00:00
03:11
ਨਾ ਕੋਲ ਪੈਸਾ ਮੇਰੇ, ਨਾ ਸ਼ੋਂਕ hi-fi
ਪਰ ਦਿਲ ਦਾ ਹਾਂ ਰਾਂਝਾ ਮੈਂ
ਮੈਂ ਰਵਾਂ ਸਿੱਧਾ-ਸਾਦਾ, ਨਾ ਮਾਰਾਂ style
ਤੇਰੇ ਪਿਆਰ ਤੋਂ ਵਾਂਝਾ ਮੈਂ
ਹੁਣ ਕੀਤੇ ਤੂੰ ਪਾਲੇ ਸਾਡੇ ਨਾਲ ਸਾਂਝ ਨੀ
ਪਾਲੇ ਸਾਡੇ ਨਾਲ ਸਾਂਝ
ਚੱਲ ਕੀਤੇ ਦੂਰ ਦੁਨੀਆ ਬਸਾ ਲਈਏ
ਇੱਕ ਮੈਂ, ਇੱਕ ਤੂੰ ਹੋਵੇਂ
ਚੱਲ ਕੀਤੇ ਦੂਰ ਦੁਨੀਆ ਬਸਾ ਲਈਏ
ਇੱਕ ਮੈਂ, ਇੱਕ ਤੂੰ ਹੋਵੇਂ
ਹਾ, ਆ...
ਹਾ, ਆ...
ਛੋਟਾ ਘਰ ਹੋਉ, ਛੋਟੇ ਹੋਣਗੇ
ਉਸ ਘਰ ਦੇ ਬੂਹਿਆਂ ਤੇ ਟਾਕੀਆਂ
ਓਹ ਸਾਹਨੂੰ ਦੁਨੀਆ ਦਾ ਡਰ ਨੀ
ਨਾ ਕਰਨੀਆਂ ਪੈਣਗੀਆਂ ਰਾਖੀਆਂ
ਫੁੱਲਾਂ ਦੀ ਸੈਜ ਹੋਉ, ਜਿੱਥੇ ਤੂੰ ਖੜੀ ਹੋਵੇਂ
ਹਵਾਵਾਂ ਪਿਆਰ ਦੀਆਂ ਤੇ ਵਣ ਮਹਿਕਾਂ
ਨਜ਼ਾਰੇ ਦੇਖ-ਦੇਖ ਤੂੰ ਹੋਵੇਂ ਇੰਨੀ ਖੁਸ਼
ਦਿਲ ਹੀ ਮੈਂ ਦਿਲ ਵਿੱਚ ਸਹਿਕਾਂ
ਹੁਣ ਕੀਤੇ ਤੂੰ ਪਾਲੇ ਸਾਡੇ ਨਾਲ ਸਾਂਝ ਨੀ
ਪਾਲੇ ਸਾਡੇ ਨਾਲ ਸਾਂਝ
ਚੱਲ ਕੀਤੇ ਦੂਰ ਦੁਨੀਆ ਬਸਾ ਲਈਏ
ਇੱਕ ਮੈਂ, ਇੱਕ ਤੂੰ ਹੋਵੇਂ
ਚੱਲ ਕੀਤੇ ਦੂਰ ਦੁਨੀਆ ਬਸਾ ਲਈਏ
ਇੱਕ ਮੈਂ, ਇੱਕ ਤੂੰ ਹੋਵੇਂ
ਆ ਆ ਆ ਆ...
ਆ ਆ ਆ ਆ...
ਬੱਦਲਾਂ ਤੋਂ ਦੂਰ ਕੀਤੇ ਓਹਲੇ ਹੋ ਜਾਈਏ
ਚੰਦ-ਤਾਰਿਆਂ ਨੂੰ ਕੀਤੇ ਆਪਣਾ ਬਣਾਈਏ
ਬੱਦਲਾਂ ਤੋਂ ਦੂਰ ਕੀਤੇ ਓਹਲੇ ਹੋ ਜਾਈਏ
ਚੰਦ-ਤਾਰਿਆਂ ਨੂੰ ਕੀਤੇ ਆਪਣਾ ਬਣਾਈਏ
ਹਾਂ, ਆਂ