00:00
03:05
ਓ, ਸਾਡੀ ਜੋੜੀ ਨੇ ਤਾਂ ਤਹਿਲਕਾ ਮਚਾ ਰੱਖੇ ਐ
ਵੇ ਤੂੰ ਤਾਂ ਅੰਬਰਾਂ ਦਾ ਚੰਨ ਹੀ ਵਿਆਹ ਰੱਖੇ ਐ
(ਅੰਬਰਾਂ ਦਾ ਚੰਨ ਹੀ ਵਿਆਹ ਰੱਖੇ ਐ)
ਓ, ਸਾਡੀ ਜੋੜੀ ਨੇ ਤਾਂ ਤਹਿਲਕਾ ਮਚਾ ਰੱਖੇ ਐ
ਵੇ ਤੂੰ ਤਾਂ ਅੰਬਰਾਂ ਦਾ ਚੰਨ ਹੀ ਵਿਆਹ ਰੱਖੇ ਐ
ਜਦੋਂ ਗੁੱਟ ਫੜ੍ਹ ਤੁਰਦਾ ਐ ਮੱਲੋ ਜ਼ੋਰ ਵੇ
ਗੁੱਟ ਫੜ੍ਹ ਤੁਰਦਾ ਐ ਮੱਲੋ ਜ਼ੋਰ ਵੇ
ਹੋ ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
(ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ)
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
♪
ਗੀਤਾਂ ਵਿਚ ਸਿਫਤਾਂ ਤੂੰ ਕਰੇ ਮੇਰੀਆਂ
ਤੇਰੇ ਨਾਲੋਂ ਮਿਠੀਆਂ ਨੇ ਗੱਲਾਂ ਤੇਰੀਆਂ
ਤੇਰੇ ਨਾਲੋਂ ਮਿਠੀਆਂ ਨੇ ਗੱਲਾਂ ਤੇਰੀਆਂ
ਹੋ, ਗੀਤਾਂ ਵਿਚ ਸਿਫਤਾਂ ਤੂੰ ਕਰੇ ਮੇਰੀਆਂ
ਤੇਰੇ ਨਾਲੋਂ ਮਿਠੀਆਂ ਨੇ ਗੱਲਾਂ ਤੇਰੀਆਂ
ਭੰਗੜੇ ਦੇ ਤੂੰ ਵੀ ਫਿਰੇ ਵੱਟ ਕੱਢ ਦਾ
ਗਿੱਧੇ ਵਿਚ ਮੈਂ ਵੀ ਤਾਂ ਲੈ ਆਵਾਂ ਹਨੇਰੀਆਂ
ਤੈਨੂੰ ਤੱਕ-ਤੱਕ ਚੜ੍ਹੇ ਨਖਰੋ ਨੂੰ ਲੋਰ ਵੇ
ਤੱਕ-ਤੱਕ ਚੜ੍ਹੇ ਨਖਰੋ ਨੂੰ ਲੋਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
(ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ)
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
♪
ਪਹਿਲੀ ਤੱਕਣੀ 'ਚ ਦਿਲ ਉੱਤੇ ਛਾ ਗਿਆ ਸੀ ਵੇ
ਮੰਮੀ ਨੂੰ ਪਸੰਦ ਬਾਹਲਾ ਆ ਗਿਆ ਸੀ ਵੇ
ਪਹਿਲੀ ਤੱਕਣੀ 'ਚ ਦਿਲ ਉੱਤੇ ਛਾ ਗਿਆ ਸੀ ਵੇ
ਮੰਮੀ ਨੂੰ ਪਸੰਦ ਬਾਹਲਾ ਆ ਗਿਆ ਸੀ ਵੇ
Cute ਜੇਹਾ ਕਹਿੰਦੀ ਆ ਜਵਾਈ ਮਿਲਿਆ
ਹਾਸਾ ਤੇਰਾ family ਤੇ ਛਾ ਗਿਆ ਸੀ ਵੇ
(ਹਾਸਾ ਤੇਰਾ family ਤੇ ਛਾ ਗਿਆ ਸੀ ਵੇ)
ਤੇਰੀ look ਉੱਤੇ ਮਰਦੀ ਆ ਤੇਰੀ ਕੌਰ ਵੇ
Look ਉੱਤੇ ਮਰਦੀ ਆ ਤੇਰੀ ਕੌਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
(ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ)
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਤੇਰੇ ਨਾਲ ਸੋਹਣੀ ਲੱਗਦੀ ਨਾ ਹੋਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ
ਜੱਟਾ ਤੇਰੀ ਟੌਰ ਨਾਲ ਜੱਟੀ ਦੀ ਟੌਰ ਵੇ