00:00
04:17
(Reminisce, reminisce)
(Reminisce, reminisce)
ਸੋਹਣੀਏ, ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ
ਸੋਹਣਿਆ, ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ
(Reminisce, reminisce)
(Reminisce, reminisce)
(Reminisce, reminisce)
(Reminisce, reminisce)
ਰੋ-ਰੋ ਕੇ ਦਿਨ ਲੰਘਦੇ ਨੇ
ਰਾਤਾਂ ਨੂੰ ਗਿਣੀਏ ਤਾਰੇ
ਦਿਲ ਤਾਂ ਰਹੇ ਹੌਂਕੇ ਭਰਦਾ
ਦਿਸਦੇ ਨਾ ਸੱਜਣ ਪਿਆਰੇ
ਆਵੇ ਤੇਰੀ ਯਾਦ ਪਲ-ਪਲ ਬਾਅਦ
ਕੱਲਿਆਂ ਨਹੀਂ ਕੱਟਦੀਆਂ ਰਾਤਾਂ
ਮੈਂ ਵੀ ਚੜ੍ਹ ਕੋਠੇ, ਸੱਜਨਾ
ਤਾਰੇ ਹਾਏ ਗਿਣਦੀ ਰਹਿੰਦੀ
ਤਾਂਘ ਬਸ ਰਹੇ ਮਿਲਣ ਦੀ
ਨੈਣੀ ਨਾ ਨੀਂਦਰ ਪੈਂਦੀ
ਤੇਰੀ-ਮੇਰੀ ਸਾਂਝ, ਤੇਰੇ ਹਾਏ ਬਾਅਦ
ਕੱਟਦੀਆਂ ਦਿਨ ਰੋ-ਰੋ, ਸੱਜਣਾ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾਂ ਨੂੰ
ਤਰਸ ਗਏ ਕੰਨ, ਸੋਹਣੀਏ, ਮਿੱਠੀਆਂ ਬਾਤਾਂ ਨੂੰ
ਨੈਨ ਨੇ ਕਰਨ ਉਡੀਕਾਂ ਮੁਲ਼ਾਕਾਤਾਂ ਨੂੰ
ਤਰਸਦੇ ਕੰਨ, ਸੋਹਣਿਆ, ਮਿੱਠੀਆਂ ਬਾਤਾਂ ਨੂੰ
ਸੋਹਣੀਏ, ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ
ਸੋਹਣਿਆ, ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ
(Reminisce, reminisce)
(Reminisce, reminisce)
(Reminisce, reminisce)
(Reminisce, reminisce)
ਹੁਣ ਤਾਂ ਪਛਤਾਉਂਦੇ ਪਏ ਆਂ
ਇਸ਼ਕੇ ਦਾ ਨਾਗ ਛੇੜ ਕੇ
ਕੱਲੇ ਬਸ ਗਾਉਂਦੇ ਪਏ ਆਂ
ਬਿਰਹੋਂ ਦਾ ਰਾਗ ਛੇੜ ਕੇ
ਆਉਂਦੇ ਨੇ ਖ਼ਿਆਲ, ਕਦੇ ਸੀ ਤੂੰ ਨਾਲ
ਭੁੱਲਦਾ ਨਹੀਂ ਸਾਨੂੰ ਤੇਰਾ ਪਿਆਰ
Satti Satpal, ਕੀ ਦੱਸਾਂ?
ਦਿਲ ਦੇ ਵਿੱਚ ਸੋਚਾਂ ਲੱਖਾਂ
ਹਰਦਮ ਤਾਂ ਤੱਕਦੀਆਂ ਰਹਿੰਦੀਆਂ
ਰਾਹਵਾਂ ਇਹ ਮੇਰੀਆਂ ਅੱਖਾਂ
ਆਵੇ ਨਾ ਨਜ਼ਰ, ਨਾ ਕੋਈ ਖ਼ਬਰ
ਭੁੱਲਦਾ ਨਹੀਂ ਸਾਨੂੰ ਤੇਰਾ ਪਿਆਰ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾਂ ਨੂੰ
ਤਰਸ ਗਏ ਕੰਨ, ਸੋਹਣੀਏ, ਮਿੱਠੀਆਂ ਬਾਤਾਂ ਨੂੰ
ਨੈਨ ਨੇ ਕਰਨ ਉਡੀਕਾਂ ਮੁਲ਼ਾਕਾਤਾਂ ਨੂੰ
ਤਰਸਦੇ ਕੰਨ, ਸੋਹਣਿਆ, ਮਿੱਠੀਆਂ ਬਾਤਾਂ ਨੂੰ
ਸੋਹਣੀਏ, ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ
ਸੋਹਣਿਆ, ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ
ਨੈਣ ਨੇ ਕਰਨ ਉਡੀਕਾਂ ਮੁਲਾਕਾਤਾਂ ਨੂੰ
ਤਰਸ ਗਏ ਕੰਨ, ਸੋਹਣੀਏ, ਮਿੱਠੀਆਂ ਬਾਤਾਂ ਨੂੰ
ਨੈਨ ਨੇ ਕਰਨ ਉਡੀਕਾਂ ਮੁਲ਼ਾਕਾਤਾਂ ਨੂੰ
ਤਰਸਦੇ ਕੰਨ, ਸੋਹਣਿਆ, ਮਿੱਠੀਆਂ ਬਾਤਾਂ ਨੂੰ
ਸੋਹਣੀਏ, ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ
ਸੋਹਣਿਆ, ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ
ਸੋਹਣੀਏ, ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ
ਦਿਲ ਨਹੀਂ ਲਗਦਾ ਤੇਰੇ ਬਿਨਾਂ (reminisce, reminisce)
ਦਿਲ ਨਹੀਂ ਲਗਦਾ ਤੇਰੇ ਬਿਨਾਂ (reminisce, reminisce)