00:00
03:21
Full ਆਵਾਜ਼ ਕਰ Sad Song ਲਾ ਲਵੋ
ਹੋ ਇੱਕ Bottle ਆ ਥੋੜੀ ਪੇਟੀ ਹੀ ਮੰਗਾਂ ਲਓ
Full ਆਵਾਜ਼ ਕਰ Sad Song ਲਾ ਲਵੋ
ਹੋ ਇੱਕ Bottle ਆ ਥੋੜੀ ਪੇਟੀ ਹੀ ਮੰਗਾਂ ਲਵੋ
ਹੋ ਮੇਰੀ ਬੈਠਕੇ ਕਹਾਣੀ ਸੁਨਲੋ
ਮੇਰੀ ਬੈਠਕੇ ਕਹਾਣੀ ਸੁਨਲੋ
ਮੇਰੇ ਦਿਲ ਦੀ ਜਾਗੀਰ ਲੁੱਟੀ ਆ
ਪੈੱਗ ਮੋਟਾ ਜਹ ਰੱਖੋ ਮਿੱਤਰੋ
ਹੋ ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਪੈੱਗ ਮੋਟਾ ਜੇਹਾ ਰੱਖੋ ਮਿੱਤਰੋ
ਹੋ ਮੇਰੀ ਨਵੀਂ ਨਵੀਂ ਯਾਰੀ ਟਿਟਿ ਆ
ਹੋ Bottle ਹੀ ਅੱਜ ਤੋਂ ਮਸ਼ੂਕ ਜੱਟ ਦੀ
ਪੈੱਗ ਹੋਰ ਪਾੜੋ ਮੇਰੀ ਜਾਵੇ ਲਾਠ ਦੀ
ਓ ਕਲਾਂ ਕਲਾਂ ਦੁਖ ਮੈ ਸੁਣੌਣਾ ਗਿਣਕੇ
ਓ ਮੇਰੀ ਪਾਰਦੋ ਗਲਾਸੀ ਕਾਟੋਨ ਪਾਉਣਦੇ ਮਿਣਕੇ
ਹੋ ਜੁਗ ਪਾਣੀ ਆਲਾ ਪਾਸੇ ਰੱਖਦੋਂ
ਜੁਗ ਪਾਣੀ ਆਲ ਪਾਸੇ ਰੱਖਦੋਂ
ਆਜ ਸਾਰੇਆ ਨੇ ਪੀਣੀ ਸੁੱਕੀ ਆ
ਪੈੱਗ ਮੋਟਾ ਜਹ ਰੱਖੋ ਮਿੱਤਰੋ
ਹੋ ਮਕੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਪੈੱਗ ਮੋਟਾ ਜਹ ਰੱਖੋ ਮਿੱਤਰੋ
ਹੋ ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਹੋ ਕੱਖ ਨਾ ਰਹੇ ਤੇਰਾ ਕੀੜੇ ਪੈਣੀਏ
ਰੋਗ ਬਣ ਸਾਡੇ ਹੱਡੀ ਵਿੱਚ ਬੈਨੀਏ
ਹੋ ਬਦਲੇ ਲਉਗਾ ਤੇਰੇ ਸਾਰੈ ਜੱਟ ਨੀ
ਤੇਰੇ pg ਮੂਹਰੇ ਮਾਰੋ ਲਲਕਾਰੇ ਜੱਟ ਨੀ
ਪਾਈ ਰੋਵੋ ਮੇਰੇ ਗੱਲ ਲਾਗਕੇ
ਹੋ ਬਾਈ ਰੋਵੋ ਮੇਰੇ ਗੱਲ ਲਾਗ ਕੇ
ਮੇਰੀ ਜ਼ਿੰਦਗੀ ਚੋਂ ਖੁਸ਼ੀ ਮੁਕੀ ਆ
ਪੈੱਗ ਮੋਟਾ ਜਹ ਰੱਖੋ ਮਿੱਤਰੋ
ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਪੈੱਗ ਮੋਟਾ ਜੇਹਾ ਰੱਖੋ ਮਿੱਤਰੋ
ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਦੀਪ ਫਤਹ ਕੋਈ ਸੁਨਿ ਨਾ ਦੁਹਾਈ ਦਿਲ ਦੀ
ਦਾਰੂ ਬਿਨਾਂ ਕੋਈ ਨੀ ਦਵਾਈ ਦਿਲ ਦੀ
ਹੋ ਮਾਰਦੇ ਨੀ ਤੇਰੇ ਬਿਨਾਂ ਅਸੀਂ ਜੀਵਾਂਗੇ
ਅੱਜ ਵੀ ਪੀਤੀ ਆ ਕਾਲ ਨੂ ਵੀ ਪੀਵਾਂਗੇ
ਪੀਆਰ ਸਾਡੇ ਨਸੀਬਾਂ ਵਿੱਚ ਨਈ
ਹੋ ਪੀਆਰ ਸਾਡੇ ਨਸੀਬਾਂ ਵਿੱਚ ਨਈ
ਸਾਡੀ ਕਿਸਮਤ ਯਾਰੋ ਫੁੱਟੀ ਆ
ਪੈੱਗ ਮੋਟਾ ਜੇਹਾ ਰੱਖੋ ਮਿੱਤਰੋ
ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਪੈੱਗ ਮੋਟਾ ਜੇਹਾ ਰੱਖੋ ਮਿੱਤਰੋ
ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ