00:00
02:58
Desi Crew, Desi Crew
Desi Crew, Desi Crew
ਓ, ਗੱਲ ਨਾਲ਼ ਖਹਿ ਕੇ ਡਿੱਗਿਆ
Note India ਦਾ ਸੀਗਾ ੨੦੦੦ ਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
♪
ਨੇੜੇ ਮੇਰੇ ਹੋਰ ਕੋਈ ਲੱਗਣ ਨਾ ਦਿੰਦਾ ਨੀ
ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
(ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ)
ਨੇੜੇ ਮੇਰੇ ਹੋਰ ਕੋਈ ਲੱਗਣ ਨਾ ਦਿੰਦਾ ਨੀ
ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
(ਕਿਸੇ ਨਾਲ਼ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ)
ਨੀ ਕਈ ਉਹਨੇ ਘਰੇ ਮੋੜਤੇ
ਅੱਖ ਲਾਲ ਨਾਲ਼ ਕੈੜਾ ਜਿਹਾ ਤਾੜਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
♪
ਨੱਚਦੀ ਤੇ ਗਿਣਦਾ step ਮੁੰਡਾ ਗੌਰ ਨਾਲ਼
ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼
(ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼)
ਨੱਚਦੀ ਤੇ ਗਿਣਦਾ step ਮੁੰਡਾ ਗੌਰ ਨਾਲ਼
ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼
(ਗੂੰਜਣ ਮੈਂ hall ਲਾਤਾ ਝਾਂਜਰਾਂ ਦੇ ਸ਼ੋਰ ਨਾਲ਼)
ਨੀ ਤੇਰੇ ਕੋਲ਼ ਸੰਗ ਮਨਦਾ
ਅੱਖ ਤੇਰੇ ਤੋਂ ਬਚਾ ਕੇ ਮੈਨੂੰ ਤਾੜਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
♪
ਹੋ, ਨੈਣ-ਨਕਸ਼ੇ ਨੇ ਜਵਾਂ ਭਾਬੀ ਤੇਰੇ ਵਰਗੇ
ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ
(ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ)
ਨੈਣ-ਨਕਸ਼ੇ ਨੇ ਜਵਾਂ ਭਾਬੀ ਤੇਰੇ ਵਰਗੇ
ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ
(ਨਣਦ ਕਵਾਰੀ ਦੇ ਨੇ ਦਿਲ ਵਿੱਚ ਵੜ੍ਹ ਗਏ)
ਨੀ ਮੌਜੂ ਖੇੜੇ ਆਲ਼ਾ ਵੱਜਦਾ
ਦਿੱਤਾ ਦਰਜਾ Maavi ਨੂੰ ਗੀਤਕਾਰ ਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਬੀ ਮੁੰਡਾ ਕਿਹੜੇ ਪਿੰਡ ਦਾ?
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ