00:00
03:44
Byg Byrd On The Beat!
Byg Byrd!
ਜੱਸੜਾ ਦਾ ਕਾਕਾ
Brown boys baby
ਤੈਨੂੰ ਪਤਾ ਹੀ ਆ
ਜੇਬ ਆਪਣੀ ਚੋਂ ਖਰਚੇ
ਬੇਗਾਨੀ ਕਦੀ ਤੱਕੀ ਨੀ (ਬੇਗਾਨੀ ਕਦੀ ਤੱਕੀ ਨੀ)
ਯਾਰ ਜੋੜੀ ਦੇ ਨੇ ਦਿਲ ਤੋਂ
ਕੋਈ ਸ਼੍ਰੇਣੀ ਰੱਖੀ ਨੀ (ਕੋਈ ਸ਼੍ਰੇਣੀ ਰੱਖੀ ਨੀ)
ਜੇਬ ਆਪਣੀ ਚੋਂ ਖਰਚੇ
ਬੇਗਾਨੀ ਕਦੀ ਤੱਕੀ ਨੀ
ਯਾਰ ਜੋੜੀ ਦੇ ਨੇ ਦਿਲ ਤੋਂ
ਕੋਈ ਸ਼੍ਰੇਣੀ ਰੱਖੀ ਨੀ
ਤੂਫ਼ਾਨਾ ਨਾਲ ਮੱਥੇ ਦੱਸ
ਨ੍ਹੇਰੀ ਕਿਥੋਂ ਲਾਉਂਦੀ ਏ?
ਹੋਏ ਯੋਧੇਆਂ ਦੀ ਤੁਰਦੀ
ਨਸਲ ਆਉਂਦੀ ਆ
ਸੂਰਮਿਆ ਉਤੇ ਕਿਥੇ
ਚੁੰਨੀ ਡੇਰੇ ਪਾਉਦੀ ਆ?
ਹੋਏ ਯੋਦਿਆਂ ਦੀ ਤੁਰਦੀ
ਨਸਲ ਆਉਂਦੀ ਆ
ਸੂਰਮਿਆ ਉਤੇ ਕਿਥੇ
ਚੁੰਨੀ ਡੇਰੇ ਪਾਉਂਦੀ ਆ?
ਅਫਗਾਣ ਦੇ ਪਹਾੜਾ ਤਕ
ਗੂੰਜ ਪੈਂਦੀ ਖੰਡੇ ਦੀ
ਸੂਲੀਆਂ ਦੇ ਆਸ਼ਕਾਂ
ਪ੍ਰਵਾਹ ਨਹੀਓ ਕੰਡੇ
ਅਫਗਾਣ ਦੇ ਪਹਾੜਾ ਤਕ
ਗੂੰਜ ਪੈਂਦੀ ਖੰਡੇ ਦੀ
ਸੂਲੀਆਂ ਦੇ ਆਸ਼ਕਾਂ
ਪ੍ਰਵਾਹ ਨਹੀਓ ਕੰਡੇ ਦੀ
ਹੋ ਜਾਗਦੀ ਜਮੀਰ ਰੱਖੀ
ਜੱਸੜ੍ਹਾ ਵੇ ਸ਼ਮਸ਼ੀਰ ਰੱਖੀ
ਬੋਹਤੇ ਪੈਸੇ ਨਾਲ ਦੱਸ
ਨੀਂਦ ਕਿਥੋਂ ਆਉਂਦੀ ਏ?
ਹੋਏ ਯੋਦਿਆਂ ਦੀ ਤੁਰਦੀ
ਨਸਲ ਆਉਂਦੀ ਆ
ਸੂਰਮਿਆ ਉਤੇ ਕਿਥੇ
ਚੁੰਨੀ ਡੇਰੇ ਪਾਉਂਦੀ ਏ?
ਹੋਏ ਯੋਧੇਆਂ ਦੀ ਤੁਰਦੀ
ਨਸਲ ਆਉਂਦੀ ਆ
ਸੂਰਮਿਆ ਉਤੇ ਕਿਥੇ
ਚੁੰਨੀ ਡੇਰੇ ਪਾਉਂਦੀ ਏ?
ਜੋ ਮੁਖ ਤੇ ਹਾਸਾ ਰੱਖੇ
ਹੁੰਦੇ ਸੋਚ ਦੇ ਉਹ ਡੂੰਗੇ ਨੇ
ਚੰਗੇ ਖਾਨਦਾਨੀ ਗੱਲ
ਕਰਦੇ ਨਾ ਸਸਤੀ ਨੇ
ਜੋ ਮੁਖ ਤੇ ਹਾਸਾ ਰੱਖੇ
ਹੁੰਦੇ ਸੋਚ ਦੇ ਉਹ ਡੂੰਗੇ ਨੇ
ਚੰਗੇ ਖਾਨਦਾਨੀ ਗੱਲ
ਕਰਦੇ ਨਾ ਸਸਤੀ ਨੇ
ਨੀਤੀ ਨੀ ਧੋਖੇ ਵਾਲੀ
ਨਾ ਹੀ ਹੋਚੀ ਚੌੜ ਵਾਲੀ
ਤੋਰ ਸਾਡੀ ਬੀਬਾ ਕਈ
ਗੱਲਾਂ ਸਮਝਾਂਦੀ ਏ
ਹੋਏ ਯੋਧੇਆਂ ਦੀ ਤੁਰਦੀ
ਨਸਲ ਆਉਂਦੀ ਏ
ਸੂਰਮਿਆ ਉਤੇ ਕਿਥੇ
ਚੁੰਨੀ ਡੋਰੇ ਪਾਉਂਦੀ ਏ?
ਹੋਏ ਯੋਧੇਆਂ ਦੀ ਤੁਰਦੀ
ਨਸਲ ਆਉਂਦੀ ਏ
ਸੂਰਮਿਆ ਉਤੇ ਕਿਥੇ
ਚੁੰਨੀ ਡੋਰੇ ਪਾਉਂਦੀ ਏ?
ਹੋ ਛੱਡੇ ਨੇ ਸ਼ਿਕਾਰ ਥੋਡੇ
ਜੰਗਲ ਅਜੇ ਛੱਡੇ ਨੀ
ਰੱਜੇ ਹੋਏ ਸ਼ੇਰਾ ਨੇ
ਕਮਜ਼ੋਰ ਕਦੇ ਵੱਡੇ
ਛ-ਛ ਛੱਡੇ ਨੀ ਸ਼ਿਕਾਰ ਥੋਡੇ
ਜੰਗਲ ਅਜੇ ਛੱਡੇ ਨੀ
ਰੱਜੇ ਹੋਏ ਸ਼ੇਰਾ ਨੇ
ਕਮਜ਼ੋਰ ਕਦੇ ਵੱਡੇ ਨੀ
ਫਤੇਗੜ੍ਹ ਸਾਹਿਬ ਜਾਇਦਾ
ਓਥੋਂ ਸਬ ਪਾਈ ਦਾ
ਚਲਾਕੀ ਨਹੀਓ ਸਾਨੂੰ ਤਾਂ
ਦਲੇਰੀ ਰਾਸ ਆਉਂਦੀ ਏ
ਹੋਏ ਯੋਧੇਆਂ ਦੀ ਤੁਰਦੀ
ਨਸਲ ਆਉਂਦੀ ਆ
ਸੂਰਮਿਆ ਉਤੇ ਕਿਥੇ
ਚੁੰਨੀ ਡੋਰੇ
ਇਕ ਵਾਰੀ ਹੋਰ!
ਹੋਏ ਯੋਧੇਆਂ ਦੀ ਤੁਰਦੀ
ਨਸਲ ਆਉਂਦੀ ਆ
ਸੂਰਮਿਆ ਉਤੇ ਕਿਥੇ
ਚੁੰਨੀ ਡੋਰੇ ਪਾਉਂਦੀ ਆ?