background cover of music playing
Kinni Sohni (From "Gidarh Singhi") - Jordan Sandhu

Kinni Sohni (From "Gidarh Singhi")

Jordan Sandhu

00:00

02:50

Similar recommendations

Lyric

(Oh)

Desi Crew, Desi Crew

Desi Crew, Desi Crew

(Oh)

ਬਾਹਲਾ ਧੁੱਪੇ ਘੁੰਮਿਆ ਨਾ ਕਰ, ਮਿਠੀਏ

ਸੋਨੇ ਰੰਗਾ, ਰੰਗ ਤੇਰਾ ਚੌਣ ਲੱਗਜੂ

Order ਤਾਂ ਕਰ ਜੇ ਕੋਈ ਤੰਗ ਕਰਦਾ

ਮਿੰਟੋ-ਮਿੰਟੀ ਮੁੰਡਾ ਸਿੰਗ 'ਡਾਉਣ ਲੱਗਜੂ

ਗਹਿਣਿਆਂ ਤੋਂ ਵੱਧ ਗੱਭਰੂ ਨੂੰ ਜੱਚਦਾ

ਗਹਿਣਿਆਂ ਤੋਂ ਵੱਧ ਗੱਭਰੂ ਨੂੰ ਜੱਚਦਾ

ਸੋਂਹ ਤੇਰੀ ਸੋਨੇ ਜਿਹਾ ਰੰਗ, ਜੱਟੀਏ

(Oh)

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ

ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ?

(Yeah)

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ

ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ?

(Oh)

ਓ, ਨਖ਼ਰੇ ਆ ਭਾਰੇ ਤੇਰਾ ਲੱਕ ਪਤਲਾ

ਨੀ eye brow ਤਿੱਖੀ ਆ ਤਲਵਾਰ, ਬੱਲੀਏ

੨੫ਆਂ ਪਿੰਡਾਂ ਦੇ ਸਿਰ ਕੱਢ ਬੰਦਿਆਂ ਦੇ ਵਿੱਚ

Top ਉੱਤੇ ਆਉਂਦਾ ਤੇਰਾ ਯਾਰ, ਬੱਲੀਏ

ਓ, Top ਉੱਤੇ ਆਉਂਦਾ ਤੇਰਾ ਯਾਰ, ਬੱਲੀਏ

ਓ, ਡਾਂਗ ਨਾ' ਦਵਾਈ ਦਿੰਦਾ ਤੇਰੇ ਕਹਿਣ 'ਤੇ

ਲੰਘਦੇ ਆ ਜਿਹੜੇ ਖੰਘ-ਖੰਘ, ਜੱਟੀਏ

(Oh)

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ

ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ?

(Yeah)

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ

ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ?

ਦੱਸਦੀਂ ਜੋ ਚੀਜ਼ ਲੱਗੀ ਤੇਰੇ ਦਿਲ ਨੂੰ

ਨੀ ਲਾਦੂ ਸੁਨਿਆਰੇ ਨੂੰ ਵੀ phone ਗੱਭਰੂ

ਰੰਗਲੇ ਦੁੱਪਟੇ ਉੱਤੇ ਤਾਰੇ ਜੜਦੂ

'ਤੇ ਕੋਕੇ 'ਚ ਜੜਾਦੂ ਤੇਰੇ moon ਗੱਭਰੂ

ਕੋਕੇ 'ਚ ਜੜਾਦੂ ਤੇਰੇ moon ਗੱਭਰੂ

Kaptaan-Kaptaan-Kaptaan ਬੋਲਦੀ

ਤੇਰੀ white gold ਦੀ ਵੰਗ, ਜੱਟੀਏ

(Oh)

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ

ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ?

(Yeah)

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ

ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ?

(Oh)

Costly ਚਕਵਿਆਂ suit'an ਉੱਤੇ ਤੂੰ

ਸ਼ੇਖਾਂ ਆਲ਼ੇ ਇਤਰ ਖਲਾਰੀ ਰੱਖਦੀ

ਜੇ ਹੋਈ ਤਾਂ ਬਠਿੰਡੇ ਆਲ਼ੇ ਦੀ ਹੀ ਹੋਵੇਂਗੀ

ਮੈਨੂੰ ਪਤਾ ਤੂੰ ਵੀ ਹਿੰਡ 'ਤੇ ਗਰਾਰੀ ਰੱਖਦੀ

ਮੈਨੂੰ ਪਤਾ ਤੂੰ ਵੀ ਹਿੰਡ 'ਤੇ ਗਰਾਰੀ ਰੱਖਦੀ

ਦਿਲ 'ਚ ਲੁਕੋਕੇ ਰੱਖਿਆ ਤੂੰ ਜੱਟ ਨੂੰ

ਬੁੱਲ੍ਹਾਂ 'ਚ ਲੁਕੋਈ ਫਿਰੇਂ ਸੰਗ, ਜੱਟੀਏ

(Oh)

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ

ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ?

(Yeah)

ਸ਼ੀਸ਼ੇ ਮੂਹਰੇ ਖੜ੍ਹ ਕੇ ਤੂੰ check ਕਰਲੈ

ਨੀ ਕਿੰਨੀ ਸੋਹਣੀ ਜੱਟ ਦੀ ਪਸੰਦ, ਜੱਟੀਏ?

- It's already the end -