00:00
03:25
ਇਸ ਗੀਤ ਦੇ ਬਾਰੇ ਕੋਈ ਜਾਣਕਾਰੀ ਮੌਜੂਦ ਨਹੀਂ ਹੈ।
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣਾ ਐ ਜਾ, ਜੇ ਜਾਣਾ ਦਿਲ ਤੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣਾ ਐ, ਜੇ ਜਾਣਾ ਦਿਲ ਤੋੜ ਵੇ
ਹੁਣ ਮੈਂ ਤੇਰਾ ਹੋਣਾ ਨਹੀਂ, ਤੇਰੇ ਪਿੱਛੇ ਰੋਣਾ ਨਹੀਂ
ਭੁੱਲਕੇ ਵੀ ਹਾਏ ਗਲੀ ਤੇਰੀ ਵਿੱਚ ਕਦੇ ਵੀ ਆਉਣਾ ਨਹੀਂ
ਤੂੰ ਮੰਗ ਮਾਫ਼ੀਆਂ ਤੇ ਭਾਵੇਂ ਹੱਥ ਜੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣਾ ਐ ਜਾ, ਜੇ ਜਾਣਾ ਦਿਲ ਤੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣਾ ਐ, ਜੇ ਜਾਣਾ ਦਿਲ ਤੋੜ ਵੇ
♪
ਜੀਹਦਾ ਤੂੰ ਹੰਕਾਰ ਕਰੇ, ਸੱਭ ਕੁੱਝ ਐਥੇ ਰਹਿ ਜਾਣਾ
ਹੁਸਣ ਵੀ ਤੇਰਾ ਸੜ ਜਾਣਾ, ਪੈਸਾ ਵੀ ਨਾਲ਼ ਨਹੀਂ ਲੈ ਜਾਣਾ
ਜੀਹਦਾ ਤੂੰ ਹੰਕਾਰ ਕਰੇ, ਸੱਭ ਕੁੱਝ ਐਥੇ ਰਹਿ ਜਾਣਾ
ਹੁਸਣ ਵੀ ਤੇਰਾ ਸੜ ਜਾਣਾ, ਪੈਸਾ ਵੀ ਨਾਲ਼ ਨਹੀਂ ਲੈ ਜਾਣਾ
ਤੂੰ ਮੰਗ ਮਾਫ਼ੀਆਂ ਤੇ ਭਾਵੇਂ ਹੱਥ ਜੋੜ ਵੇ
ਹਰ ਬੰਦੇ ਦੀ ਐ ਸਿਵਿਆਂ ਤਈ ਦੌੜ ਵੇ
ਮੈਂ ਕੱਲਾ ਚੰਗਾ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣਾ ਐ, ਜੇ ਜਾਣਾ ਦਿਲ ਤੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣਾ ਐ, ਜੇ ਜਾਣਾ ਦਿਲ ਤੋੜ ਵੇ
♪
ਤੂੰ ਪਿਆਰ ਤੇਰਾ ਰੱਖ ਤੇਰੇ ਕੋ, ਮੈਥੋਂ ਦੂਰ ਹੋ
ਜੀਹਦੇ ਵਿੱਚ ਜਾ ਕੇ ਹੋਣਾ, ਜਾ ਜਾ ਕੇ ਚੂਰ ਹੋ
ਖਤ ਪਾਣੀ ਰੋੜਦੇ, ਹੱਥ ਮੇਰਾ ਛੋੜਦੇ
ਦਿਲ ਮੇਰਾ ਤੋੜਦੇ, ਦਿਲ ਮੇਰਾ ਤੋੜਦੇ
ਮੇਰੇ ਦਿੱਤੇ ਛੱਲੇ ਸਾਰੇ ਮੈਨੂੰ ਮੋੜ ਵੇ
Jaani ਮੰਗਦਾ ਨਹੀਂ ਸਾਥ ਤੇਰਾ ਹੋਰ ਵੇ
ਮੈਂ ਕੱਲਾ ਚੰਗਾ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣਾ ਐ, ਜੇ ਜਾਣਾ ਦਿਲ ਤੋੜ ਵੇ
ਮੈਂ ਕੱਲਾ ਚੰਗਾ, ਮੈਨੂੰ ਨਹੀਂ ਤੇਰੀ ਲੋੜ ਵੇ
ਤੂੰ ਜਾਣਾ ਐ, ਜੇ ਜਾਣਾ ਦਿਲ ਤੋੜ ਵੇ