00:00
02:51
ਅਸੀਂ ਕਾਹਦੀਆਂ, ਹਾਏ, ਤੇਰੇ ਨਾਲ਼ ਲਾ ਲਈਆਂ
ਦਿਲ ਟੁੱਟਿਆ ਤੇ ਨੀਂਦਰਾਂ ਉਡਾ ਲਈਆਂ
ਹਾਏ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
ਹਾਏ, ਯਾਰਾ, ਇਹ ਤੂੰ ਕੀ ਕਰਤਾ?
ਸਾਨੂੰ ਤੇਰੇ ਨਾਲ਼ ਕੋਈ ਗੁੱਸੇ-ਗਿਲੇ ਨਹੀਂ
ਬਸ ਰੱਬ ਨਾਲ਼ ਐ, ਕਿਉਂ ਆਪਾਂ ਮਿਲੇ ਨਹੀਂ?
ਹਾਏ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
ਹਾਏ, ਯਾਰਾ, ਇਹ ਤੂੰ ਕੀ ਕਰਤਾ?
(ਹੋ, ਯਾਰਾ, ਇਹ ਤੂੰ ਕੀ ਕਰਤਾ?)
(ਹੋ, ਯਾਰਾ, ਇਹ ਤੂੰ ਕੀ ਕਰਤਾ?)
ਲੋਕੀ ਮੈਨੂੰ ਪੁੱਛਦੇ, "ਕਿਉਂ low-low ਤੂੰ ਰਹਿਨਾ ਐ?"
ਓਹਨੇ ਮੈਨੂੰ ਮੇਰੇ ਬੁਰੇ ਵਕਤ 'ਚ ਛੱਡਿਐ
ਪਾਗਲ ਜਿਹਾ ਸ਼ਾਇਰ ਆਂ ਮੈਂ, ਕਿਸੇ ਦੀ ਵੀ ਸੁਣੀ ਨਾ
ਕਈਆਂ ਦਾ ਤਾਂ ਕਹਿਣਾ ਸੀ ਕਿ ਮਤਲਬ ਕੱਢਿਐ
ਗੱਲਾਂ ਤੇਰੇ ਬਾਰੇ ਸੁਣੀਆਂ ਨੇ ਬਾਹਲ਼ੀਆਂ
ਵੇ ਤੂੰ ਹੋਰ ਕਿਤੇ ਮੁੰਦੀਆਂ ਵਟਾ ਲਈਆਂ?
ਹੋ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
ਹੋ, ਯਾਰਾ, ਇਹ ਤੂੰ ਕੀ ਕਰਤਾ?
ਤੂੰ ਕਿਉਂ ਐਦਾਂ ਕੀਤਾ, ਸਮਝ ਨਹੀਓਂ ਆਉਂਦਾ
ਮੈਂ ਦਿਲ ਜਿੱਥੇ ਲਾਵਾਂ, ਦਿਮਾਗ਼ ਨਹੀਓਂ ਲਾਉਂਦਾ
ਵੇ ਯਾਰਾ, ਤੇਰਾ ਚਿਹਰਾ ਐ ਚੇਤੇ ਬੜਾ ਆਉਂਦਾ
ਜੇ ਜਾਣਾ ਈ ਸੀ ਐਦਾਂ, ਫ਼ੇਰ ਜਾਣ ਨਾ ਬਣਾਉਂਦਾ
Nikk, ਮੇਰੀਆਂ ਹੀ ਗਲਤੀ ਐ ਸਾਰੀਆਂ
ਉੱਤੋਂ ਨਸ਼ੇ ਦੀਆਂ ਆਦਤਾਂ ਨੇ ਪਾ ਲਈਆਂ
ਹਾਏ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
ਹਾਏ, ਯਾਰਾ, ਇਹ ਤੂੰ ਕੀ ਕਰਤਾ?
ਸਾਨੂੰ ਤੇਰੇ ਨਾਲ਼ ਕੋਈ ਗੁੱਸੇ-ਗਿਲੇ ਨਹੀਂ
ਬਸ ਰੱਬ ਨਾਲ਼ ਐ, ਕਿਉਂ ਆਪਾਂ ਮਿਲੇ ਨਹੀਂ?
ਹਾਏ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
ਹਾਏ, ਯਾਰਾ, ਇਹ ਤੂੰ ਕੀ ਕਰਤਾ?