00:00
02:27
ਹੋ ਅੱਗ ਨਿਕਲੇ ਪੈਰਾਂ ਚੋਂ
ਧੂੰਆਂ ਨਿਕਲੇ ਟਾਇਰਾਂ ਚੋਂ
ਵਿਹਲੇ ਹੋਕੇ ਸ਼ੌਂਕੀ ਜੱਟ ਜਦੋ ਗੇੜੀ ਲਾਉਣ ਨੀਂ
ਬਿੱਲੋ ਪੁੱਠੀ ਮੱਤ ਜੇਹੇ Ford 3610 ਜੇਹੇ
ਕੋਲ 3310 ਰੱਖਦੇ ਆ cell phone ਨੀਂ
ਓਹ ਦੇਖੀਂ ਕਰ ਜੀਂ ਨਾ ਭੁੱਲ
Magazine ਰੱਖਾਂ ਫੁੱਲ
ਟੰਗੀ ਮੋਢੇ ਉੱਤੇ ਮਾਰੂ ਹਥਿਆਰ ਰੱਖਦਾ
ਮਿੱਤਰਾਂ ਲਈ Range ਕਾਲੀ
ਵੈਰੀਆਂ ਲਈ .45
ਮੁੰਡਾ 24/7 ਭਰ ਕੇ ਤਿਆਰ ਰੱਖਦਾ
ਮਿੱਤਰਾਂ ਲਈ Range ਕਾਲੀ
ਵੈਰੀਆਂ ਲਈ .45
ਮੁੰਡਾ 24/7 ਭਰ ਕੇ ਤਿਆਰ ਰੱਖਦਾ
(ਮਿੱਤਰਾਂ ਲਈ Range ਕਾਲੀ)
(ਵੈਰੀਆਂ ਲਈ .45)
(ਮੁੰਡਾ 24/7 ਭਰ ਕੇ ਤਿਆਰ ਰੱਖਦਾ)
ਓਹ ਰੱਖੇ ਚਮਕਾ ਕੇ chrome ਆਲ਼ੇ wheel ਨੀਂ
ਸੰਦ U. P. ਤੋਂ ਮੰਗਾਏ ਜਮਾਂ ਬੰਦ ਸੀਲ਼ ਨੀਂ
ਜਦੋਂ ਚੱਲੇ ਮਾਸ ਪਾੜ੍ਹੇ ਜਾਕੇ ਡੇਢ ਮੀਲ ਨੀਂ
ਲੋਕੀ ਸੁੱਤੇ ਹੁੰਦੇ ਜਦੋਂ ਜੱਟ ਕਰੇ deel ਨੀਂ
ਓਹ note ਜੇਬਾਂ ਵਿੱਚ ਭਰੇ
ਨਾਲ ਬੰਦੇ ਖਰੇ ਖਰੇ
ਮੁੰਡਾ ਅੱਗੇ ਪਿੱਛੇ Bentley'ਈਆਂ ਚਾਰ ਰੱਖਦਾ
ਮਿੱਤਰਾਂ ਲਈ Range ਕਾਲੀ
ਵੈਰੀਆਂ ਲਈ .45
ਮੁੰਡਾ 24/7 ਭਰ ਕੇ ਤਿਆਰ ਰੱਖਦਾ
ਮਿੱਤਰਾਂ ਲਈ Range ਕਾਲੀ
ਵੈਰੀਆਂ ਲਈ .45
ਮੁੰਡਾ 24/7 ਭਰ ਕੇ ਤਿਆਰ ਰੱਖਦਾ
ਪਿੱਠ bonnet'ਆਂ ਤੇ ਲਾਕੇ ਰੱਖ ਦੇ ਆ ਜੱਟ ਨੀਂ
ਓ ਖੜਕ ਗੰਡਾਸੀ ਸਾਡੀ ਜਾਂਦੀ ਝੱਟ ਨੀਂ
Ready ਕਾਰਤੂਸਾਂ ਵਾਲਾ ਰੱਖਾਂ ਪੂਰਾ ਬੱਟ ਨੀਂ
ਜਿਹੜਾ ਖਹਿੰਦਾ ਫਿਰੇ ਓਹਦੀ ਲੈਂਦੇ ਸਿਰੀ ਨੱਪ ਨੀਂ
Gun ਭਰੀ ਨਕੋ ਨੱਕ
ਨਿਰਾ ਲੱਗੇ Sanjay Dutt
ਮੂਹਰੇ ਲਾਈ ਬਿੱਲੋ ਤਿੱਤਰਾਂ ਦੀ ਡਾਰ ਰੱਖਦਾ
(ਮਿੱਤਰਾਂ ਲਈ Range ਕਾਲੀ)
(ਵੈਰੀਆਂ ਲਈ .45)
(ਮੁੰਡਾ 24/7 ਭਰ ਕੇ ਤਿਆਰ ਰੱਖਦਾ)
ਮਿੱਤਰਾਂ ਲਈ Range ਕਾਲੀ
ਵੈਰੀਆਂ ਲਈ .45
ਮੁੰਡਾ 24/7 ਭਰ ਕੇ ਤਿਆਰ ਰੱਖਦਾ
Luxury ਭਰੀਦਾ ਐ ਗੱਡੀਆਂ ਦਾ tax
ਲੱਖ dollar ਦੀ ਲਾਈ ਐ ਗੁੱਟ ਤੇ Patek
ਜਿੰਨੇ ਦੀ Patek ਲਾਵਾਂ ਓਹਨੇ ਦੀ ਮੈਂ bet
ਕਦੋਂ ਕਰਨਾ fly ਰਹਿੰਦਾ waiting'ਆਂ 'ਚ jett
ਜਿਹਤੋਂ ਭਾਲਦੀ ਗੁਲਾਬ ਨੀ ਓ ਬੈਠ ਕੇ ਪੰਜਾਬ
ਪੱਟ ਹੋਣੀਏ Toronto ਤੱਕ ਮਾਰ ਰੱਖਦਾ
ਮਿੱਤਰਾਂ ਲਈ Range ਕਾਲੀ
ਵੈਰੀਆਂ ਲਈ .45
ਮੁੰਡਾ 24/7 ਭਰ ਕੇ ਤਿਆਰ ਰੱਖਦਾ
ਮਿੱਤਰਾਂ ਲਈ Range ਕਾਲੀ
ਵੈਰੀਆਂ ਲਈ .45
ਮੁੰਡਾ 24/7 ਭਰ ਕੇ ਤਿਆਰ ਰੱਖਦਾ
Let everybody out there know
All you mother fuckers that thought you was gonna burry me
Thought you was gonna silence me
Let you mother fuckers know I'm back