00:00
04:18
ਉਮਰਾਂ ਦੀਆਂ ਸਾਂਝਾਂ ਬੱਲੀਏ ਤੇਰੇ ਨਾਲ਼ ਪਾਉਣੀਆਂ ਨੇ
ਇਸ਼ਕੇ ਦੀਆਂ ਗ਼ਜ਼ਲਾਂ ਹਾਏ ਮੈਂ ਤੇਰੇ ਨਾਲ਼ ਗਾਉਣੀਆਂ ਨੇ
ਸੋਹਣੇ ਸੱਜਣ ਮਿਲਗਏ ਨੇ
ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹਾਂ
ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ
ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ

♪
ਮੈਂ ਨਿੱਤ ਖੜ੍ਹਦਾ ਓਹਨਾਂ ਰਾਹਵਾਂ 'ਤੇ ਤੁਸੀਂ ਅੱਖ ਚੁੱਕਦੇ ਨਹੀਂ
ਲਫ਼ਜ਼ਾਂ ਦੇ ਮਹਿਲ ਬਣਾਉਂਦਾ ਹਾਂ, ਥੋਡੇ ਲਈ ਢੁੱਕਦੇ ਨਹੀਂ
ਓ, ਹੱਟਦਾ ਨਹੀਂ ਏ ਦਿਲ ਚੰਦਰਾ
ਮੈਂ ਲੱਖ ਸਮਝਾਉਂਦਾ ਹਾਂ
ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ
ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ
ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ
ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ
ਹੋ, ਸਬਰਾਂ ਮੁੱਕੀਆਂ ਅੜੀਏ ਨੀ
ਪਿਆਰ ਦੇ ਪੱਤਰੇ ਪੜ੍ਹੀਏ ਨੀ
ਗੱਲ ਸੁਣ ਹੀਰੇ, ਹੋ ਗੱਲ ਸੁਣ ਹੀਰੇ ਮੇਰੀਏ
ਹੀਰੇ ਮੇਰੀਏ, ਹੀਰੇ, ਹਾਏ!
♪
ਸੁਣ ਅਰਸ਼ਾਂ ਦੀਏ ਜਾਈਏ ਨੀ
ਤੂੰ ਕਿਸ ਗੱਲ ਤੋਂ ਗੱਲ ਕਰਦੀ ਨਹੀਂ?
ਤੇਰੇ ਲਈ ਲਿਖਦਾ ਪਰੀਏ ਨੀ
ਤੂੰ ਕਿਸ ਗੱਲ ਤੋਂ ਪੜ੍ਹਦੀ ਨਹੀਂ?
ਚੱਲ ਚਾਨਣ ਜਹੇ ਹੋਈਏ
ਸੱਚ ਦੇ ਦੀਪ ਜਗਾਉਂਦਾ ਹਾਂ
ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ
ਮੈਂ ਮਿੱਟੀ ਵਾਂਗੂੰ ਉੱਡ ਕੇ ਖੁਸ਼ੀ ਮਨਾਉਂਦਾ ਹਾਂ
ਹੋ, ਤੁਸੀਂ ਵਾਂਗ ਹਵਾਂਵਾਂ ਖੈਹ ਕੇ ਕੋਲ਼ੋਂ ਲੰਘ ਜਾਨੇ ਓਂ

ਓ, ਇਸ਼ਕ ਹਕੀਕੀ ਲਾ ਬੈਠਾ ਹਾਂ
ਜੇ ਮੁੜਿਆ ਮੋਇਆਂ ਵਰਗਾ ਹਾਂ
ਤੇਰੇ ਨਾਲ਼ ਬਹਿ ਕੇ ਹਾਣ ਦੀਏ
ਹੋਇਆ ਨਾ ਹੋਇਆ ਵਰਗਾ ਹਾਂ
"Nirvair Pannu" ਓਹਨੇ ਸੁਣ ਲੈਣਾ ਹੈ
ਜਿਹਦੇ ਲਈ ਗਾਉਂਦਾ ਹਾਂ