background cover of music playing
Drivery - Gurnam Bhullar

Drivery

Gurnam Bhullar

00:00

04:53

Similar recommendations

Lyric

ਖਾੜੇ ਵਿੱਚ ਪਹੁੰਚੇ ਸਾਰੇ ਦੋਸਤਾਂ-ਮਿੱਤਰਾਂ ਨੂੰ

Gurnam Bhullar ਵੱਲੋਂ ਤੇ ਬੀਬਾ Deepak Dhillon ਵੱਲੋਂ

ਪਿਆਰ ਭਰੀ ਸਤਿ ਸ੍ਰੀ ਅਕਾਲ

ਜੀਜਾ-ਸਾਲ਼ੀ ਦਾ ਰਿਸ਼ਤਾ ਬੜਾ ਅਨਮੋਲ ਹੁੰਦੈ

ਲਓ ਜੀ, ਪੇਸ਼ ਕਰਨ ਲੱਗੇ ਆਂ ਜੀਜਾ-ਸਾਲ਼ੀ ਦੀ ਆਪਸੀ ਗੱਲ-ਬਾਤ

ਕਿਵੇਂ ਜੀਜਾ driver'an ਦੇ ਰਿਸ਼ਤੇ ਦੀ ਦੱਸ ਪਾਉਂਦਾ ਤੇ ਸਾਲ਼ੀ ਅੱਗੋਂ ਕੀ ਜਵਾਬ ਦਿੰਦੀ ਐ

ਦੱਸੀਂ ਬਾਈ Aman Bilaspuri ਤੇ Jass Records

Music Empire ਦੇ ਸੰਗੀਤ ਵਿੱਚ ਹੇ ਇਉਂ ਬਿਆਨ ਕਰਦੀ ਐ

ਸਹੁਰਾ ਮੇਰਾ, daddy ਤੇਰਾ ਫ਼ਿਕਰ ਕਰੇ

ਤੇਰੇ ਹੀ ਵਿਆਹ ਦਾ ਨੀ ਜਿਕਰ ਕਰੇ (ਤੇਰੇ ਹੀ ਵਿਆਹ ਦਾ...)

Hmm, ਮੇਰੇ ਵਿਆਹ ਦਾ ਜਿਕਰ? (ਤੇਰੇ ਹੀ, ਤੇਰੇ ਹੀ...)

ਕਦੀ ਵੀ ਨਹੀਂ (ਤੇਰੇ, ਤੇਰੇ...)

ਸਹੁਰਾ ਮੇਰਾ, daddy ਤੇਰਾ ਫ਼ਿਕਰ ਕਰੇ

ਤੇਰੇ ਹੀ ਵਿਆਹ ਦਾ ਨੀ ਜਿਕਰ ਕਰੇ

ਹੈਗੀ ਆ choice ਤਾਂ ਕੋਈ ਦੱਸਦੇ

ਨਹੀਂ ਤਾਂ ਗੱਲ ਅਸੀਂ ਕਿਤੇ ਨੀ ਚਲਾ ਲਈਏ

ਓ, ਮੁੰਡਾ ਕਰਦੈ Canada 'ਚ drivery

ਰਿਸ਼ਤਾ ਕਰਾਵਾਂ ਤੈਨੂੰ, ਸਾਲ਼ੀਏ

ਮੁੰਡਾ ਕਰਦੈ America 'ਚ drivery

ਰਿਸ਼ਤਾ ਕਰਾਵਾਂ ਤੈਨੂੰ, ਸਾਲ਼ੀਏ (ਸਾਲ਼ੀਏ)

ਮਹਿਕਮਾ ਇਹ ਬਾਹਲ਼ਾ ਬਦਨਾਮ, ਜੀਜਾ ਜੀ

ਐਵੇਂ ਨਾ ਕੋਈ ਲਾਉਂਦੀ ਇਲਜਾਮ, ਜੀਜਾ ਜੀ

(ਐਵੇਂ ਨਾ ਕੋਈ ਲਾਉਂਦੀ ਇਲ...)

(ਐਵੇਂ ਨਾ ਕੋਈ ਲਾਉਂਦੀ ਇਲ-, ਜੀਜਾ ਜੀ)

ਮਹਿਕਮਾ ਇਹ ਬਾਹਲ਼ਾ ਬਦਨਾਮ, ਜੀਜਾ ਜੀ

ਐਵੇਂ ਨਾ ਕੋਈ ਲਾਉਂਦੀ ਇਲਜਾਮ, ਜੀਜਾ ਜੀ

ਫਿਕਰਾਂ 'ਚ ਰੁੜ੍ਹ ਜਾਊ ਜਵਾਨੀ ਚੜ੍ਹਦੀ

ਕੱਟਣ ਇਹ ਦਿਨ ਹੱਸ-ਹੱਸ, ਜੀਜਿਆ

ਲੱਭਦੇ ਪੜ੍ਹਾਕੂ ਜਾਂ ਕੋਈ job ਕਰਦਾ

ਪੈਣਾ ਨਹੀਂ driver ਦੇ ਵੱਸ, ਜੀਜਿਆ

ਲੱਭਦੇ ਸ਼ੁਕੀਨ ਜਾਂ ਕੋਈ job ਕਰਦਾ

ਪੈਣਾ ਨਹੀਂ driver ਦੇ ਵੱਸ, ਜੀਜਿਆ

(ਜੀਜਾ ਜੀ)

Long ਉੱਤੇ ਚੱਲਦਾ ਐ, LA ਗੇੜੇ ਮਾਰਦਾ

ਵੇਖੀਂ ਤੇਰੇ ਨਖ਼ਰੇ ਦਾ ਕਿਵੇਂ ਮੁੱਲ ਤਾਰਦਾ

(ਵੇਖੀਂ ਤੇਰੇ ਨਖ਼ਰੇ ਦਾ ਕਿਵੇਂ ਮੁੱਲ...)

Long ਉੱਤੇ ਚੱਲਦਾ ਐ, LA ਗੇੜੇ ਮਾਰਦਾ

ਵੇਖੀਂ ਤੇਰੇ ਨਖ਼ਰੇ ਦਾ ਕਿਵੇਂ ਮੁੱਲ ਤਾਰਦਾ

Funny ਤੇ crazy ਜਿਹਾ ਐ ਗੱਭਰੂ

ਸਾਕ ਕਿਤੇ ਹੱਥੋਂ ਨਾ ਲੰਘਾ ਲਈਏ

LA ਵਿੱਚ ਕਰਦੈ drivery

ਰਿਸ਼ਤਾ ਕਰਾਵਾਂ ਤੈਨੂੰ, ਸਾਲ਼ੀਏ

America ਵਿੱਚ ਕਰਦੈ drivery

ਰਿਸ਼ਤਾ ਕਰਾਵਾਂ ਤੈਨੂੰ, ਸਾਲ਼ੀਏ

ਇੱਕ-ਇੱਕ week ਪੂਰਾ ਘਰੇ ਨਹੀਓਂ ਵੜ੍ਹਦੇ

Dollar'an ਦੇ ਲਾਲਚ 'ਚ ਰਹਿਣ ਹੌਕੇ ਭਰਦੇ

(Dollar'an ਦੇ ਲਾਲਚ 'ਚ ਰਹਿਣ ਹੌਕੇ...)

ਇੱਕ-ਇੱਕ week ਪੂਰਾ ਘਰੇ ਨਹੀਓਂ ਵੜ੍ਹਦੇ

Dollar'an ਦੇ ਲਾਲਚ 'ਚ ਰਹਿਣ ਹੌਕੇ ਭਰਦੇ

ਦੇਵੇ ਨਾ ਜੋ time ਪਰਿਵਾਰ ਨੂੰ

ਲੈਣਾ ਇਹੋ ਜਿਹੇ crazy ਤੋਂ ਕੀ ਦੱਸ, ਜੀਜਿਆ

ਲੱਭਦੇ ਪੜ੍ਹਾਕੂ ਜਾਂ ਕੋਈ job ਕਰਦਾ

ਪੈਣਾ ਨਹੀਂ driver ਦੇ ਵੱਸ, ਜੀਜਿਆ

ਲੱਭਦੇ ਪੜ੍ਹਾਕੂ ਜਾਂ ਕੋਈ job ਕਰਦਾ

ਪੈਣਾ ਨਹੀਂ driver ਦੇ ਵੱਸ, ਜੀਜਿਆ

(Music Empire)

ਬਿਲਾਸਪੁਰੀ ਅਮਨੇ ਦੇ ਯਾਰਾਂ ਵਿੱਚ ਬੈਠਦਾ

ਭੁੱਲਰ ਉਹਦਾ ਗੋਤ ਐ, ਨੀ ਮੁੰਡੇ ਜੱਟ ਘੈਂਟ ਦਾ

(ਅੱਛਾ, ਭੁੱਲਰ, ਭੁੱਲਰ ਗੋਤ ਤਾਂ ਮੈਨੂੰ ਬਹੁਤ ਪਸੰਦ ਐ)

ਬਿਲਾਸਪੁਰੀ ਅਮਨੇ ਦੇ ਯਾਰਾਂ ਵਿੱਚ ਬੈਠਦਾ

ਮੱਪੀ ਉਹਦਾ ਨਾਂ ਐ, ਨੀ ਮੁੰਡੇ ਜੱਟ ਘੈਂਟ ਦਾ

ਜੋਗੇ ਕੰਗ ਹੁਣੀ, ਐਂਡੀ ਧੁੱਗੇ ਹੁਣੀ ਰੱਖਦੇ ਖ਼ਿਆਲ ਨੀ

Discussion ਆਪਾਂ ਛੇਤੀ ਹੀ ਮੁਕਾ ਲਈਏ

Toronto 'ਚ ਕਰਦੈ drivery

ਰਿਸ਼ਤਾ ਕਰਾਵਾਂ ਤੈਨੂੰ, ਸਾਲ਼ੀਏ

ਓ, ਮੁੰਡਾ ਕਰਦੈ Canada 'ਚ drivery

ਰਿਸ਼ਤਾ ਕਰਾਵਾਂ ਤੈਨੂੰ, ਸਾਲ਼ੀਏ

ਦਿਲ ਦੀ ਜੇ ਪੁੱਛੇ, ਮੈਂ ਤਾਂ ਹੋਰ ਕਿਸੇ ਮਾਰ 'ਤੇ

ਅੱਖ ਮੇਰੀ ਜੀਜਾ, Gurnam ਕਲਾਕਾਰ 'ਤੇ

(ਅੱਖ ਮੇਰੀ ਜੀਜਾ, Gurnam ਕਲਾ...)

ਦਿਲ ਦੀ ਜੇ ਪੁੱਛੇ, ਮੈਂ ਤਾਂ ਹੋਰ ਕਿਸੇ ਮਾਰ 'ਤੇ

ਅੱਖ ਮੇਰੀ ਜੀਜਾ, Gurnam ਕਲਾਕਾਰ 'ਤੇ

ਜਾ ਕੇ ਜੱਸਵਾਲ਼ਿਆ ਤੋਂ ਪੁੱਛ ਲਈਂ

ਦੇਣਗੇ number ਉਹਦਾ ਦੱਸ, ਜੀਜਿਆ

ਲੱਭਦੇ ਪੜ੍ਹਾਕੂ ਜਾਂ ਕੋਈ job ਕਰਦਾ

ਪੈਣਾ ਨਹੀਂ driver ਦੇ ਵੱਸ, ਜੀਜਿਆ

Toronto 'ਚ ਕਰਦੈ drivery

ਰਿਸ਼ਤਾ ਕਰਾਵਾਂ ਤੈਨੂੰ, ਸਾਲ਼ੀਏ

ਲੱਭਦੇ ਪੜ੍ਹਾਕੂ ਜਾਂ ਕੋਈ job ਕਰਦਾ

ਪੈਣਾ ਨਹੀਂ driver ਦੇ ਵੱਸ, ਜੀਜਿਆ

America ਵਿੱਚ ਕਰਦੈ drivery

ਰਿਸ਼ਤਾ ਕਰਾਵਾਂ ਤੈਨੂੰ, ਸਾਲ਼ੀਏ

ਸਾਲ਼ੀਏ, ਸਾਲ਼ੀਏ

ਸਾਲ਼ੀ-ਸਾਲ਼ੀ, ਸਾ-ਸਾ-ਸਾ... (ਜੀਜਾ ਜੀ)

- It's already the end -