00:00
03:12
ਯਾਰਾ ਮੇਰਿਆ ਸ਼ਰਾਬ ਕਿਸੇ ਤਰਾਂ ਦੀ ਨਾ ਛੱਡੀ
ਹੋ ਸੈੱਟ ਹੋਗੀ ਮਿੱਤਰਾ ਦੇ ਨਾਲ ਇੱਕ ਸੋਹਣੀ ਨੱਡੀ
ਹਾਂਜੀ ਭਿੰਦਾ ਔਜਲਾ, ਐਮੀ ਵਿਰਕ ਲੈਕੇ ਆਏ ਨੇ
ਇੱਕ ਸਿੱਦੇ-ਸਾਦੇ ਦੇਸੀ ਜੱਟ ਦੀ ਗੱਲਬਾਤ, ਸੁਣਕੇ ਬਈ ਜੀ
ਯਾਰ ਕਹਿੰਦੇ ਮੈਨੂੰ fashion ਜਹੇ, ਲਾਇਆ ਕਰ ਘੱਟ
ਓਹ ਵੀ ਕਹਿੰਦੀ, "I don't like", ਪੇਂਡੂ ਦੇਸੀ ਜੱਟ
ਜਿਹਦੇ ਲਈ ਮੈਂ branded ਜੀਨ ਪਾਈ
ਜਿਹਦੇ ਲਈ ਮੈਂ branded ਜੀਨ ਪਾਈ
ਓਹ ਕਹਿੰਦੀ ਗੋਢੇਆ ਤੋਹ
ਕਾਹਤੋਂ ਤੇਰੇ ਲੀੜੇ ਪਾਟੇ ਆ?
ਯਾਰ ਮਿਲੇ ਅਮਲੀ, ਸਹੇਲੀ ਮਿਲ਼ੀ ਕਮਲੀ
ਜੱਟ ਨੇ ਤਾ ਦੂਨੋ ਪਾਸੋਂ ਖਾਦੇ ਘਾਟੇ ਆ
ਯਾਰ ਮਿਲੇ ਅਮਲੀ, ਸਹੇਲੀ ਮਿਲ਼ੀ ਕਮਲੀ
ਜੱਟ ਨੇ ਤਾ ਦੂਨੋ ਪਾਸੋਂ ਖਾਦੇ ਘਾਟੇ ਆ
ਯਾਰਾਂ ਬੇਲਿਆਂ ਦੇ ਨਾਲ ਰੱਲ ਕਿਤੇ ਖੁੱਲੇ ਖਰਚੇ
ਓਹ ਕਹਿੰਦੀ ਸਿੱਰੇ ਦਾ ਕੰਜੂਸ ਦਿਨ ਕੱਟਦਾ ਐ ਮਰ ਕੇ
ਓ ਕਿੱਲੇ ਇੱਕ-ਇੱਕ ਕਰ ਸਾਰੇ ਵੇਚ ਤੇ
ਓ ਕਿੱਲੇ ਇੱਕ-ਇੱਕ ਕਰ ਸਾਰੇ ਵੇਚ ਤੇ
ਤੇ ਆ ਗਏ ਹੱਥਾਂ ਵਿਚ ਬਾਟੇ ਆ
ਯਾਰ ਮਿਲੇ ਅਮਲੀ, ਸਹੇਲੀ ਮਿਲ਼ੀ ਕਮਲੀ
ਜੱਟ ਨੇ ਤਾ ਦੂਨੋ ਪਾਸੋਂ ਖਾਦੇ ਘਾਟੇ ਆ
ਯਾਰ ਮਿਲੇ ਅਮਲੀ, ਸਹੇਲੀ ਮਿਲ਼ੀ ਕਮਲੀ
ਜੱਟ ਨੇ ਤਾ ਦੂਨੋ ਪਾਸੋਂ ਖਾਦੇ ਘਾਟੇ ਆ
ਯਾਰਾਂ ਚੜ੍ਹ ਕੇ ਚੁਬਾਰੇ ਨਿੱਤ ਮਹਿਫ਼ਿਲਾਂ ਸਜਾਈਆਂ
ਓਹ ਇੱਕ ਝੱਟਕੇ ਦੇ ਵਿਚ ਸੱਬ ਬੋਤਲਾਂ ਮੁਕਾਇਆ
ਕੋਈ ਸੋਹਫ਼ੇ ਵੱਲ ਭੱਜੇ ਕੋਈ ਲੁੱਕੇ ਬੈਡ ਥੱਲੇ
ਸੋਹਫ਼ੇ ਵੱਲ ਭੱਜੇ ਕੋਈ ਲੁੱਕੇ ਬੈਡ ਥੱਲੇ
ਜਦੋਂ ਪੈਂਦੇ ਛਾਪੇ ਆ
ਯਾਰ ਮਿਲੇ ਅਮਲੀ, ਸਹੇਲੀ ਮਿਲ਼ੀ ਕਮਲੀ
ਜੱਟ ਨੇ ਤਾ ਦੂਨੋ ਪਾਸੋਂ ਖਾਦੇ ਘਾਟੇ ਆ
ਯਾਰ ਮਿਲੇ ਅਮਲੀ, ਸਹੇਲੀ ਮਿਲ਼ੀ ਕਮਲੀ
ਜੱਟ ਨੇ ਤਾ ਦੂਨੋ ਪਾਸੋਂ ਖਾਦੇ ਘਾਟੇ ਆ
ਚੱਕਦੇ ਐਮੀ
ਮੈਨੂੰ ਬੜਾ ਸਮਝਾਇਆ ਉਦੋ ਭੋਲੇ ਜਹੇ ਯਾਰਾਂ
ਓਹ ਐਮੀ ਬਾਈ ਵੇਖੀਂ ਕਿਤੇ ਪਿੱਛੇ ਲੱਗਦੀ ਨਾ ਨਾਰਾ
ਜਦੋਂ ਯਾਰ ਵੀ ਨਾ ਰਹੇ, ਨਾਲੇ ਛੱਡ ਜੇ ਸਹੇਲੀ
ਯਾਰ ਵੀ ਨਾ ਰਹੇ, ਨਾਲੇ ਛੱਡ ਜੇ ਸਹੇਲੀ
ਕੰਮ ਆਉਂਦੇ ਮਾ ਪੇ ਆ
ਯਾਰ ਮਿਲੇ ਅਮਲੀ, ਸਹੇਲੀ ਮਿਲ਼ੀ ਕਮਲੀ
ਜੱਟ ਨੇ ਤਾ ਦੂਨੋ ਪਾਸੋਂ ਖਾਦੇ ਘਾਟੇ ਆ
ਯਾਰ ਮਿਲੇ ਅਮਲੀ, ਸਹੇਲੀ ਮਿਲ਼ੀ ਕਮਲੀ
ਜੱਟ ਨੇ ਤਾ ਦੂਨੋ ਪਾਸੋਂ ਖਾਦੇ ਘਾਟੇ ਆ
ਓ ਬੱਸ ਕਰੋ ਨਾ ਪਾਈ ਜਾਓ ਐਵੇਂ
ਓ ਐਵੇਂ ਨਾ ਕਿਸੇ ਕਮਲੀ ਮਗਰ ਲੱਗ ਕੇ
ਆਪਣਾ ਚੁੱਗਾ-ਚੌੜ ਕਰਾ ਲੇਓ
ਮੈਂ ਤੈਨੂੰ ਦੱਸਾਂ, ਹੁਣ ਲੈਜਾ ਘਰ ਨੂੰ ਬਾਈ
ਲੈ ਚੱਲ, ਚਲੋ ਚੱਲੀਏ