background cover of music playing
Safety Off - Shubh

Safety Off

Shubh

00:00

02:23

Similar recommendations

Lyric

(Drr)

ਹੈ Gun'ਆਂ ਚਾਰ ਤੇ ਬੰਦੇ ਦੋ ਨੇ

ਹਾਂ, ਬੈਠੇ ਯਾਰ, ਨਾ ਕੋਈ ਹੋਰ ਨੇ

ਹੈ ਡੂੰਘੀ ਮਾਰ, ਕੰਨਾਂ ਨੂੰ phone ਨੇ

ਹਾਂ, ਪਿੱਛੇ car ਦੇ ਰੱਖੀਆਂ 12 Bore ਨੇ, Bore ਨੇ (Bah-bah-bah)

Gun'ਆਂ ਚਾਰ ਤੇ ਬੰਦੇ ਦੋ ਨੇ (ਦੋ ਨੇ)

ਹਾਂ, ਬੈਠੇ ਯਾਰ, ਨਾ ਕੋਈ ਹੋਰ ਨੇ (ਹੋਰ ਨੇ)

ਹੈ ਡੂੰਘੀ ਮਾਰ, ਕੰਨਾਂ ਨੂੰ phone ne (Aha)

ਪਿੱਛੇ car ਦੇ ਰੱਖੀਆਂ 12 Bore ਨੇ

ਕਾਲ਼ੀ ਜਿਹੀ ਦੂਰੋਂ ਦਿੱਸਦੀ, ਟੇਢੀ ਪੱਗ ਨੀ (ਪੱਗ ਨੀ)

ਐਂ ਨਹੀਂ ਮਰਦੇ (Aha), ਜੇ ਮਾਰੇ ਰੱਬ ਨ੍ਹੀਂ (ਰੱਬ ਨ੍ਹੀਂ)

ਬੰਦੇ ਚੁਣਵੇਂ, ਰੱਖਾਂ ਵੱਗ ਨਹੀਂ (Burrh)

ਯਾਰ ਜੱਟ ਦੇ ਰਕਾਨੇ, ਚਿੱਬ ਕੱਢ ਨੀ

ਦੱਸਾਂ ਜੇ, "ਜ਼ਹਿਰੀ ਤੋਰ ਨੀ, ਛੇ ਫੁੱਟ ਦਾ" (ਫੁੱਟ ਦਾ)

ਕੋਈ ਤੋੜ ਨਹੀਂ ਜੱਟਾਂ ਦੇ ਪੁੱਤ ਦਾ

ਕਰਾਂ ਚੌੜ ਨੀ, ਬੁੱਲ੍ਹੇ ਲੁੱਟਦਾ (Aha)

Billboard 'ਤੇ ਆਏ ਮਹੀਨੇ ਬੁੱਕਦਾ, ਰਕਾਨੇ

Solo ਚੱਲਦੇ, ਜੱਟ ਮੱਤ ਨੀ

ਜਾਂਦੇ ਠੱਲ੍ਹਦੇ, ਹਾਂ, ਭੰਨੇ ਲੱਕ ਨੀ

ਸ਼ਲਾਰੂ ਕੱਲ੍ਹ ਦੇ, ਕੌਲੀ ਚੱਟ ਨੀ (ਸਾਲੇ)

Bollywood ਦੀ ਧੌਣ 'ਤੇ ਰੱਖੀ ਲੱਤ ਨੀ, ਲੱਤ ਨੀ (Bah-bah-bah)

ਵੱਡੇ ਜਿਗਰੇ, ਆਹ ਥੱਲੇ ਜੱਗ ਨੀ (ਜੱਗ ਨੀ)

ਭਰੇ ਜ਼ੋਰ ਨਾ', ਓ, ਸੀਨੇ ਗੱਜ ਨੀ (ਗੱਜ ਨੀ)

ਕਿੱਥੇ ਭੁੱਲਦੇ? ਯਾਦ ਅੱਜ ਵੀ (ਸਾਰੇ)

ਮਾੜੇ time 'ਤੇ ਗਏ ਸੀ ਜਿਹੜੇ ਭੱਜ ਨੀ

ਸਾਰੇ ਦੇ ਸਾਰੇ ਦੋਗਲੇ, ਮੈਂ ਦੇਵਾਂ shit ਨ੍ਹੀਂ

ਸਾਡੀ ਹਾਰ ਵੀ, ਓਹ ਲੱਗੇ ਜਿੱਤ ਨੀ (ਲੱਗਦੀ ਐ)

Downfall ਵੀ 'ਤੇ ਚੱਲੇ hit ਨੀ (Hit ਐ)

ਫ਼ਿਰੇ ਬੁੱਕਦਾ, ਪੰਜਾਬ ਲਾ ਕੇ ਪਿੱਠ ਨੀ, ਪਿੱਠ ਨੀ

Gun'ਆਂ ਚਾਰ ਤੇ ਬੰਦੇ ਦੋ ਨੇ

ਹਾਂ, ਬੈਠੇ ਯਾਰ, ਨਾ ਕੋਈ ਹੋਰ ਨੇ

ਡੂੰਘੀ ਮਾਰ, ਕੰਨਾਂ ਨੂੰ phone ne

ਹਾਂ, ਪਿੱਛੇ car ਦੇ ਰੱਖੀਆਂ 12 Bore ਨੇ, Bore ਨੇ (Bah-bah-bah)

Gun'ਆਂ ਚਾਰ ਤੇ ਬੰਦੇ ਦੋ ਨੇ (ਦੋ ਨੇ)

ਹਾਂ, ਬੈਠੇ ਯਾਰ, ਨਾ ਕੋਈ ਹੋਰ ਨੇ (ਹੋਰ ਨੇ)

ਹੈ ਡੂੰਘੀ ਮਾਰ, ਕੰਨਾਂ ਨੂੰ phone ne

ਹਾਂ, ਪਿੱਛੇ car ਦੇ ਰੱਖੀਆਂ 12 Bore ਨੇ, Bore ਨੇ (Burrah)

- It's already the end -