00:00
03:31
ਤੇਰੇ-ਮੇਰੇ ਇਸ਼ਕ ਵਿੱਚ ਐਨਾ ਹੀ ਫ਼ਰਕ ਸੀ
ਤੈਨੂੰ ਨਹੀਂ ਸੀ ਇਸ਼ਕ ਦੀ, ਮੈਨੂੰ ਹੀ ਤੜਪ ਸੀ
(ਮੈਨੂੰ ਹੀ ਤੜਪ ਸੀ)
ਤੇਰੇ-ਮੇਰੇ ਇਸ਼ਕ ਵਿੱਚ ਐਨਾ ਹੀ ਫ਼ਰਕ ਸੀ
ਤੈਨੂੰ ਨਹੀਂ ਸੀ ਇਸ਼ਕ ਦੀ, ਮੈਨੂੰ ਹੀ ਤੜਪ ਸੀ
ਬੜੀ ਦੇਰ ਬਾਅਦ ਮੈਨੂੰ ਸਮਝ ਆਇਆ
ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ
ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ
ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ, ਓ-ਓ-ਓ
ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ
♪
ਇਸ਼ਕ ਸਮੁੰਦਰਾਂ 'ਚ ਮੈਨੂੰ ਡੁਬੋ ਕੇ
ਤੂੰ ਆਪ ਤਾਂ ਕਿਨਾਰਾ ਕਰ ਲਿਆ
(ਕਿਨਾਰਾ ਕਰ ਲਿਆ)
Whoa, ਮੈਨੂੰ ਕਾਲੀ ਰਾਤ ਦੇਕੇ
ਮੇਰੇ ਹੱਕ ਦਾ ਵੀ ਅਪਨੇ ਨਾਮ ਸਿਤਾਰਾ ਕਰ ਲਿਆ
ਮੈਂ ਹੀ ਪਾਇਆ, ਮੈਂ ਹੀ ਖੋਇਆ
ਤੇਰੀ ਖ਼ਾਤਿਰ ਮੈਂ ਹੀ ਰੋਇਆ
ਜ਼ਰਾ ਵੀ ਨਾ ਤੂੰ ਤਰਸ ਖਾਇਆ
ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ
ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ
ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ, ਓ-ਓ-ਓ
ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ
ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ, ਓ-ਓ-ਓ
ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ
ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ