background cover of music playing
Be Ready - Ninja

Be Ready

Ninja

00:00

03:27

Similar recommendations

Lyric

Desi Crew, Desi Crew

Desi Crew, Desi Crew

ਫੇਰ ਨਾ ਕਹੀਂ ਕੇ ਤੈਨੂੰ ਦੱਸ ਕੇ ਨੀ ਆਏ

ਕਰਲਾ ਤੂ ਕੱਠੇ ਜਿਹੜੇ ਯਾਰ ਨੇ ਕਮਾਏ

ਫੇਰ ਨਾ ਕਹੀਂ ਕੇ ਤੈਨੂੰ ਦੱਸ ਕੇ ਨੀ ਆਏ

ਕਰਲਾ ਤੂ ਕੱਠੇ ਜਿਹੜੇ ਯਾਰ ਨੇ ਕਮਾਏ

ਸਾਡੇ ਵੱਲੋਂ ਦਾ ਤਯਾਰੀ ਕਾਕਾ full ਐ

ਤਾਏ ਹੋਣਾ ਵੱਲੋਂ ਪੂਰੀ ਖੁੱਲ ਐ

ਜਿੰਨਾ ਸਿਰੋਂ ਕਰ ਦਾਣੇ ਥਾਲੀਆਂ

ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ

ਮੋਢਿਆਂ ਨਾਲ ਲੱਗਿਆ ਦੁਨਾਲੀਆਂ

ਸਾਰਿਆਂ ਜੱਟਾ ਦੀ ਅੱਖ ਲਾਲ ਐ

Thar'an ਤੇਰੇ ਸ਼ਹਿਰ ਵਾਲ ਪਾ ਲਈਆਂ

ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ

ਮੋਢਿਆਂ ਨਾਲ ਲੱਗਿਆ ਦੁਨਾਲੀਆਂ

ਸਾਰਿਆਂ ਜੱਟਾ ਦੀ ਅੱਖ ਲਾਲ ਐ

Thar'an ਤੇਰੇ ਸ਼ਹਿਰ ਵਾਲ ਪਾ ਲਈਆਂ

ਬਾਲੀ ਕੱਬੀ ਗਬਰੂ ਦੀ ਹਿੰਡ ਦਸਦੇ

ਜੱਟ ਦੀ ਚੜ੍ਹਾਈ ਸੱਠ ਪਿੰਡ ਦੱਸ ਦੇ

ਬਾਲੀ ਕੱਬੀ ਗਬਰੂ ਦੀ ਹਿੰਡ ਦਸਦੇ

ਜੱਟ ਦੀ ਚੜ੍ਹਾਈ ਸੱਠ ਪਿੰਡ ਦੱਸ ਦੇ

ਕਦੇ ਖੰਡ ਨਾ ਨੀ ਮਿਲੇ ਅਜਮਾਇਣ ਦੇ

ਤੈਨੂੰ ਕਿਹਾ ਵੀ ਸੀ ਛੋਟੇ ਛੱਡ ਰਹਿਣ ਦੇ

ਪਰ ਖੁੱਡੀਆਂ ਤੂ ਗਲਤ ਫਸਾ ਲਿਆਂ

ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ

ਮੋਢਿਆਂ ਨਾਲ ਲੱਗਿਆ ਦੁਨਾਲੀਆਂ

ਸਾਰਿਆਂ ਜੱਟਾ ਦੀ ਅੱਖ ਲਾਲ ਐ

Thar'an ਤੇਰੇ ਸ਼ਹਿਰ ਵਾਲ ਪਾ ਲਈਆਂ

ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ

ਮੋਢਿਆਂ ਨਾਲ ਲੱਗਿਆ ਦੁਨਾਲੀਆਂ

ਸਾਰਿਆਂ ਜੱਟਾ ਦੀ ਅੱਖ ਲਾਲ ਐ

Thar'an ਤੇਰੇ ਸ਼ਹਿਰ ਵਾਲ ਪਾ ਲਈਆਂ

ਚੱਲ ਮਿਲਦੇ ਆ Phone ਹੁਣ ਬੰਦ ਕਰਦੇ

ਤੂ ਦੱਸ ਗੋਲੀ ਕਿਹੜੀ Gun ਦੀ ਪਸੰਦ ਕਰਦੈ

ਚੱਲ ਮਿਲਦੇ ਆ Phone ਹੁਣ ਬੰਦ ਕਰਦੇ

ਤੂ ਦੱਸ ਗੋਲੀ ਕਿਹੜੀ Gun ਦੀ ਪਸੰਦ ਕਰਦੈ

ਓ ਨਿੰਜੇ ਨੇ ਰੱਖੇ ਆ ਸਾਰੇ ਮਾਰ ਕੇ

Happy Raikoti ਰੱਖੇ ਵੈਰੀ ਠਾਰ ਕੇ

ਕਦੇ ਸ਼ੇਰਾਂ ਨੂੰ ਨਾ ਪੈਂਦੀ ਆ ਮਝਾਲੀਆਂ

ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ

ਮੋਢਿਆਂ ਨਾਲ ਲੱਗਿਆ ਦੁਨਾਲੀਆਂ

ਸਾਰਿਆਂ ਜੱਟਾ ਦੀ ਅੱਖ ਲਾਲ ਐ

Thar'an ਤੇਰੇ ਸ਼ਹਿਰ ਵਾਲ ਪਾ ਲਈਆਂ

ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ

ਮੋਢਿਆਂ ਨਾਲ ਲੱਗਿਆ ਦੁਨਾਲੀਆਂ

ਸਾਰਿਆਂ ਜੱਟਾ ਦੀ ਅੱਖ ਲਾਲ ਐ

Thar'an ਤੇਰੇ ਸ਼ਹਿਰ ਵਾਲ ਪਾ ਲਈਆਂ

ਓਏ ਰੜਕੇ-ਰੜਕੇ-ਰੜਕੇ

ਰੜਕੇ-ਰੜਕੇ-ਰੜਕੇ

ਓ ਲੰਡੂ ਸਾਲੇ ਸ਼ਾਂਤ ਕਰਨੇ

ਓ ਲੰਡੂ ਸਾਲੇ ਸ਼ਾਂਤ ਕਰਨੇ

ਓਹਦਾਂ ਬਾਹਲ਼ਾ ਤਾਂ ਰਾਜ਼ੀ ਨੀ ਜੱਟ ਲੜਕੇ

ਰੜਕੇ-ਰੜਕੇ-ਰੜਕੇ, ਹਾ

- It's already the end -