00:00
03:09
ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਮੌਜੂਦ ਨਹੀਂ ਹੈ।
ਦੇਸੀ ਕਰੂ... ਦੇਸੀ ਕਰੂ!
ਹੋ ਪਿੱਛਾ ਛੱਡਦੇ ਮੇਰਾ ਵੇ
ਮੇਰਾ ਵੀਰ ਲਵਾਦੇ ਟਾਪ ਨਾ
ਪਿੱਛਾ ਛੱਡਦੇ ਮੇਰਾ ਵੇ
ਮੇਰਾ ਵੀਰ ਲਵਾਦੇ ਟਾਪ ਨਾ
ਹੋ ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ
ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ
ਹਾਂ ਦੇਸੀ ਪੀ ਲਲਕਾਰੇ ਮਾਰੇ
ਕੀ ਉਲਝੇ ਤੇਰੇ ਮਸਲੇ
ਵੇ ਦੇਸੀ ਪੀ ਲਲਕਾਰੇ ਮਾਰੇ
ਕੀ ਉਲਝੇ ਤੇਰੇ ਮਸਲੇ
ਓਏ ਨੇਫ਼ੇ ਦੇ ਵਿੱਚ ਰੱਖੇ
ਫਸਾਕੇ ਉੱਤੋਂ ਦੋ-ਦੋ ਅਸਲੇ
ਵੇ ਨੇਫ਼ੇ ਦੇ ਵਿੱਚ ਰੱਖੇ
ਫਸਾਕੇ ਉੱਤੋਂ ਦੋ-ਦੋ ਅਸਲੇ
ਹਾਏ ਪੁਲਿਸ ਰਿਮਾਂਡ ਤੇ ਲੈਜੂਗੀ
ਤੈਨੂ ਘੰਟਾ ਲਗਨਾ half ਨਾ
ਹੋ ਪਿੱਛਾ ਛੱਡਦੇ ਮੇਰਾ ਵੇ
ਮੇਰਾ ਵੀਰ ਲਵਾਦੇ ਟਾਪ ਨਾ
ਪਿੱਛਾ ਛੱਡਦੇ ਮੇਰਾ ਵੇ
ਮੇਰਾ ਵੀਰ ਲਵਾਦੇ ਟਾਪ ਨਾ
ਅੰਦਰ ਖਾਤੇ ਵੈਰ ਚਲੇ ਨੀ
ਤੂ ਕੀ ਦੱਸ ਨਿਆਣੀ
ਹਾ ਅੰਦਰ ਖਾਤੇ ਵੈਰ ਚਲੇ ਨੀ
ਤੂ ਕੀ ਦੱਸ ਨਿਆਣੀ
ਹਾ ਐਵੇ ਤਾ ਨੀ ਥੱਲੇ ਸੀਟ ਦੇ
ਰੱਖਦਾ ਬੰਦੇ ਖਾਣੀ
ਹਾ ਐਵੇ ਤਾ ਨੀ ਥੱਲੇ ਸੀਟ ਦੇ
ਰੱਖਦਾ ਬੰਦੇ ਖਾਣੀ
ਫੇਰ ਕਿਹੜਾ ਲਾਗੇ ਲੱਗੂ ਨੀ
ਮੈਂ ਹਿੱਕਾ ਦੇਣੀਆ ਨਾਪ ਨਾ
ਹੋ ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ
ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ
ਵੇ ਰਾਤt ਤੇਰੇ ਸਦਕੇ ਜਾਵਾਂ
ਪਈ ਆ ਅੱਤ ਕਰਾਈ
ਹਾਂ ਰਾਤ ਤੇਰੇ ਸਦਕੇ ਜਾਵਾਂ
ਪਈ ਆ ਅੱਤ ਕਰਾਈ
ਰੁੱਖ ਚਿੱਟੇ ਹਰੇ ਨਾ ਹੋਣ ਜਿੰਨਾ ਦੇ
ਓਥੋ ਜਾਨ ਛੁਡਾਈ
ਰੁੱਖ ਚਿੱਟੇ ਹਰੇ ਨਾ ਹੋਣ ਜਿੰਨਾ ਦੇ
ਓਥੋ ਜਾਨ ਛੁਡਾਈ ਦੇ
ਹਾਂ ਝੱਗ ਦੇ ਵਾਂਗ ਬਿਠਾਤੇ ਵੇ ਸੀ
ਪੰਗੇ ਲੈਂਦੇ ਬਾਪ ਨਾ
ਹੋ ਪਿੱਛਾ ਛੱਡਦੇ ਮੇਰਾ ਵੇ
ਮੇਰਾ ਵੀਰ ਲਵਾਦੇ ਟਾਪ ਨਾ
ਪਿੱਛਾ ਛੱਡਦੇ ਮੇਰਾ ਵੇ
ਮੇਰਾ ਵੀਰ ਲਵਾਦੇ ਟਾਪ ਨਾ
ਹੋ ਘਰ ਦੀ ਦਾਰੂ ਨਾਲ ਭਲਾਂ ਕੀ
ਖਾਂਦੇ ਮੇਲ ਮਖਾਣੇ
ਹਾਂ ਘਰ ਦੀ ਦਾਰੂ ਨਾਲ ਭਲਾਂ ਕੀ
ਖਾਂਦੇ ਮੇਲ ਮਖਾਣੇ
ਹੋ ਘੱਟ ਬਣਦੀ ਏ ਨਵਿਆਂ ਦੇ ਨਾਲ
ਸੁਣਦਾ ਗੀਤ ਪੁਰਾਣੇ
ਹਾਂ ਘੱਟ ਬਣਦੀ ਏ ਨਵਿਆਂ ਦੇ ਨਾਲ
ਸੁਣਦਾ ਗੀਤ ਪੁਰਾਣੇ
ਹੋ ਦੋ ਗਲਿਆ ਦੇ ਕਹਿਣੇ ਤੇ
ਬਿੱਲੋ ਡਿੱਗਦਾ ਕਦੇ ਗ੍ਰਾਫ਼ ਨਾ
ਹੋ ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ
ਗਾਡਰ ਬੰਦਾ ਤੇਰਾ ਨੀ
ਬਿੱਲੋ ਦਿਲ ਵਿੱਚ ਰੱਖਦਾ ਪਾਪ ਨਾ
ਗਾਡਰ ਬੰਦਾ ਤੇਰਾ
ਗਾਡਰ ਬੰਦਾ