00:00
03:04
ਤੁਸੀਂ ਜਦ ਹੱਸਦੇ ਓ, ਸੱਜਣਾ
ਅਸਾਂ ਦੇ ਸੀਨੇ ਠੰਡ ਪੈਂਦੀ
ਤੁਸੀਂ ਜਦ ਹੱਸਦੇ ਓ, ਸੱਜਣਾ
ਅਸਾਂ ਦੇ ਸੀਨੇ ਠੰਡ ਪੈਂਦੀ
ਕਿ ਸਾਡਾ ਦਿਨ ਨਹੀਂ ਚੜ੍ਹਦਾ
ਹੋ, ਜਦ ਤਕ ਤੱਕੀਏ ਨਾ ਤੁਹਾਨੂੰ
ਸਾਡੇ ਲਈ ਤਾਂ ਦੁਪਹਿਰੇ ਵੀ
ਓਦੋਂ ਤਕ ਰਾਤ ਹੀ ਰਹਿੰਦੀ
ਤੁਸੀਂ ਜਦ ਹੱਸਦੇ ਓ, ਸੱਜਣਾ
ਅਸਾਂ ਦੇ ਸੀਨੇ ਠੰਡ ਪੈਂਦੀ
ਤੁਸੀਂ ਜਦ ਹੱਸਦੇ ਓ, ਸੱਜਣਾ
ਅਸਾਂ ਦੇ ਸੀਨੇ ਠੰਡ ਪੈਂਦੀ
♪
ਤੁਸਾਂ ਦੇ ਸੁਰਖ ਬੁੱਲ੍ਹਾਂ 'ਤੇ
ਚੜ੍ਹੀ ਲਾਲੀ ਦੇ ਕੀ ਕਹਿਣੇ
ਤੁਸਾਂ ਦੇ ਸੁਰਖ ਬੁੱਲ੍ਹਾਂ 'ਤੇ
ਚੜ੍ਹੀ ਲਾਲੀ ਦੇ ਕੀ ਕਹਿਣੇ
ਚੁੰਨੀ ਦਾ ਪੱਲਾ ਨਾ ਕਰਿਓ
ਅਸੀਂ ਜਿੰਦ ਕਰ ਦਾਂਗੇ ਗਹਿਣੇ
ਤੁਸੀਂ ਜਦ ਹੱਸਦੇ ਓ, ਸੱਜਣਾ
ਅਸਾਂ ਦੇ ਸੀਨੇ ਠੰਡ ਪੈਂਦੀ
ਤੁਸੀਂ ਜਦ ਹੱਸਦੇ ਓ, ਸੱਜਣਾ
ਅਸਾਂ ਦੇ ਸੀਨੇ ਠੰਡ ਪੈਂਦੀ
♪
ਕਿਤੇ ਸੁਪਨਿਆਂ ਦੀ ਦੁਨੀਆ 'ਚ
ਸੱਚੀ ਲੈ ਜਾਨੇ ਓ ਸਾਨੂੰ
ਕਿਤੇ ਸੁਪਨਿਆਂ ਦੀ ਦੁਨੀਆ 'ਚ
ਸੱਚੀ ਲੈ ਜਾਨੇ ਓ ਸਾਨੂੰ
ਕਿ ਪਿੰਡ ਦਾ ਰਾਹ ਵੀ ਭੁੱਲ ਜਾਈਏ
ਅੱਲਾਹ ਦੀ ਸੌਂਹ, ਹੋਸ਼ ਨਹੀਂ ਰਹਿੰਦੀ
ਕਿ ਪਿੰਡ ਦਾ ਰਾਹ ਵੀ ਭੁੱਲ ਜਾਈਏ
ਅੱਲਾਹ ਦੀ ਸੌਂਹ, ਹੋਸ਼ ਨਹੀਂ ਰਹਿੰਦੀ
ਤੁਸੀਂ ਜਦ ਹੱਸਦੇ ਓ, ਸੱਜਣਾ
ਅਸਾਂ ਦੇ ਸੀਨੇ ਠੰਡ ਪੈਂਦੀ