background cover of music playing
Snake - Deep Jandu

Snake

Deep Jandu

00:00

03:26

Similar recommendations

Lyric

ਸਾਡਾ time ਕਾਹਦਾ ਬਦਲਿਆ, ਬੰਦੇ ਬਦਲਦੇ ਫਿਰਦੇ ਆ

ਸਾਡੀ ਰੀਸ ਕਰਨੀ ਕਹਿੰਦੇ, ਧੰਦੇ ਬਦਲਦੇ ਫਿਰਦੇ ਆ

ਜਿਹੜੀ ਸੱਟ ਉਹ ਦਿਲ 'ਤੇ ਮਾਰ ਗਏ ਉਹਦਾ ਦਰਦ ਥੋੜ੍ਹੀ

ਯਾਰ ਤਾਂ ਕੁੜੀਆਂ ਬਦਲਦੀਆਂ ਹੁੰਦੀਆਂ ਬੱਲਿਆ, ਮਰਦ ਥੋੜ੍ਹੀ

Your crew is featherweight

My gunshots'll make you levitate

Circle ਜਿੰਨਾ ਛੋਟਾ ਹੋਵੇ, ਚੰਗਾ ਏ

ਜਿੰਨਾ ਵੀ ਵਧਾਓ ਓਨਾ ਜਿਆਦੇ ਪੰਗਾ ਏ

Room ਵਿੱਚ ਬਹਿ ਕੇ ਗਿਣੇ ਦਗੇਬਾਜ਼ੀਆਂ

ਨਾਰ ਯਾ ਗੱਦਾਰ ਦਾ ਉਹ ਯਾਰ ਦੰਗਾ ਏ

ਓ, ਸਾਡਿਆਂ ਸਿਰਾਂ 'ਤੇ ਕਿੰਨੇ boss ਹੋ ਗਏ

ਯਾਰੀ ਪਿੱਛੇ, ਯਾਰੀ ਪਿੱਛੇ loss ਹੋ ਗਏ

ਨੀ head up ਬੱਲੀਏ, ਨੀ head up ਬੱਲੀਏ

ਓ, ਜਿਹੜੇ ਹੁੰਦੇ back 'ਤੇ stab ਕਰਦੇ

ਉਹ ਨੇ ਸੱਪ, ਬੱਲੀਏ

ਸਾਡੇ ਡਿੱਗਣ ਉੱਤੇ ਨੇ clap ਕਰਦੇ

ਉਹ ਨੇ ਸੱਪ, ਬੱਲੀਏ

ਉਹ ਨੇ ਸੱਪ, ਬੱਲੀਏ, sss!

ਓ, ਕਿਹੜਾ ਏ question? Ask ਕਰੋ

ਜਿਹੜੇ ਅਸੀਂ ਕਰਦੇ ਆਂ, task ਕਰੋ

ਓ, ਸ਼ਕਲਾਂ 'ਤੇ ਝੂਠੇ ਚਿਹਰੇ ਪਾਏ ਹੋਏ ਆਂ

ਪਰ੍ਹਾਂ ਉਹ, ਪਰ੍ਹਾਂ ਉਹ mask ਕਰੋ

ਓ, ਲੋਕਾਂ ਮੂਹਰੇ ਕੰਬੇ ਨਾ, voice ਡਰਦੀ

ਚੁੱਪ ਦੇਖ ਜੱਟਾਂ ਦੀ noise ਕਰਦੀ

ਨਾ ਪਾਉਂਦੇ ਖੱਪ, ਬੱਲੀਏ

ਨਾ ਪਾਉਂਦੇ ਖੱਪ, ਬੱਲੀਏ

ਓ, ਜਿਹੜੇ ਹੁੰਦੇ back 'ਤੇ stab ਕਰਦੇ

ਉਹ ਨੇ ਸੱਪ, ਬੱਲੀਏ

ਸਾਡੇ ਡਿੱਗਣ ਉੱਤੇ ਨੇ clap ਕਰਦੇ

ਉਹ ਨੇ ਸੱਪ, ਬੱਲੀਏ

ਉਹ ਨੇ ਸੱਪ, ਬੱਲੀਏ, sss!

I guarantee you

It'll be your very last time breathing

ਓ, ਦੁਨੀਆ ਤੇ ਦਾਰੀਆਂ, ਕਾਹਦੀਆਂ ਨੇ ਯਾਰੀਆਂ?

ਆਪਣੇ ਹੀ ਖਿੱਚ ਪਿੱਛੋਂ ਮਾਰਦੇ ਨੇ ਤਾੜੀਆਂ

ਪੈਸੇ ਪਿੱਛੇ ਨੱਚਦੀ ਆ, ਦੁਨੀਆ ਏ nail 'ਤੇ ਜੀ

ਅੱਲ੍ਹੜਾਂ ਦੀ ਲੱਗੀ ਹੋਈ ਆ ਯਾਰੀ ਕਹਿੰਦੇ sale 'ਤੇ

ਓ, ਥੰਮ੍ਹ ਜੋ ਕਹਾਉਂਦੇ, ਸਾਲ਼ੇ ਰੇਤ ਹੁੰਦੇ

ਚੰਗੇ ਦਿਣ ਸਾਡੇ ਕਿੱਥੋਂ ਦੇਖ ਹੁੰਦੇ

ਸਾਡੀਆਂ ਤਿਜੋਰੀਆਂ ਨੂੰ ਲਾਉਣ ਚਾਬੀਆਂ

ਯਾਰ ਨਹੀਓਂ ਹੁੰਦੇ, ਉਹ snake ਹੁੰਦੇ

Aujla ਤਾਂ ਇੱਜਤ ਹੀ gain ਕਰਦਾ

ਜਿਹੜਾ ਕੰਮ ਕਰੇ, insane ਕਰਦਾ

ਓ, ਰੱਬ ਨੇ ਲੇਖਾਂ 'ਚ ਲਿਖੀ end life ਨੀ

ਵੈਰੀਆਂ ਦਾ ਕਾਲ਼ਜਾ ਏ pain ਕਰਦਾ

Parma ਤਾਂ ਤੇਰਾ ਬੰਦ book, ਅੱਲ੍ਹੜੇ

ਲੰਘਦੇ ਜੋ ਮੋਢਿਆਂ ਤੋਂ ਠੁੱਕ, ਅੱਲ੍ਹੜੇ

Hahahahahaha! ਮੈਂ ਲੈਣੇ ਨੱਪ, ਬੱਲੀਏ

ਓ, ਜਿਹੜੇ ਹੁੰਦੇ back 'ਤੇ stab ਕਰਦੇ

ਉਹ ਨੇ ਸੱਪ, ਬੱਲੀਏ

ਸਾਡੇ ਡਿੱਗਣ ਉੱਤੇ ਨੇ clap ਕਰਦੇ

ਉਹ ਨੇ ਸੱਪ, ਬੱਲੀਏ

ਉਹ ਨੇ ਸੱਪ, ਬੱਲੀਏ, sss!

ਓ, ਇੱਥੇ ਕੋਈ ਚੱਕਰ ਨਹੀਂ, ਕੌਣ star ਆ

ਹਰ ਇੱਕ ਲਈ ਵੀਰੇ ਸਿਰਾ ਹੀ ਯਾਰ ਆ

End ਤੇ ਹੱਥਾਂ ਨੂੰ ਹੱਥ ਨੇ

ਤੇਰੇ ਕੋਲ਼ ੧੦੦ ਹੋਣਗੇ, ਮੇਰੇ ਕੋਲ਼ ਤਾਂ ਅੱਠ ਨੇ

ਖੜ੍ਹਨਾ ਨਹੀਂ ਕੱਠ ਨੇ

ਇੱਥੇ ਲੜਾਈ 'ਚ ਕੋਈ ਫਾਇਦਾ ਨਹੀਂ

ਪਹਿਲੀਆਂ ਦੀ ਥੋੜ੍ਹ ਨਹੀਂ

ਪਹਿਲਾਂ ਵੀ ਦੱਸਿਆ, "ਸਾਨੂੰ ਲੋੜ ਨਹੀਂ"

ਆਪਣਾ ਕੰਮ ਕਰੋ, ਸਵਾਦ ਲੋ

ਇੱਕ life ਆ, ਯਾਰ

Dream big, work hard

Don't worry 'bout the haters

ਕਿਉਂਕਿ ਉਹ ਨੇ ਸੱਪ, ਬੱਲੀਏ (ow!)

- It's already the end -