background cover of music playing
Peacock - Jordan Sandhu

Peacock

Jordan Sandhu

00:00

03:12

Similar recommendations

Lyric

Desi Crew, Desi Crew

(Desi Crew, Desi Crew)

Peacock broach ਜਿਹਾ

ਤੈਨੂੰ ਕੁੜੀਆਂ ਕਹਿੰਦੀਆਂ ਮਹਿੰਗਾ

ਮੋਰਾਂ ਦੇ ਖੰਭਾਂ ਦਾ

ਵੇ ਮੈਂ ਫਿਰਾਂ ਬਣਾਉਣ ਨੂੰ ਲਹਿੰਗਾ

ਬਾਕੀ ਰਹਿੰਦੀ ਜ਼ਿੰਦਗੀ ਵੇ

ਜੱਟਾ, ਲਾ ਦਾਂ ਤੇਰੇ ਲੇਖੇ (Bains)

ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ

ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ

ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ

ਹੋ ਗਈ ਮੁਟਿਆਰ, ਸਿੱਖਾ ਤੁਰਨਾ ਮੈਂ ਸੱਪਾਂ ਤੋਂ

ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ

(ਲੋਕਾਂ ਦੀਆਂ ਖੱਪਾਂ ਤੋਂ)

ਹੋ ਗਈ ਮੁਟਿਆਰ, ਸਿੱਖਾ ਤੁਰਨਾ ਮੈਂ ਸੱਪਾਂ ਤੋਂ

ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ

(ਚੱਲੀਏ ਵੇ ਦੂਰ ਕਿਤੇ ਲੋਕਾਂ ਦੀਆਂ ਖੱਪਾਂ ਤੋਂ)

ਮੈਨੂੰ ਲੈ ਜਾ ਮੰਗ ਕੇ ਵੇ

ਕਿੰਨਾ ਚਿਰ ਹੋਰ ਪਾਲਣਗੇ ਪੇਕੇ? (Bains)

ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ

ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ

ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ

ਅੱਖਾਂ ਜਦੋਂ blink ਕਰਾਂ

ਓਨੀ ਵਾਰ ਤੈਨੂੰ think ਕਰਾਂ

ਬੁੱਲ੍ਹੀਆਂ ਆਪ ਗੁਲਾਬੀ ਨੇ

ਨਾ lip gloss ਨਾ' pink ਕਰਾਂ

ਵਿੱਚ peg ਅੰਗਰੇਜੀ ਦੇ

ਮੇਰੇ ਨੈਣ ਦੇਸੀ ਦੇ ਠੇਕੇ (Bains)

ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ

ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ

ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ

ਹੋ, ਜੱਟਾ, ਤੇਰੇ hater'an ਦੀ ਗਿਣਤੀ ਐ zero ਵੇ

ਲੋਕਾਂ ਦੇ ਲਈ Bains, Bains, ਮੇਰੇ ਲਈ ਤੂੰ hero ਵੇ

(ਮੇਰੇ ਲਈ ਤੂੰ hero ਵੇ)

ਜੱਟਾ, ਤੇਰੇ hater'an ਦੀ ਗਿਣਤੀ ਐ zero ਵੇ

ਲੋਕਾਂ ਦੇ ਲਈ Bains, Bains, ਮੇਰੇ ਲਈ ਤੂੰ hero ਵੇ

(ਲੋਕਾਂ ਦੇ ਲਈ Bains, Bains, ਮੇਰੇ ਲਈ ਤੂੰ hero ਵੇ)

ਮੇਰੇ ਦਿਲ ਦੇ ਬੂਹੇ 'ਤੇ

ਲੱਗ ਜਾ ਆ, ਸੋਨੇ ਦੀਏ ਮੇਖੇ (Bains)

ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ

ਜਿਹੜੇ ਪਾਸੇ ਵੇਖਾਂ ਵੇ ਮੈਨੂੰ ਤੇਰੇ ਹੀ ਪੈਣ ਭੁਲੇਖੇ

ਜਿੰਦੇ ਲਾ ਕੇ ਰੱਖ ਲਾ ਵੇ, ਤੈਨੂੰ ਹੋਰ ਕੋਈ ਨਾ ਦੇਖੇ

- It's already the end -