00:00
02:12
ਨੀ ਸ਼ੀਸ਼ਾ ਵੀ ਤਾਂ ਹੋਣਾ ਤੈਨੂੰ ਮਾਰਦਾ salute
ਹਾਇਓ, ਰੱਬਾ ਮੇਰਿਆ, ਤੂੰ ਕਿੰਨੀਂ ਆਂ cute
ਬੜੇ ਚਾਹ ਨਾ' ਅੜਾਉਂਦੀ ਹਵਾ ਬਾਲ਼ ਤੇਰੇ ਖੁੱਲ੍ਹੇ
ਨਾਲ਼ੇ attitude ਥੋੜ੍ਹਾ ਜਿਹਾ ਅੱਡ ਰੱਖਦੀ
ਤੂੰ, ਬਿੱਲੋ, ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ
ਤੂੰ, ਬਿੱਲੋ, ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ
ਤੂੰ, ਬਿੱਲੋ, ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ
ਓ, ਮਾੜੇ ਜੇਰੇ ਵਾਲ਼ਾ ਕਿੱਥੇ ਰੂਪ ਤੇਰਾ ਚੱਲੇ?
ਕੁੜੀਆਂ 'ਚ ਪੂਰੀ ਆ ਕਰਾਈ ਬੱਲੇ-ਬੱਲੇ
ਦਿਲ ਕਰੇ ਕਵਾਂ ਅੱਜ ਮਿਲਣਾ ਐ ਤੈਨੂੰ
ਜਾਣੇ ਮਿਲਣਾ ਐ ਪੱਕਾ, ਤੁਸੀਂ ਆਇਓ ਪਰ ਕੱਲੇ
ਕਿਆ ਬਾਤ! ਕਿਆ ਬਾਤ! ਤੇਰੀ ਚਾਲ ਲੱਗੇ ਸੋਹਣੀ
ਨਹੀਓਂ, ਬੀਬਾ, ਤੂੰ ਤਾਂ ਬੜੀ ਨਾ ਕਮਾਲ ਲੱਗੇ
ਤੈਨੂੰ ਹੱਸਦੀ ਨੂੰ ਦੇਖ ਕੇ, ਹਾਏ, ਖਿੜਦੇ ਨੇ ਫ਼ੁੱਲ
ਲੱਟ ਮੱਥੇ ਪੈਣ ਸੱਪਾਂ ਦੀਆਂ ਛੱਡ ਰੱਖਦੀ
ਤੂੰ, ਬਿੱਲੋ, ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ (uh-huh)
ਤੂੰ, ਬਿੱਲੋ, ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ (Fateh Doe)
ਤੂੰ, ਬਿੱਲੋ, ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ (ayy, ayy)
ਓ, Mani, ਮੈਨੂੰ ਵੀ ਲਾਣ ਦੇ ਮਾੜਾ ਜਿਹਾ ਹੇਕ
ਤੂੰ ਤਾਂ ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ (uh-huh)
Gucci store ਆਲ਼ਿਆਂ ਦੀ ਤੂੰ ਤਾਂ ਵੱਟ ਕੱਢਦੀ
ਤੈਨੂੰ gym ਦੀ ਨਈਂ ਲੋੜ, mall 'ਚ ਭੱਜ ਨੱਠਦੀ (woo)
ਪਾਉਂਦੀ Christian Dior, ਉਹ 'ਚ ਅੱਤ ਕਰਦੀ
ਉਹ ਐਨਕਾਂ ਨੂੰ ਲਾ ਦੇ, ਅੱਖਾਂ ਵੀ ਦਿਖਾ ਦੇ (hey!)
Bag ਵਿੱਚੋਂ ਰੱਖੀ ਖੁੱਤੀ, ਬਿੱਲੋ, ਤੂੰ ਕਾਹਤੇ?
ਜਿਹੜਾ ਸੀਗਾ ਤੇਰੇ ਨਾਲ umm-umm, ਦੱਸ ਨਾ ਏ
Don't ask me about the price of this watch, ਬਿੱਲੋ, stop it
ਸੁਰਮਾ ਅੱਖਾਂ ਦੇ ਵਿੱਚ ਲੱਭ-ਲੱਭਦੀ
ਜਦ ਪਾਵੇ ਲਾਲ ਸੂਟ ਜਮਾਂ ਅੱਗ ਲਗਦੀ (ਅੱਗ ਲਗਦੀ)
ਉੱਤੋਂ ਕਹਿੰਦੀ, "I don't care", ਥੱਲੋਂ ਅੱਖ ਰੱਖਦੀ
ਸਾਡਾ ਸੁਣ ਕੇ flow ਬਿੱਲੋ pub ਚੱਕਦੀ (whoa)
ਨੀ ਲਗਦਾ ਐ ਰੱਬ ਥੱਲੇ 'ਤਾਰ ਕੇ ਛੱਡੇਂਗੀ (uh-huh)
ਨੀ ਤੂੰ ਇੱਕ-ਅੱਧਾ ਪੁੱਤ ਮਾਂ ਦਾ ਮਾਰ ਕੇ ਛੱਡੇਂਗੀ
ਓ, ਜਿਹੜੇ ਹਿਸਾਬ ਨਾਲ ਨੀ ਤੂੰ ਹੋਈਂ ਐ ਜਵਾਨ
ਦੇਖੀਂ, ਬੱਲੀਏ, ਤੂੰ ਚੰਨ ਕੋਈ ਚਾੜ੍ਹ ਕੇ ਛੱਡੇਂਗੀ
ਚੱਲ ਮਿੱਤਰਾਂ ਲਈ ਖੋਲ੍ਹ ਦੇ ਨੀ ਦਿਲ ਦੇ ਦ੍ਵਾਰੇ
ਗੁੱਤ ਜਿਹੀ ਘੁਮਾਂ ਕੇ ਮੇਰੀ ਹਿੱਕ ਉੱਤੇ ਮਾਰ
ਦੋ-ਦੋ ਨਾਲ਼ ਦੱਸ ਗੱਲ ਕਿੱਦਾਂ ਬਣੂੰ?
ਮੈਂ ਕਿਹਾ, "ਹੋਣ ਦੇ ਨੀ, ਹੋਣ ਦੇ ਨੀ ਹੁਣ ਅੱਖਾਂ ਚਾਰ"
ਬੜੇ ਸ਼ੌਂਕ ਨਾਲ਼ ਮਾਂਪਿਆਂ ਨੇ ਪਾਲ਼ੀ ਲਗਦੀ
ਤੂੰ ਮੈਨੂੰ ਉਨ੍ਹੀਂ ਪਿਆਰੀ ਲੱਗੇ, ਜਿੰਨੀ ਕਾਲੀ ਲਗਦੀ
ਤੂੰ ਮੇਰੇ ਅੱਖਾਂ ਵਿੱਚ ਹੁਣ ਤਕ ਦੇਖਿਆ ਹੀ ਨਹੀਂ
ਕਿ ਤੈਨੂੰ ਹਿੱਕ ਨਾਲ਼ ਲਾਉਣ ਦੀਆਂ ਕਾਹਲ਼ੀ ਲਗਦੀ
ਸੁਣਿਆ ਮੈਂ ਸਹੇਲੀਆਂ ਨਾਲ਼ ਲਾਉਂਦੀ ਪੱਕਾ ਗੇੜੀ
ਜਿਹੜੀ always ਮਹਿੰਗੀ ਥੱਲੇ ਗੱਡ ਰੱਖਦੀ
ਤੂੰ, ਬਿੱਲੋ, ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ
ਤੂੰ, ਬਿੱਲੋ, ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ
ਤੂੰ, ਬਿੱਲੋ, ਟੌਰ ਵਾਲ਼ੇ ਜਮੀਂ ਚਿੱਬ ਕੱਢ ਰੱਖਦੀ
Yeah, Starboy X