background cover of music playing
Depend on Mood - Ranjit Bawa

Depend on Mood

Ranjit Bawa

00:00

03:29

Similar recommendations

Lyric

Singh Lojik

Back round ਤਗੜੀ ਤੇ ਯਾਰ ਆ ਖਲੋਣ ਵਾਲੇ

ਅਲ੍ਹੜਾ ਦੇ attitude ਜੜਾ ਤੋ ਹਲਾਨ ਵਾਲੇ

ਅਲ੍ਹੜਾ ਦੇ attitude ਜੜਾ ਤੋ ਹਲਾਨ ਵਾਲੇ

ਹੁਸਨ ਦੀ ਛਾਵੇ ਬਿਹ ਕੇ ਨਾਹੀਓ ਡੋਲਦੇ

ਬੀਬਾ ਸ਼ੱਕ ਨਾ ਕੋਈ ਰਖੀ ਸਾਡੇ ਤੂ ਵਜੂਦ ਤੇ

ਬੀਬਾ ਸ਼ੱਕ ਨਾ ਕੋਈ ਰਖੀ ਸਾਡੇ ਤੂ ਵਜੂਦ ਤੇ

ਕਿਹਣੂ ਕਿਹਦਾ way ਦੇ ਨਾਲ treat ਕਰਨਾ

ਸਬ ਕਰਦਾ demand ਗਬਰੂ ਤੇ mood ਤੇ

ਕਿਹਣੂ ਕਿਹਦਾ way ਦੇ ਨਾਲ treat ਕਰਨਾ

ਸਬ ਕਰਦਾ demand ਗਬਰੂ ਤੇ mood ਤੇ

Airplane ਕਿਤੋ chase ਕਰਲੂ ਵਿਚਾਰਾ

ਜਦੋ ਚੌਥੇ ਪਹਿਰ ਗਡੀ ਹਵਾ ਵਿਚ ਉੱਡ ਦੀ

Online buy ਕਰਨੇ ਦੀ ਲੋਡ ਨਾਹੀਓ

ਸਾਡੇ ਵਿਹੜੇ ਵ੍ਚ ਆਣਖ ਦਲੇਰੀ ਉਗਦੀ

Airplane ਕਿਤੋ chase ਕਰਲੂ ਵਿਚਾਰਾ

ਜਦੋ ਚੌਥੇ ਪਹਿਰ ਗਡੀ ਹਵਾ ਵਿਚ ਉੱਡ ਦੀ

Online buy ਕਰਨੇ ਦੀ ਲੋਡ ਨਾਹੀਓ

ਸਾਡੇ ਵਿਹੜੇ ਵ੍ਚ ਆਣਖ ਦਲੇਰੀ ਉਗਦੀ

Feel like king ਨੇ nature ਆ calm ਬਿੱਲੋ

ਵੇਖੀ ਹਥ ਕੀਤੇ ਪਾਲੀ ਨਾ blood ਤੂ ਬਾਰੂਦ ਤੇ

ਕਿਹਣੂ ਕਿਹਦਾ way ਦੇ ਨਾਲ treat ਕਰਨਾ

ਸ ਕਰਦਾ demand ਗਬਰੂ ਤੇ mood ਤੇ

ਕਿਹਣੂ ਕਿਹਦਾ way ਦੇ ਨਾਲ treat ਕਰਨਾ

ਸਬ ਕਰਦਾ demand ਗਬਰੂ ਤੇ mood ਤੇ

Ratio ਤੇ ਨਾ ਜਯੀ ਸਾਊ ਘਟ ਮਿਲਦੇਯਾ

ਜਿਹਦੇ ਕਰਦੇ ਆ lead ਖਾਨਦਾਨੀਯਾ

ਬੋਹ ਗਿਣਤੀ ਚ ਬੈਠ ਕੇ ਵੇਚਕੇ ਜ਼ਮੀਰਾ

ਲੈ ਲਾ ਲਿਖੇ ਕਰੋਂਗੇ ਓ ਹਾਨਿਯਾ

Ratio ਤੇ ਨਾ ਜਯੀ ਸਾਊ ਘਟ ਮਿਲਦੇਯਾ

ਜਿਹਦੇ ਕਰਦੇ ਆ lead ਖਾਨਦਾਨੀਯਾ

ਬੋਹ ਗਿਣਤੀ ਚ ਬੈਠ ਕੇ ਵੇਚਕੇ ਜ਼ਮੀਰਾ

ਲੈ ਲਾ ਲਿਖੇ ਕਰੋਂਗੇ ਓ ਹਾਨਿਯਾ

ਉਂਝ ਦਿਲ ਡਰੇਯਾ ਪਰ ਜਰੇਯਾ ਹੀ ਜਾਂਦਾ

ਜਦੋਂ ਹਥ ਕੋਈ ਪਾਵੇ ਹਕ ਦੇ food ਤੇ

ਜਦੋਂ ਹਥ ਕੋਈ ਪਾਵੇ ਹਕ ਦੇ food ਤੇ

ਕਿਹਣੂ ਕਿਹਦਾ way ਦੇ ਨਾਲ treat ਕਰਨਾ

ਸਬ ਕਰਦਾ demand ਗਬਰੂ ਤੇ mood ਤੇ

ਕਿਹਣੂ ਕਿਹਦਾ way ਦੇ ਨਾਲ treat ਕਰਨਾ

ਸਬ ਕਰਦਾ demand ਗਬਰੂ ਤੇ mood ਤੇ

ਹੋ Shantwa group ਸਾਡੇ mind ਆ playeran ਵੇਲ

ਬਸ ਖੇਡਾਂ ਖੇਡ ਦੇ ਨਹੀ ਕਿਸੇ ਨੂ ਹਰੋਂ ਦੇ ਲਾਯੀ

100 ਹਾਥ ਰੱਸਾ ਜੱਟਾ ਸਿਰੇ ਤੇ ਆ ਗੰਢ

ਘਰ ਫੁਕਣਾ ਪੈਂਦਾ ਆਏ ਸੈਕੀ ਯਾਰੀਆਂ ਪਗੋਂ ਦੇ ਲਾਯੀ

ਹੋ Shantwa group ਸਾਡੇ mind ਆ playeran ਵੇਲ

ਬਸ ਖੇਡਾਂ ਖੇਡ ਦੇ ਨਹੀ ਕਿਸੇ ਨੂ ਹਰੋਂ ਦੇ ਲਾਯੀ

100 ਹਾਥ ਰੱਸਾ ਜੱਟਾ ਸਿਰੇ ਤੇ ਆ ਗੰਢ

ਘਰ ਫੁਕਣਾ ਪੈਂਦਾ ਆਏ ਸੈਕੀ ਯਾਰੀਆਂ ਪਗੋਂ ਦੇ ਲਾਯੀ

ਰੂਪੋਂ ਵਾਲੀ ਥੋੜੇ ਕਿੱਤੇ ਰੋਲਾ ਰੱਪਾ ਨਾਹੀਓ ਪੈਂਦਾ

ਪਰ ਕਾਹਲੋਂ ਹੁਨੀ ਬੋਲਦੇ ਆ ਚੁਕੇ ਕੋਈ ਖਰੂਦ ਜੇ

ਪਰ ਕਾਹਲੋਂ ਹੁਨੀ ਬੋਲਦੇ ਆ ਚੁਕੇ ਕੋਈ ਖਰੂਦ ਜੇ

ਕਿਹਣੂ ਕਿਹਦਾ way ਦੇ ਨਾਲ treat ਕਰਨਾ

ਸਬ ਕਰਦਾ demand ਗਬਰੂ ਤੇ mood ਤੇ

ਕਿਹਣੂ ਕਿਹਦਾ way ਦੇ ਨਾਲ treat ਕਰਨਾ

ਸਬ ਕਰਦਾ demand ਗਬਰੂ ਤੇ mood ਤੇ

- It's already the end -