background cover of music playing
You & Me - Kulbir Jhinjer

You & Me

Kulbir Jhinjer

00:00

03:42

Song Introduction

ਮੌਜੂਦਾ ਸਮੇਂ ਵਿੱਚ ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

Deep Jandu, Kulbir Jhinjer, SHV

ਤੈਨੂੰ ਲਗਦਾ ਐ, ਸੱਜਣਾ, ਕਿ ਨਵੀਂ-ਨਵੀਂ ਗੱਲ

ਨਵੀਂ ਨਹੀਂ ਐ, ਸਦੀਆਂ ਪੁਰਾਣੀ ਓਹੀ ਗੱਲ

ਹੋ, ਬਦਲਦੇ face, ਅੰਜਾਮ ਓਹੀ ਨੇ

ਮੇਲ ਹੋਣੇ ਤੇ ਵਿਛੋੜੇ ਵੀ ਜ਼ਰੂਰ ਹੋਣਗੇ

ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ

ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ

ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ

ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ

ਵੇ ਜ਼ਹਿਨ 'ਚ ਤੇਰੇ ਈ ਖ਼ਿਆਲ ਰਹਿੰਦੇ ਨੇ

Photo ਲਾ ਕੇ ਰੱਖਾਂ ਤੇਰੀ iPhone 'ਤੇ

ਝਿੰਜਰਾ ਵੇ, ਹੀਰ-ਰਾਂਝਾ ਜਦੋਂ ਮਿਲੇ ਹੋਣਗੇ

ਓਹਨਾਂ ਵੀ ਦੁਖ ਸਹੇ ਹੋਣੇ ਵੱਖ ਹੋਣ ਦੇ

ਨਾ ਚਾਹੁੰਦਾ ਦੂਰ ਹੋਣਾ ਜਾਨੋਂ ਪਿਆਰਿਆਂ ਤੋਂ ਕੋਈ

ਸਾਡੇ ਵਾਂਗੂ ਓਹ ਵੀ ਮਜਬੂਰ ਹੋਣਗੇ

ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ

ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ

ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ

ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ

I still think about you every night, still think about you

That for me and you, we have something real

Put a diamond on a chandelier

I used to take away your stress and fears

They gon' talk about our love for years

I don't know how'll we revive it

But I still want you beside me

ਨਾ ਤੈਥੋਂ ਅੱਗੇ ਜਾਂਦੀ ਮੇਰੀ ਸੋਚ, ਸੱਜਣਾ

ਤੇਰੇ ਉੱਤੇ ਆ ਕੇ ਮੁੱਕ ਜਾਂਦੀ ਦੌੜ ਖ਼ਾਬਾਂ ਦੀ

ਨਿੱਤ ਨਵਾਂ ਗੀਤ ਗਾਉਣ ਤੇਰੇ-ਮੇਰੇ ਪਿਆਰ ਦਾ

ਸੁਣੀ ਗੌਰ ਨਾ' ਅਵਾਜ ਨੈਣਾਂ ਦਿਆਂ ਸਾਜਾਂ ਦੀ

ਵੇ ਇਹਤੋਂ ਡਾਢਾ ਦੁਖ ਨਾ ਜਹਾਨ ਉੱਤੇ ਕੋਈ

ਯਾਰ ਫ਼ੇਰ ਵੀ ਨਾ ਮਿਲੇ ਡਾਢੇ ਦੁਖ ਢੋਣ 'ਤੇ

ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ

ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ

ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ

ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ

Deep Jandu, SHV, Kulbir Jhinjer

ਆ ਗਿਆ ਨੀ ਓਹੀ ਬਿੱਲੋ time, haha! (Whoo!)

- It's already the end -