background cover of music playing
Shartan - Mankirat Pannu

Shartan

Mankirat Pannu

00:00

02:40

Similar recommendations

Lyric

Na, na, na, na, na, na, na

Na, na, na, na, na, na

Na, na, na, na, na, na, na

Na, na, na, na, na, na

ਓ, ਕੰਮ-ਧੰਦੇ ਦੀ, ਲੰਡੂ ਬੰਦੇ ਦੀ care ਕਦੇ ਤੂੰ ਕਰਨੀ ਨਈਂ

Peg ਲਾਉਣ ਵਿੱਚ, ਘਰੇ ਆਉਣ ਵਿੱਚ ਦੇਰ ਕਦੇ ਤੂੰ ਕਰਨੀ ਨਈਂ

ਥਾਂ ਮੇਰੀ share ਨਈਂ ਕਰਨੀ, ਵੇ ਆਹ ਗੱਲ ਕਦੇ ਫ਼ੇਰ ਨਈਂ ਕਰਨੀ

Makeup ਤੇ breakup ਵਿੱਚ ਮੈਂ ਜੱਟਾ ਕਦੇ ਦੇਰ ਨਈਂ ਕਰਨੀ

ਓ, ਸੁਣੀ ਗੌਰ ਨਾਲ ਗੱਲ ਫਿਰ ਜੱਟੀਏ, ਜੱਟ ਪੱਕੇ ਆਂ ਬੋਲਾਂ ਦੇ

ਜਿਹੜੇ ਬਾਜ ਸ਼ਿਕਾਰੀ ਮਿੱਤਰਾ, ਕਦ ਹੱਥ ਆਉਂਦੇ ਕੋਇਲਾਂ ਦੇ

(ਕੋਇਲਾਂ ਦੇ) Sycostyle

ਗਹਿਰੀ ਆ ਵੇ ਜੱਟਾ, ਬੜੀ ਜਹਿਰੀ ਆ ਵੇ

ਠਹਿਰੀ ਮੇਰੇ 'ਤੇ ਕਿਉਂ? ਕੁੜੀਆਂ ਤਾਂ ਲੱਖ ਐਂ

ਓ, ਦੋਗਲੇ ਪਛਾਣਦੀ ਆ, ਦੁੱਕੀ-ਤਿੱਕੀ ਛਾਣਦੀ ਆ

Bhaini ਵਾਲ਼ੇ Khan ਦੀ ਜੋ ਅੱਖ ਐ

ਸੁਪਨਾ ਮੈਂ ਬੁਣਿਆ ਜੋ, ਤੇਰੇ ਬਾਰੇ ਸੁਣਿਆ ਜੋ

ਕਰਦੀ ਉਮੀਦ ਹੋਣਾ ਸੱਚ ਐ

ਹੋ, ਗੱਭਰੂ ਸ਼ਰੀਫ਼, ਤਾਂਹੀ ਹੁੰਦੀ ਆ ਤਰੀਫ਼

ਬਸ ਗਾਣਿਆਂ 'ਚ ਚੱਕਵਾਂ ਜਿਹਾ touch ਐ

ਕਿਉਂ ਤਿੰਨਾਂ ਦਾ ਰੰਗ dark ਰੱਖਦੈ? ਚਸ਼ਮੇ, car, ਕਮੀਜਾਂ ਦਾ

ਓ, ਇੱਕ ਤੈਨੂੰ ਬਸ ਛੱਡ ਕੇ ਸ਼ੋਂਕੀ ਜੱਟ ਕਾਲ਼ੀਆਂ ਚੀਜਾਂ ਦਾ

(ਇੱਕ ਤੈਨੂੰ ਬਸ ਛੱਡ ਕੇ ਸ਼ੋਂਕੀ ਜੱਟ ਕਾਲ਼ੀਆਂ...)

ਸੂਟ ਜੋ ਲੈਣੇ ਆਂ, ਤੈਨੂੰ ਚੱਕਣੇ ਪੈਣੇ ਆਂ

ਜੱਟੀ ਹੌਲ਼ੀ, ਜੱਟਾ ਨਖਰਿਆਂ 'ਚ ਬਾਹਰ ਐ

ਓ, ਸੂਟਾਂ ਦੀ ਦੁਕਾਨ ਲਾ ਦੂੰ, ਦਾਅ 'ਤੇ ਜਿੰਦ-ਜਾਨ ਲਾ ਦੂੰ

ਓਹ ਨਈਂ ਜੋ ਗੱਲਾਂ ਨਾ' ਦਿੰਦੇ ਸਾਰ ਐਂ

ਦੇ ਜਾ ਕੋਈ ਨਿਸ਼ਾਨੀ, ਮੁੜ ਤੱਕੀਂ ਨਾ ਬੇਗਾਨੀ

ਜੱਟਾ, ਹੋਣਾ ਨਾ patchup ਦੂਜੀ ਵਾਰ ਐ

ਓ, ਜਣੀ-ਖਣੀ ਕਰ ਲਏ afford ਮਿੱਤਰਾਂ ਨੂੰ

ਐਨਾ ਜੱਟ ਦਾ ਨਾ ਹੌਲ਼ਾ ਕਿਰਦਾਰ ਐ

ਵੇ ਸੁਣ ਕੇ ਚੜ੍ਹ ਜਾਏ ਲੋਰ ਜਿਹੀ, ਕਹਿੰਦੇ ਨਸ਼ਾ ਤੇਰਾ ਹਰ ਬੋਲ ਕਰੇ

ਓ, ਗੀਤਾਂ ਦੇ ਵਿੱਚ ਗੱਲਾਂ ਗੱਭਰੂ paper ਵਾਂਗੂ roll ਕਰੇ

(ਓ, ਗੀਤਾਂ ਦੇ ਵਿੱਚ ਗੱਲਾਂ ਗੱਭਰੂ paper ਵਾਂਗੂ...)

Na, na, na, na, na, na, na

Na, na, na, na, na, na

Na, na, na, na, na, na, na

Na, na, na, na, na, na

ਓ, ਜੱਚ ਕੇ ਰਹੀਂ ਤੂੰ, ਜੱਟਾ, ਬਚ ਕੇ ਰਹੀਂ ਤੂੰ

ਇੱਥੇ ਚੁੱਭਦਾ ਕਈਆਂ ਨੂੰ ਤੇਰਾ name ਐ

ਓ, ਡਰ ਕਾਹਦਾ ਤਿੱਤਰਾਂ ਦਾ, ਰੱਬ ਰਾਖਾ ਮਿੱਤਰਾਂ ਦਾ

Fame ਤਾਂ ਮੁਕੱਦਰਾਂ ਦੀ game ਐ

ਤੇਰਾ ਵੀ ਨਿਆਣਿਆਂ 'ਚ, young ਤੇ ਸਿਆਣਿਆਂ 'ਚ

ਤਿੰਨਾਂ 'ਚ craze ਜੱਟਾ same ਐ

ਓ, ਗੱਲੀ-ਬਾਤੀ ਚੜ੍ਹਦਾ ਨਈਂ, ਗਾਣਿਆਂ 'ਚ ਲੜਦਾ ਨਈਂ

ਆਪਣਾ ਰਕਾਨੇ ਇੱਕ aim ਐ

ਵੇ ਇੱਕ ਗੱਲ ਤੇਰੀ ਹੋਰ ਚੰਗੀ, ਤੂੰ ਰਹਿਨੈ ਦੂਰ ਵਿਵਾਦਾਂ ਤੋਂ

ਹੋ, ਨਿੱਕੀ ਉਮਰੇ ਜਾਣੂੰ ਦੁਨੀਆ ਦੇ ਦਸਤੂਰ ਰਿਵਾਜਾਂ ਤੋਂ

Na, na, na, na, na, na, na

Na, na, na, na, na, na

Na, na, na, na, na, na, na

Na, na, na, na, na, na

- It's already the end -