00:00
03:44
Shivjot, Mistabaaz!
(ਖੁਸ਼ ਦਿਲੀ ਦਾ swag, ਬਿੱਲੋ)
ਸੋਫੀ ਤੇਰੇ ਮੂੰਹ 'ਚੋਂ ਨਾ ਜੁਬਾਨ ਨਿੱਕਲੇ
ਐਵੇਂ ਖਾਣ ਨੂੰ ਕਿਓਂ ਪੈਣੇ, ਜੱਟੀਏ?
ਵੇ ਸੋਫੀ ਤੇਰੇ ਮੂੰਹ 'ਚੋਂ ਨਾ ਜੁਬਾਨ ਨਿੱਕਲੇ
ਐਵੇਂ ਖਾਣ ਨੂੰ ਕਿਓਂ ਪੈਣੇ, ਜੱਟੀਏ?
ਦਾਰੂ ਬਿਨਾ ਦੱਸ ਕਿਹੜਾ ਜਾਨ ਨਿੱਕਲੇ?
Risk ਕਾਹਤੋਂ ਲੈਣਾ, ਜੱਟੀਏ?
ਵੇ, ਤੇਰੀ ਦਾਰੂ ਬਿਨਾ ਦੱਸ ਕਿਹੜਾ ਜਾਨ ਨਿੱਕਲੇ?
Risk ਕਾਹਤੋਂ ਲੈਣਾ, ਜੱਟੀਏ?
ਮਹਿਫ਼ਿਲਾਂ ਤੇ ਜਾ ਕੇ ਨਾ ਤੂੰ phone ਚੱਕਦਾ
ਵੇ ਮੈਨੂੰ ਵਹਿਮ ਹੁੰਦੇ ਆ
ਹੋ, ਪੁੱਛ ਲੈਂਦੀ ਹਾਲ-ਚਾਲ ਦਿਨੇ, ਗੋਰੀਏ
ਨੀ ਆਥਣ ਵੇਲ਼ੇ ਤਾਂ ਜੱਟ ਕੈਮ ਹੁੰਦੇ ਆ
ਨੀ ਸਤ ਵਜੇ ਬਾਅਦ ਯਾਰ ਕੈਮ ਹੁੰਦੇ ਆ (ਬੁਰਾਹ)
ਓ, ਕੋਠੇ ਉੱਤੇ ਚੜ੍ਹ ਲਲਕਾਰੇ ਮਾਰਦੇ
ਦੱਸ ਹੋਰ ਕਿਹੜੀ ਹਰਕਤ ਕੀਤੀ ਸੀ?
ਤੈਨੂੰ ਆਪ ਹੀ ਪਿਆ ਕੇ ਕਹਿੰਦੇ set ਹੋ ਗਿਆ
Set ਹੋਣ ਨੂੰ ਤਾਂ ਮਿੱਤਰਾਂ ਨੇ ਪੀਤੀ ਸੀ
ਨੀ set ਹੋਣ ਨੂੰ ਤਾਂ ਪੀਤੀ ਸੀ
ਹੋ, ਚਿੱਤ ਕਰੇ ਚਾੜ੍ਹਦਾਂ ਕਟਾਪਾ, ਮੱਖਣਾ
ਏਹੀ ਹਾਲ ਰਹਿਣਾ, ਜੱਟੀਏ
ਦਾਰੂ ਬਿਨਾ ਦੱਸ ਕਿਹੜਾ ਜਾਨ ਨਿੱਕਲੇ?
Risk ਕਾਹਤੋਂ ਲੈਣਾ, ਜੱਟੀਏ?
ਓ, ਦਾਰੂ ਬਿਨਾ ਦੱਸ ਕਿਹੜਾ ਜਾਨ ਨਿੱਕਲੇ?
ਹੋ, Risk ਕਾਹਤੋਂ ਲੈਣਾ, ਜੱਟੀਏ?
♪
ਹੋ, ਜਦੋਂ ਨਵੇਂ-ਨਵੇਂ ਮਿਲੇ ਸੀ
ਵੇ ਓਦੋਂ ਵੀ ਤਾਂ ਹਰ ਗੱਲ ਮੰਨਦਾ ਹੀ ਸੀ
ਸੂਹੇ-ਸੂਹੇ ਸੀ ਅੰਗੂਰ ਜਿਹੜੇ ਹੋਏ ਕੁਰਬਾਨ
ਨੀ ਸਵਾਦ ਲੈ ਕੇ ਦੇਖਣਾ ਤਾਂ ਬਣਦਾ ਹੀ ਸੀ
ਨੀ ਪੈਗ ਲਾ ਕੇ ਦੇਖਣਾ ਤਾਂ ਬਣਦਾ ਹੀ ਸੀ
ਮੈਂ ਤੇਰੇ ਪਿੱਛੇ ਰਾਤੀ online ਰਹਿਣੀ ਆਂ
ਓਦੋਂ daaru.com ਸਾਡੀ ਖੁੱਲੀ ਹੁੰਦੀ ਆ
ਵੇ ਨਿੱਤ ਹੀ class ਤੇਰੀ ਲਾਵਾਂ ਰਾਤ ਨੂੰ
ਨੀ ਤੱੜਕੇ ਨੂੰ ਮਿੱਤਰਾਂ ਨੂੰ ਭੁੱਲੀ ਹੁੰਦੀ ਆ
ਨੀ ਸਾਰੀ ਗੱਲਬਾਤ ਸਾਨੂੰ ਭੁੱਲੀ ਹੁੰਦੀ ਆ
ਸਮਝਾ ਕੇ Shivjot ਮੈਂ ਤਾਂ ਥੱਕ ਹਾਰ ਗਈ
Chill ਮਾਰ ਛੱਡ ਖਹਿੜਾ, ਜੱਟੀਏ
ਵੇ ਦਾਰੂ ਬਿਨਾ ਦੱਸ ਕਿਹੜਾ ਜਾਨ ਨਿੱਕਲੇ?
Risk ਕਾਹਤੋਂ ਲੈਣਾ, ਜੱਟੀਏ?
ਓ, ਤੇਰੀ ਦਾਰੂ ਬਿਨਾ ਦੱਸ ਕਿਹੜਾ ਜਾਨ ਨਿੱਕਲੇ?
Risk ਕਾਹਤੋਂ ਲੈਣਾ, ਜੱਟੀਏ?
Mistabaaz!
Tension ਨਹੀਂ ਲੈਣੀ, ਭਾਬੀਏ
ਰੋਟੀ ਜੋਗੇ ਹੋਗੇ ਜਦੋਂ ਖਾ ਲੈਣਗੇ
ਮੁੱਕਗੀਆਂ ਜਦੋਂ bottle'an
ਹੋਗੇ ਜਮਾ okay ਘਰੇ ਆਲੈਣਗੇ
ਵੈਸੇ ੪ ਪੈਗ ਲਾ ਕੇ, ਰੰਗੀਨ ਜਿਹਾ ਸਾਰਾ ਜ਼ਮਾਨਾ ਹੋ ਜਾਂਦੈ
ਸੋਚਿਆ ਸੀ ਦਾਰੂ ਅਸੀਂ ਛੱਡ ਦੇਣੀ ਆ
ਨਿੱਤ ਕੋਈ ਪੀਣ ਦਾ ਬਹਾਨਾ ਹੋ ਜਾਂਦੈ
ਤੇਰੀ ਥਾਂ ਤੇਰੇ 'ਚ ਤੇਰੇ ਪੈਗ ਬੋਲਦੇ
ਵੇ ਤੰਗ ਆਈ ਹੋਈ ਆਂ
ਹੋ, ਜੱਟਾਂ ਦੇ ਸ਼ੁਗਲ ਸ਼ਿਤ ਲਾ ਕੇ ਕਰ ਲਈ ਦਾ
Fun ਯਾਰੀਆਂ ਲਈ ਵੱਖਰੀ ਏ ਥਾਂ
ਨੀ ਯਾਰੀਆਂ ਲਈ ਹੈ ਵੱਖਰੀ ਹੀ ਥਾਂ
ਮੇਰੀ ਤਾਂ ਤਾਰੀਫ਼ ਤੈਥੋਂ ਹੁੰਦੀ ਨਾ ਕਦੇ
ਨੀ ਠੰਡ ਵਿੱਚ ਤੂੰਵੀ ਲੱਗੇ ਰਮ ਵਰਗੀ
ਹੁਣ ਮਸਕੇ ਜੇ ਲਾਉਣ ਦੀ ਤਾਂ ਲੋੜ ਕੋਈ ਨਾ
ਨੀ ਖਾ-ਖਾ ਹੋਈ ਪਈ ਐਂ ਡਰੱਮ ਵਰਗੀ
ਨੀ ਗੋਲਮੋਲ ਲੱਗੇ ਬਾਹਲੀ cute, ਮਿੱਠੀਏ (cute, ਮਿੱਠੀਏ)
ਬਾਹਲੇ ਟਿਪਸੀ ਨੂੰ whisky ਦੀ booz ਲੱਗਦੀ
ਇਹ ਤਾਂ ਖੁਸ਼ੀਆਂ ਦਾ ਗਹਿਣਾ, ਜੱਟੀਏ
ਓ, ਦਾਰੂ ਬਿਨਾ ਦੱਸ ਕਿਹੜਾ ਜਾਨ ਨਿੱਕਲੇ?
Risk ਕਾਹਤੋਂ ਲੈਣਾ, ਜੱਟੀਏ?
ਵੇ ਤੇਰੀ ਦਾਰੂ ਬਿਨਾ ਦੱਸ ਕਿਹੜਾ ਜਾਨ ਨਿੱਕਲੇ?
ਹੋ, risk ਕਾਹਤੋਂ ਲੈਣਾ, ਜੱਟੀਏ?
♪
(ਖੁਸ਼ ਦਿਲੀ ਦਾ swag, ਬਿੱਲੋ)
ਹੋ, risk ਕਾਹਤੋਂ ਲੈਣਾ, ਜੱਟੀਏ?