background cover of music playing
Chopper - Elly Mangat

Chopper

Elly Mangat

00:00

03:55

Similar recommendations

Lyric

ਗੱਡੀ ਦੇ ਸ਼ੀਸ਼ੇ ਕਾਲ਼ੇ, ਮੁੰਡੇ ਨੇ ਵੈਲੀ ਬਾਹਲ਼ੇ, ha!

Aha! ਆ ਗਿਆ ਨੀ ਓਹੀ ਬਿੱਲੋ time (ਆ ਗਿਆ)

Deep Jandu (Game Killerz), Elly Mangat (RMG)

ਖੂਫ਼ੀਆਂ agency'an 'ਚ ਨਾਂ ਬੋਲਦੇ

ਠਾਣੇ ਛੱਡ, ਮਿੱਤਰਾਂ ਨੂੰ ਦੇਸ ਟੋਲ਼ਦੇ

(ਦੇ-ਦੇ-ਦੇ-ਦੇ-ਦੇਸ ਟੋਲ਼ਦੇ

(ਦੇ-ਦੇ-ਦੇ-ਦੇਸ ਟੋਲ਼ਦੇ) ਦੇਸ਼ ਟੋਲ਼ਦੇ

ਖੂਫ਼ੀਆਂ agency'an 'ਚ ਨਾਂ ਬੋਲਦੇ

ਠਾਣੇ ਛੱਡ, ਮਿੱਤਰਾਂ ਨੂੰ ਦੇਸ ਟੋਲ਼ਦੇ

ਸਿਰੇ ਦੇ ਬਰੂਦਾਂ ਦੀਆਂ ਹਿੱਕ ਫੁੱਕੀ ਦੀ

ਮਾੜੇ-ਮੋਟੇ ਗੁੰਡੇ ਅਸੀਂ ਕਿੱਥੇ ਗੌਲ਼ਦੇ

ਜਿਹੜੇ ਵੱਡੇ ਵੈਲੀਆਂ ਦਾ ਨਾਮ ਜਪਦੀ

ਨੀ ਸਾਰੇ ਮਿੱਤਰਾਂ ਦਾ ਪਾਣੀ ਭਰਦੇ

ਬਸ ਯਾਰਾਂ ਦੇ ਨੇ ਇੰਨੇ ਚਰਚੇ

ਮਾਮੇ chopper'an 'ਚ chase ਕਰਦੇ

ਬਸ ਯਾਰਾਂ ਦੇ, ਯਾਰਾਂ ਦੇ ਚਰਚੇ

ਮਾਮੇ chopper'an 'ਚ chase ਕਰਦੇ

Haha!

Game Killerz

ਆਪਾਂ ਨਈਂ ਹੱਟਦੇ

Car'an ਲੰਮੀਆਂ ਦਲੇਰੀ road 'ਤੇ ਦਿਖਾਉਂਦੀਆਂ

ਨੀਲੀ ਬੱਤੀਆਂ ਦੇ ਕਿੱਥੇ ਕਾਬੂ ਆਉਂਦੀਆਂ

(ਕਾ-ਕਾ-ਕਾ-ਕਾਬੂ ਆਉਂਦੀਆਂ) ਕਿੱਥੇ ਕਾਬੂ ਆਉਂਦੀਆਂ

(ਕਾ-ਕਾ-ਕਾ-ਕਾਬੂ ਆਉਂਦੀਆਂ)

Car'an ਲੰਮੀਆਂ ਦਲੇਰੀ road 'ਤੇ ਦਿਖਾਉਂਦੀਆਂ

ਨੀਲੀ ਬੱਤੀਆਂ ਦੇ ਕਿੱਥੇ ਕਾਬੂ ਆਉਂਦੀਆਂ

ਜਦੋਂ-ਜਦੋਂ ਮਾਰੀਦਾ ਏ ਪੈਰ race 'ਤੇ

Silencer'an ਦੇ ਰਾਹੀ Chamkila ਗਾਉਂਦੀਆਂ

ਬੁੱਲ੍ਹਿਆਂ ਦਾ ਰੋਹਬ ਰੁੱਖ ਜਾਰ ਲੈਂਦੇ ਨੇ

Tyre leg ਮੂਹਰੇ ਕਿੱਥੇ ਅੜਦੇ

ਬਸ ਯਾਰਾਂ ਦੇ ਨੇ ਇੰਨੇ ਚਰਚੇ

ਮਾਮੇ chopper'an 'ਚ chase ਕਰਦੇ

ਬਸ ਯਾਰਾਂ ਦੇ, ਯਾਰਾਂ ਦੇ ਚਰਚੇ

ਮਾਮੇ chopper'an 'ਚ chase ਕਰਦੇ

Deep Jandu

J-Statik

Bad fellow ਰੱਖਦਾ ਸੁਭਾਅ ਹਰਖੀ

ਅੜ ਜਾਏ ਗਰਾਰੀ ਤਾਂ ਹਿਲਾਵੇ ਧਰਤੀ

(ਹਿਲਾਵੇ-ਹਿਲਾਵੇ-ਹਿਲਾਵੇ ਧਰਤੀ)

(ਹਿਲਾਵੇ-ਹਿਲਾਵੇ-ਹਿਲਾਵੇ ਧਰਤੀ)

Bad fellow ਰੱਖਦਾ ਸੁਭਾਅ ਹਰਖੀ

ਅੜ ਜਾਏ ਗਰਾਰੀ ਤਾਂ ਹਿਲਾਵੇ ਧਰਤੀ

T-Dot ਵਿੱਚ ਤਾਂ group main ਐ

ਐਵੇਂ ਨਹੀਓਂ ਕੀਤੀ ਆ ਲਗੌੜ ਭਰਤੀ

ਪੋਲੀ ਹਿੱਕ ਵਾਲ਼ੇ ਅਸਲਾ ਨਹੀਂ ਰੱਖਦੇ

ਨਾਂ ਚੁਣ ਕੇ ਸ਼ਿਕਾਰ ਕਰਦੇ

ਬਸ ਯਾਰਾਂ ਦੇ ਨੇ ਇੰਨੇ ਚਰਚੇ

ਮਾਮੇ chopper'an 'ਚ chase ਕਰਦੇ

ਬਸ ਯਾਰਾਂ ਦੇ, ਯਾਰਾਂ ਦੇ ਚਰਚੇ

ਮਾਮੇ chopper'an 'ਚ chase ਕਰਦੇ

ਬਾਹਲ਼ੇ ਤੱਤੇ ਮੂਹਰੇ ਆ freeze ਹੁੰਦੇ ਨੇ

ਜਿੱਥੇ ਆਉਣੀ-ਜਾਣੀ, ਏਰੀਏ ਉਹ seize ਹੁੰਦੇ ਨੇ

(Se-se-se-seize ਹੁੰਦੇ ਨੇ)

(Se-se-se-seize ਹੁੰਦੇ ਨੇ)

ਬਾਹਲ਼ੇ ਤੱਤੇ ਮੂਹਰੇ ਆ freeze ਹੁੰਦੇ ਨੇ

ਜਿੱਥੇ ਆਉਣੀ-ਜਾਣੀ, ਏਰੀਏ ਉਹ seize ਹੁੰਦੇ ਨੇ

ਕਿਥੋਂ ਗੋਲ਼ੀ ਲੰਘ ਜਾਊਗੀ ਹਿੱਕਾਂ ਪਾੜ ਕੇ

ਯਾਰ bulletproof ਜੋ ਕਰੀਬ ਹੁੰਦੇ ਨੇ

ਚਾਚੇ-ਤਾਏ ਜਾਣ ਤੋਂ ਪਿਆਰੇ Lally ਨੂੰ

ਸਰਪੰਚੀ ਨੂੰ belong ਕਰਦੇ

ਬਸ ਯਾਰਾਂ ਦੇ ਨੇ ਇੰਨੇ ਚਰਚੇ

ਮਾਮੇ chopper'an 'ਚ chase ਕਰਦੇ

ਬਸ ਯਾਰਾਂ ਦੇ, ਯਾਰਾਂ ਦੇ ਚਰਚੇ

ਮਾਮੇ chopper'an 'ਚ chase ਕਰਦੇ

Opinder Dhaliwal

ਆ ਗਿਆ ਨੀ ਓਹੀ ਬਿੱਲੋ time

ਕੱਢ ਦਾਂਗੇ ਸਾਰੇ ਬਿੱਲੋ ਵਹਿਮ, ha!

- It's already the end -