00:00
03:21
Ayy, yo, The Kidd
ਤੂੰ ਹੀਰੇ ਪੁੰਨ ਕੀਤੇ ਹੋਣੇ ਨੇ
ਮੇਰੇ ਵਰਗੀ ਨੀ ਮੋਤੀਆਂ ਨਾ ਲੱਭਦੀ
ਮੈਂ ਅੱਖਾਂ ਵਿਚ ਪਾ ਲਿਆ ਤੈਨੂੰ
ਊਂ ਤਾਂ ਤੇਰੇ ਉਤੇ ਨਿਗ੍ਹਾ ਸੀ ਵੇ ਸੱਭ ਦੀ
ਹਰ ਇਕ ਦੀ ਨਹੀਂ ਹੁੰਦੀ, ਸੋਹਣਿਆ
ਹਰ ਇਕ ਦੀ ਨਹੀਂ ਹੁੰਦੀ, ਸੋਹਣਿਆ
ਵੇ ਲੱਕ ਸਾਡੇ ਲੱਕ ਵਰਗੀ
ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ
ਵੇ ਜੱਟੀ ਤੇਰੀ ਕੱਚ ਵਰਗੀ (ਜੱਟੀ ਤੇਰੀ ਕੱਚ ਵਰਗੀ)
ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ
ਵੇ ਜੱਟੀ ਤੇਰੀ ਕੱਚ ਵਰਗੀ
(ਲੈਦੇ ਲਹਿੰਗਾ)
(ਜੱਟੀ ਤੇਰੀ ਕੱਚ ਵਰਗੀ)
(ਲੈਦੇ ਲਹਿੰਗਾ)
ਚੜ੍ਹਦੀ ਜਵਾਨੀ, ਇਤਰ ਕੁਵੈਤ ਦਾ
ਵੇ ਸਾਰਾ ਤੇਰਾ ਫ਼ਿਰਦਾ ਏ ਸ਼ਹਿਰ ਮਹਿਕਦਾ
(ਲੈਦੇ ਲਹਿੰਗਾ)
ਚੜ੍ਹਦੀ ਜਵਾਨੀ, ਇਤਰ ਕੁਵੈਤ ਦਾ
ਵੇ ਸਾਰਾ ਤੇਰਾ ਫ਼ਿਰਦਾ ਏ ਸ਼ਹਿਰ ਮਹਿਕਦਾ
ਕੰਨਾਂ ਵਿਚ ਝੁਮਕੇ swing ਕਰਦੇ
ਚੰਨ ਜਿਹੇ ਮੱਥੇ ਉਤੇ ਟਿੱਕਾ ਟਹਿਕਦਾ
ਜੀਹਦੇ 'ਤੇ ਜਹਾਨ ਮਰਦਾ
ਜੀਹਦੇ 'ਤੇ ਜਹਾਨ ਮਰਦਾ ਉਹ ਤੇਰੇ ਉਤੇ ਫ਼ਿਰੇ ਮਰਦੀ
ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ
ਵੇ ਜੱਟੀ ਤੇਰੀ ਕੱਚ ਵਰਗੀ (ਜੱਟੀ ਤੇਰੀ ਕੱਚ ਵਰਗੀ)
ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ
ਵੇ ਜੱਟੀ ਤੇਰੀ ਕੱਚ ਵਰਗੀ
♪
(ਲੈਦੇ ਲਹਿੰਗਾ)
(ਜੱਟੀ ਤੇਰੀ ਕੱਚ ਵਰਗੀ)
(ਲੈਦੇ ਲਹਿੰਗਾ)
(ਜੱਟੀ ਤੇਰੀ ਕੱਚ ਵਰਗੀ)
ਓਨਾ ਚਿਰ ਤੇਰੇ ਨਾਲ ਖੜ੍ਹੀ, ਸੋਹਣਿਆ
ਜਿੰਨਾ ਚਿਰ ਨਹੀਓਂ ਅੰਬਰਾਂ ਚੋਂ ਤਾਹੇ ਮੁੱਕਣੇ
(ਓਨਾ ਚਿਰ ਤੇਰੇ ਨਾਲ ਖੜ੍ਹੀ, ਸੋਹਣਿਆ)
(ਜਿੰਨਾ ਚਿਰ ਨਹੀਓਂ ਅੰਬਰਾਂ ਚੋਂ ਤਾਹੇ ਮੁੱਕਣੇ)
ਓਨਾ ਚਿਰ ਤੇਰੇ ਨਾਲ ਖੜ੍ਹੀ, ਸੋਹਣਿਆ
ਜਿੰਨਾ ਚਿਰ ਨਹੀਓਂ ਅੰਬਰਾਂ ਚੋਂ ਤਾਹੇ ਮੁੱਕਣੇ
ਬਹਿ ਜਾਏਂਗਾ ਤੂੰ ਬੋਲੀਆਂ ਮੁਕਾ ਕੇ, ਸੋਹਣਿਆ
ਮੇਰੇ ਨਹੀਓਂ ਲੱਕ ਦੇ ਹੁਲਾਰੇ ਮੁੱਕਣੇ
ਗੱਲ ਅਰਜਣਾ ਦਿਲਾਂ ਵਾਲ਼ੀ ਵੇ
ਗੱਲ ਅਰਜਣਾ ਦਿਲਾਂ ਵਾਲ਼ੀ ਵੇ ਤੇਰੇ ਉਤੇ ਆਕੇ ਖੜ੍ਹਦੀ
ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ
ਵੇ ਜੱਟੀ ਤੇਰੀ ਕੱਚ ਵਰਗੀ (ਜੱਟੀ ਤੇਰੀ ਕੱਚ ਵਰਗੀ)
ਲੈਦੇ ਲਹਿੰਗਾ, ਲਹਿੰਗਾ ਸ਼ੀਸ਼ਿਆਂ ਵਾਲ਼ਾ
ਵੇ ਜੱਟੀ ਤੇਰੀ ਕੱਚ ਵਰਗੀ
(ਲੈਦੇ ਲਹਿੰਗਾ)
(ਜੱਟੀ ਤੇਰੀ ਕੱਚ ਵਰਗੀ)
(ਲੈਦੇ ਲਹਿੰਗਾ)
(ਜੱਟੀ ਤੇਰੀ ਕੱਚ ਵਰਗੀ)