00:00
03:10
ਚੰਨਾ ਕਰੀ ਨਾ ਤੂੰ ਐਵੇਂ timepass ਵੇ
ਜੇ ਮੈਂ ਕਰ ਹੀ ਲਿਆ ਐ ਵਿਸ਼ਵਾਸ ਵੇ
ਚੰਨਾ ਕਰੀ ਨਾ ਤੂੰ ਐਵੇਂ timepass ਵੇ
ਜੇ ਮੈਂ ਕਰ ਹੀ ਲਿਆ ਐ ਵਿਸ਼ਵਾਸ ਵੇ
ਇਹਨੂੰ ਸਮਝੀ ਤੂੰ ਧਮਕੀ ਜਾਂ ਪਿਆਰੀ ਵੇ
ਓ, ਗੱਲ ਵਾਰ-ਵਾਰ ਇੱਕੋ ਨਹੀਂ ਮੈਂ ਦੱਸਦੀ
ਓ, ਦਿਲ ਤੋੜਨੇ ਤੋਂ ਪਹਿਲਾਂ ਐਨਾ ਸੋਚਲੀਂ
ਤੇਰੀ ਜਾਨ ਤੈਨੂੰ ਇਹਦੇ ਵਿੱਚ ਰੱਖਦੀ
ਓ, ਦਿਲ ਤੋੜਨੇ ਤੋਂ ਪਹਿਲਾਂ ਐਨਾ ਸੋਚਲੀਂ
ਤੇਰੀ ਜਾਨ ਤੈਨੂੰ ਇਹਦੇ ਵਿੱਚ ਰੱਖਦੀ
♪
ਓ, ਦਿਲ ਤੋੜਨੇ ਤੋਂ ਪਹਿਲਾਂ ਐਨਾ ਸੋਚਲੀਂ
ਤੇਰੀ ਜਾਨ ਤੈਨੂੰ ਇਹਦੇ ਵਿੱਚ ਰੱਖਦੀ
ਤੇਰੀ ਹਾਂ 'ਚ ਮਿਲਾਵਾਂ ਵੇ ਮੈਂ ਹਾਂ ਹਰ ਵਾਰੀ
ਨਾ ਹੀ ਰੱਖਦੀ ਕੋਈ ਤੈਨੂੰ ਰੋਕ-ਟੋਕ ਵੇ
ਕਰਦੀ ਆਂ ਕਿੰਨਾ ਤੇਰਾ ਸੋਚਣ ਜੇ ਲੱਗੇ
ਤੇਰੀ ਸੋਚ ਦੇ ਦੀ ਮੁੱਕਜੂਗੀ ਸੋਚ ਵੇ
ਓ, ਗੁੱਸਾ ਤੇਰੇ ਨਾਲ ਹੋ ਕੇ ਕੁੱਝ ਖਾਂਦੀ ਨਹੀਂ
ਓ, ਮੈਨੂੰ ਚੜ੍ਹਿਆ ਬੁਖ਼ਾਰ ਫਿਰਾਂ ਦੱਸਦੀ
ਓ, ਦਿਲ ਤੋੜਨੇ ਤੋਂ ਪਹਿਲਾਂ ਐਨਾ ਸੋਚਲੀਂ
ਤੇਰੀ ਜਾਨ ਤੈਨੂੰ ਇਹਦੇ ਵਿੱਚ ਰੱਖਦੀ
ਓ, ਦਿਲ ਤੋੜਨੇ ਤੋਂ ਪਹਿਲਾਂ ਐਨਾ ਸੋਚਲੀਂ
ਤੇਰੀ ਜਾਨ ਤੈਨੂੰ ਇਹਦੇ ਵਿੱਚ ਰੱਖਦੀ
♪
ਮੰਨਿਆ ਕੇ ਗੀਤ ਸੋਹਣੇ ਲਿਖਦਾ ਤੂੰ Jolly Eddi
ਗੱਲ ਨਹੀਂ ਦਿਖਾਵੇਂ attitude ਵੇ
ਹੋਣੀ ਆਂ ਚੜ੍ਹਾਈ ਤੇਰੀ ਥੋੜੀ ਬਹੁਤੀ Auckland
ਸਾਡਾ ਵੀ ਆਪਣਾ ਕੋਈ ਵਜੂਦ ਵੇ
ਕਰਦੀ ਆਂ ਤੇਰਾ ਤਾਂ ਹੀ ਕੱਢਦੀ ਆਂ ਹਾੜੇ
ਐਸੇ ਗੱਲ ਦਾ ਨਾ ਫਾਇਦਾ ਕਿੱਤੇ ਚੁੱਕਜੀਂ
♪
ਹੋ, ਦਿਲ ਤੋੜਨੇ ਤੋਂ ਪਹਿਲਾਂ ਐਨਾ ਸੋਚਲੀਂ
ਤੇਰੀ ਜਾਨ ਤੈਨੂੰ ਇਹਦੇ ਵਿੱਚ ਰੱਖਦੀ