ਤੇਰਾ banka ਮਸ਼ਹੂਰ ਕੋਈਂ ਨਾ

ਬਠਿੰਡੇ ਆਲਾ ਮਸ਼ਹੂਰ ਕੋਈਂ ਨਾ

ਮੂੰਹ ਚੁਪ pistol ਸਾਡਾ ਮੌਨ ਹੁੰਦਾ ਨਾ

ਓ ਜ਼ਿਦੀ ਏ nature head down ਹੁੰਦਾ ਨਾ

ਮੂੰਹ ਚੁਪ pistol ਸਾਡਾ ਮੌਨ ਹੁੰਦਾ ਨਾ

ਓ ਜ਼ਿਦੀ ਏ nature head down ਹੁੰਦਾ ਨਾ

ਲੋਕੀ ਵਾਂਗੂ ਕਰਦੇ ਜੋ ਦਗੇ ਬਾਜ਼ੀਆਂ

ਹੋ ਸਾਡੇ ਸਿਰ ਉੱਤੇ ਯਾਰੀ ਦਾ crown ਹੁੰਦਾ ਨਾ

ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ

ਮੁੰਡਾ ਨਿਰੀ ਪੂਰੀ feeling royal ਅਲੱੜੇ

ਜਿਯੋਨਦੇ gun ਨਾਲ ਮਾਰਦੇ ਆ gun ਨਾਲ

ਸਾਡਾ ਇਹ ਹੀ ਐ lifestyle ਅਲੱੜੇ

We live by gun, we die by gun

ਸਾਡਾ ਇਹ ਹੀ ਐ lifestyle ਅਲੱੜੇ

ਹੋ ਲੋਕਾਂ ਪਾਣੀ ਬੋਹਤ ਤੋੜ ਪੈਨ ਕਰਦੇ

Gun point ਉੱਤੇ ਮੁੰਡੇ fun ਕਰਦੇ

ਲੋਕਾਂ ਪਾਣੀ ਬੋਹਤ ਤੋੜ ਪੈਨ ਕਰਦੇ

Gun point ਉੱਤੇ ਮੁੰਡੇ fun ਕਰਦੇ

ਜਿੰਨਾ ਨੂੰ ਤੂੰ gangster ਫਿਰੇ ਦਸਦੀ

ਨੀ ਓਹੀ ਦੇਸੀ ਮੁੰਡੇ town ਤੇਰਾ run ਕਰਦੇ

ਹਵਾ ਖ਼ੋਰੀ ਦਾ ਨੀ ਸ਼ੋਕ, ਦਈਏ ਫਾਲੇ ਵਾਂਗੂ ਠੋਕ

ਦੂਜ ਸ਼ੱਡੀ ਨਈਓਂ ਕੀਤੀ ਨਈਓਂ ਪੈਲ ਅਲੱੜੇ

ਜਿਯੋਨਦੇ gun ਨਾਲ ਮਾਰਦੇ ਆ gun ਨਾਲ

ਸਾਡਾ ਇਹ ਹੀ ਐ lifestyle ਅਲੱੜੇ

We live by gun, we die by gun

ਸਾਡਾ ਇਹ ਹੀ ਐ lifestyle ਅਲੱੜੇ

- It's already the end -