00:00
02:07
Kabir
♪
ਆਸ਼ਿਕ਼, ਦੀਵਾਨੇ ਹੋਗਏ ਰਹਿੰਦੇ ਨੇ ਕਲੇ ਕਲੇ
ਸਾਡੇ 'ਵੀ, ਹਾਲ ਬੁਰੇ ਨੇ, ਕੁਝ ਤਾਂ ਨੇ ਮਰ ਹੀ ਚਲੇ
ਤੌਬਾ Zulfaan ਦੇ ਛੱਲੇ, ਲਾ ਗਏ ਨੇ ਰੋਗ ਅਵੱਲੇ
ਕੁਝ ਵੀ ਛੱਡਣ ਨਾ ਪੱਲੇ, ਨਜ਼ਰਾਂ ਵੀ ਘੱਟ ਕਿਹੜੀਆਂ ਨੇ
ਇਹ Jaadugarian ਤੇਰਿਆਂ ਨੇ
ਇਹ Jaadugarian ਤੇਰਿਆਂ ਨੇ
ਇਹ Jaadugarian ਤੇਰਿਆਂ ਨੇ
ਇਹ Jaadugarian
Face ਉੱਤੇ ਸੰਗ, 'Cherry' ਬੁੱਲੀਆਂ ਦਾ ਰੰਗ
Ready, ਤੇਰੇ ਪਿੱਛੇ ਬੈਠੇ ਮੁੰਡੇ ਲੜਨੇ ਨੂੰ Young ਆ
ਤੇ Rh'ythm ਚ ਸ਼ਨਕਦੇ ਘੁੰਘਰੂ ਜੋ ਪੈਰ ਚ
ਤੂ ਚਰਚੇ ਦਾ ਵਿਸ਼ਾ ਬਣੇ ਬਿੱਲੋ ਸਾਰੇ ਸ਼ਹਿਰ ਚ
ਸੰਦਲੀ ਜਇ ਅੱਖ ਨਾਲ 'illam'ਕੋਇ ਪੜ੍ਹਤਾ
ਜ਼ੁਲਫ ਕਾਲੀ ਨੇ ਵਸ਼ੀਕਰਨ ਜਯਾ ਕਰਤਾ
ਮੁੰਡਾ 'VVS' ਤੇਰੇ ਮੂਹਰੇ ਹੋਇ ਖੜਾ Bend ਆ
God Damn ਹੁਸਣ ਦਾ ਤੂ ਤਾਂ Dead End ਆ
ਤੌਬਾ Zulfaan ਦੇ ਛੱਲੇ, ਲਾ ਗਏ ਨੇ ਰੋਗ ਅਵੱਲੇ
ਕੁਝ ਵੀ ਛੱਡਣ ਨਾ ਪੱਲੇ, ਨਜ਼ਰਾਂ ਵੀ ਘੱਟ ਕਿਹੜੀਆਂ ਨੇ
ਇਹ Jaadugarian ਤੇਰਿਆਂ ਨੇ
ਇਹ Jaadugarian ਤੇਰਿਆਂ ਨੇ
ਇਹ Jaadugarian ਤੇਰਿਆਂ ਨੇ
ਇਹ Jaadugarian
♪
Pendu Mafia Record