00:00
01:59
ਨਹੀਂ ਰੀਸਾਂ ਤੇਰੇ ਯਾਰ ਦੀਆਂ
ਵੇ ਮੈਨੂੰ ਕੁੜੀਆਂ ਕਹਿੰਦੀਆਂ
ਨਹੀਂ ਰੀਸਾਂ ਤੇਰੇ ਯਾਰ ਦੀਆਂ
ਵੇ ਮੈਨੂੰ ਕੁੜੀਆਂ!
ਓ, ਕੱਢਦਾ ਟੁੱਕੀ
ਪਾਉਂਦਾ ਕੁੱਟੀ
ਤੇਰਾ ਜੱਟ, ਬਿੱਲੋ
ਨਜ਼ਾਰੇ ਲੁੱਟਦਾ
ਜ਼ੋਰ ਆ ਗੁੱਟ ਦਾ
ਚੱਕੀ ਅੱਟ, ਬਿੱਲੋ
ਹੋ, ਗੱਲਾਂ-ਬਾਤਾਂ ਚਾਰੇ ਪਾਸੇ ਸਾਡੀਆਂ ਹੁੰਦੀਆਂ ਰਹਿੰਦੀਆਂ
ਨਹੀਂ ਰੀਸਾਂ ਤੇਰੇ ਯਾਰ ਦੀਆਂ
ਵੇ ਮੈਨੂੰ ਕੁੜੀਆਂ ਕਹਿੰਦੀਆਂ
ਨਹੀਂ ਰੀਸਾਂ ਤੇਰੇ ਯਾਰ ਦੀਆਂ
ਵੇ ਮੈਨੂੰ ਕੁੜੀਆਂ ਕਹਿੰਦੀਆਂ
Gangsta touch
ਤੂੰ ਮੈਥੋਂ ਬੱਚ
ਲੱਗਣਾ ਨੀ ਜੀ ਵੇ
ਓ, ਦਿਲ ਤੂੰ ਲੁੱਟਿਆ
ਮਾਰ ਹੀ ਸੁੱਟਿਆ
ਕਰਦਾ ਕੀ ਵੇ?
ਹੋ, ਨਾ ਕੋਈ map
ਤੇ ਨਾ ਕੋਈ snap
ਤੇ ਨੰਬਰ cell ਦਾ ਨਹੀਂ
ਹੋ, ਨੈਣ ਬਲੌਰੀ
ਦਿਲ ਹੋਈਆ ਚੋਰੀ
ਆ ਕੇ ਮਿਲ ਜਾ ਨਹੀਂ
ਹੋ, ਰਿਸ਼ਤਾ ਮਹਿੰਗਾ ਪੈਂਦਾ ਵੈਲੀ ਦਾ
ਪੈਂਦਾ ਪਰਚਾ ਆ daily ਦਾ
Hitlist 'ਤੇ ਨਾਮ ਆ ਯਾਰਾਂ ਦਾ
ਨੀ ਜਦੋਂ ਜੰਸੀਆਂ ਪੈਂਦੀਆਂ
ਨਹੀਂ ਰੀਸਾਂ ਤੇਰੇ ਯਾਰ ਦੀਆਂ
ਵੇ ਮੈਨੂੰ ਕੁੜੀਆਂ ਕਹਿੰਦੀਆਂ
ਨਹੀਂ ਰੀਸਾਂ ਤੇਰੇ ਯਾਰ ਦੀਆਂ
ਵੇ ਮੈਨੂੰ ਕੁੜੀਆਂ ਕਹਿੰਦੀਆਂ
ਹੋ, ਕੁੱਤਾ ਵਾਂਗੂ ਵੈਰ ਆ ਪਾਲੀ ਦਾ
ਨੀ ਤਾਂ ਪਤੰਗੀਆਂ clock ਆ ਚਾਲੀ ਦਾ
ਮੈਂ ਕਿਹਾ, ਵੇਲੀ ਜਾਇਆ ਜੱਟ, ਕੁੜੇ
Nickname ਆਂ ਤੂੜਾਂ ਪੱਟ, ਕੁੜੇ
ਡਿੱਗ ਕੇ ਘਰੇ ਬਠਾ 'ਤੀਆਂ
ਸੀ ਜੋ ਲੀਰਾਂ ਖਹਿੰਦੀਆਂ
ਨਹੀਂ ਰੀਸਾਂ ਤੇਰੇ ਯਾਰ ਦੀਆਂ
ਵੇ ਮੈਨੂੰ ਕੁੜੀਆਂ ਕਹਿੰਦੀਆਂ
ਨਹੀਂ ਰੀਸਾਂ ਤੇਰੇ ਯਾਰ ਦੀਆਂ
ਵੇ ਮੈਨੂੰ ਕੁੜੀਆਂ ਕਹਿੰਦੀਆਂ