background cover of music playing
Nain - Pav Dharia

Nain

Pav Dharia

00:00

03:40

Similar recommendations

Lyric

Yeah, Pav Dharia, Fateh D-O-E

ਕਿ ਭੁੱਲ ਗਈਆਂ ਨੈਣ ਮਿਲਾ ਕੇ

ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ

ਕਿਸੇ ਦੇ ਨਾਲ ਖੋ ਨਾ ਜਾਵੀਂ

ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ

ਮੇਰੀ ਤੋ ਜਿੰਦ-ਜਾਨ ਵੀ ਤੂੰ ਐ

ਮੇਰਾ ਤੇ ਅਰਮਾਨ ਵੀ ਤੂੰ ਐ

ਕਿਸੇ ਦੇ ਨਾਲ ਖੋ ਨਾ ਜਾਵੀਂ

ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ

ਤੇਰੇ ਹੁਸਨ ਦੀਆਂ ਗੱਲਾਂ ਸਾਰਾ ਜੱਗ ਕਰਦਾ ਐ (ਜੱਗ ਕਰਦਾ ਐ)

ਮੇਰੇ ਇਸ਼ਕ ਦੀ ਅੱਗ 'ਚ ਜੋਗੀ ਰੋਗੀ ਬਣਦਾ ਐ

ਤੇਰੇ ਹੁਸਨ ਦੀਆਂ ਗੱਲਾਂ ਸਾਰਾ ਜੱਗ ਕਰਦਾ ਐ (ਜੱਗ ਕਰਦਾ ਐ)

ਮੇਰੇ ਇਸ਼ਕ ਦੀ ਅੱਗ 'ਚ ਜੋਗੀ ਰੋਗੀ ਬਣਦਾ ਐ, ayy

ਤੂੰ ਨੱਚ ਲੈ ਸਾਡੇ ਨਾਲ-ਨਾਲ

ਮੇਰੀ ਸੋਹਣੀਏ, ਮੇਰੀ ਜਾਣ-ਜਾਣ

ਤੇਰੇ ਨਖ਼ਰੇ ਅੱਜ ਅੱਗ ਲਾਣ

ਕਿਉਂ ਕਰਦੀ ਐ ਗੋਰੇ ਮੁੱਖ 'ਤੇ ਮਾਣ?

ਤੂੰ ਨੱਚ ਲੈ ਸਾਡੇ ਨਾਲ-ਨਾਲ

ਮੇਰੀ ਸੋਹਣੀਏ, ਮੇਰੀ ਜਾਣ-ਜਾਣ

ਤੇਰੇ ਨਖ਼ਰੇ ਅੱਜ ਅੱਗ ਲਾਣ

ਕਿਉਂ ਕਰਦੀ ਐ ਗੋਰੇ ਮੁੱਖ 'ਤੇ ਮਾਣ?

ਕਿ ਭੁੱਲ ਗਈ ਐ ਨੈਣ ਮਿਲਾ ਕੇ

ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ

ਕਿਸੇ ਦੇ ਨਾਲ ਖੋ ਨਾ ਜਾਵੀਂ

ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ

ਮੇਰੀ ਤੋ ਜਿੰਦ-ਜਾਨ ਵੀ ਤੂੰ ਐ

ਮੇਰਾ ਤੇ ਅਰਮਾਨ ਵੀ ਤੂੰ ਐ

ਕਿਸੇ ਦੇ ਨਾਲ ਖੋ ਨਾ ਜਾਵੀਂ

ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ

Ayy, yo, Pav, I got you homie

Uh, we in the back you know she all on me

ਐਨੀ tight dress ਸਾਹ ਨਈਂ ਮੈਨੂੰ ਆਉਂਦੀ

Club ਜਾਵੇ ਫਿਰ ਅੱਤ ਹੀ ਕਰਾਉਂਦੀ

ਮਾਲਾ driver ਤੈਨੂੰ ਨਾ ਬੁਲਾਉਂਦੀ

Ayy, ਉਹਦੇ ਤੌਰ 'ਚ ਦਿਸਦਾ ਨਖ਼ਰਾ

ਉਹਦੇ ਨੈਣਾਂ 'ਚ ਲਿਖਿਆ ਖ਼ਤਰਾ

ਹਰ ਇੱਕ ਤੇਰੇ ਪਿੱਛੇ, ਸੋਹਣੀਏ

ਪਰ Fateh ਦਾ ਸ੍ਵਾਭ ਬੜਾ ਅੱਥਰਾ

ਗੱਲ ਸੁਣ ਕੰਨ ਖੋਲ ਤੇ ਖਲੋਂ ਤੂੰ

ਸਾਨੂੰ ਚੱਕਰਾਂ 'ਚ ਪਾਇਆ, ਬਿੱਲੋ, ਕਿਉਂ ਤੂੰ?

ਐਨਾ ਕਰਦੀ ਐ, ਬਿੱਲੋ, ਮੈਨੂੰ ਕਿਉਂ tease?

No one talkin' now you really gotta show me

ਜਦੋਂ ਦੇ ਤੇਰੇ ਨੈਣ ਮਿਲ਼ੇ ਸੀ, ਓਦੋਂ ਦੇ ਅਸੀਂ fan ਤੇਰੇ ਸੀ

ਕੁੜੀਆਂ, ਤੂੰ ਕੀਤਾ ਕਾਬੂ, ਹੁਣ ਨਾ ਤੂੰ ਭੁੱਲੀ ਸਾਨੂੰ

No one talkin' now you really gotta show me

ਇਹ ਗੱਭਰੂ-ਸ਼ੌਕੀਨ ਮੁੰਡਾ ਹਿੱਕ 'ਤੇ ਨਾਂ ਲਿਖਵਾਉਂਦਾ ਐ (ਲਿਖਵਾਉਂਦਾ ਐ)

ਨਾਲ਼ੇ saturday club ਤੇਰੇ ਪਿੱਛੇ ਗੇੜੇ ਲਾਉਂਦਾ ਐ

ਇਹ ਗੱਭਰੂ-ਸ਼ੌਕੀਨ ਮੁੰਡਾ ਹਿੱਕ 'ਤੇ ਨਾਂ ਲਿਖਵਾਉਂਦਾ ਐ (ਲਿਖਵਾਉਂਦਾ ਐ)

ਨਾਲ਼ੇ saturday club ਤੇਰੇ ਪਿੱਛੇ ਗੇੜੇ ਲਾਉਂਦਾ ਐ, ayy

ਤੈਨੂੰ ਚੱਕ ਲਾ ਵੇ ਮੇਰੀ ਜਾਣ-ਜਾਣ

ਤੈਨੂੰ ਪੱਟ ਲਾ ਵੇ ਮੇਰੀ ਜਾਣ-ਜਾਣ

ਵੈਰੀ ਵੱਡ ਦਾ ਇਹ ਸੀਨਾ ਤਾਣ-ਤਾਣ

ਮੇਰੀ ਅੱਖੀਆਂ 'ਚ ਭਰ ਗਿਆ ਐ ਤੂਫ਼ਾਨ

ਤੈਨੂੰ ਚੱਕ ਲਾ ਵੇ ਮੇਰੀ ਜਾਣ-ਜਾਣ

ਤੈਨੂੰ ਪੱਟ ਲਾ ਵੇ ਮੇਰੀ ਜਾਣ-ਜਾਣ

ਵੈਰੀ ਵੱਡ ਦਾ ਇਹ ਸੀਨਾ ਤਾਣ-ਤਾਣ

ਮੇਰੀ ਅੱਖੀਆਂ 'ਚ ਭਰ ਗਿਆ ਐ ਤੂਫ਼ਾਨ

ਕਿ ਭੁੱਲ ਗਈ ਐ ਨੈਣ ਮਿਲਾ ਕੇ

ਅੱਜ ਅੱਖਾਂ ਵਿੱਚ ਅੱਖੀਆਂ ਪਾ ਕੇ

ਕਿਸੇ ਦੇ ਨਾਲ ਖੋ ਨਾ ਜਾਵੀਂ

ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ

ਮੇਰੀ ਤੋ ਜਿੰਦ-ਜਾਨ ਵੀ ਤੂੰ ਐ

ਮੇਰਾ ਤੇ ਅਰਮਾਨ ਵੀ ਤੂੰ ਐ

ਕਿਸੇ ਦੇ ਨਾਲ ਖੋ ਨਾ ਜਾਵੀਂ

ਤੂੰ ਸਾਡੇ ਨਾਲ਼ ਪਹਿਲਾਂ ਪਾ ਕੇ

- It's already the end -