background cover of music playing
Nindra - Ikka

Nindra

Ikka

00:00

03:26

Similar recommendations

Lyric

Ikka, PropheC

ਨੀ ਤੂੰ ਨੀਂਦਰਾਂ ਚੁਰਾ ਕੇ ਲੈ ਗਈ ਮੇਰੀਆਂ

ਨੀ ਤੂੰ ਨੀਂਦਰਾਂ ਚੁਰਾ ਕੇ ਲੈ ਗਈ ਮੇਰੀਆਂ

ਇਹ ਪਹਿਲਾਂ ਕਦੇ ਹੋਇਆ ਨਹੀਂ (ਹੋਇਆ ਨਹੀਂ, ਹੋਇਆ ਨਹੀਂ)

ਮੈਂ ਰਾਤ ਸਾਰੀ ਸੋਇਆ ਨਹੀਂ (ਸੋਇਆ ਨਹੀਂ, ਸੋਇਆ ਨਹੀਂ)

(ਨੀ ਤੂੰ) ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ (ਨੀਂਦਰਾਂ ਨਾ)

ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ (ਨੀਂਦਰਾਂ ਨਾ)

ਕੱਢੇ ਮੁਸਕਾਨ ਤੇਰੀ ਜਾਨ ਬੱਲੀਏ

ਔਖਾ ਹੋਇਆ ਪਿਆ ਮੁੰਡਿਆਂ ਦਾ ਬਚਨਾ

ਹੋ, ਰੱਬ ਵੀ ਬਨਾਕੇ ਪਛਤਾਉਂਦਾ ਹੋਵੇਗਾ

ਓ, ਪੈਂਦਾ ਤੈਨੂੰ ਮਹਿੰਗਾ ਇੱਕ ਵਾਰੀ ਤੱਕਨਾ

ਇਸ ਗੱਲ ਦਾ ਗਵਾਹ ਐ ਚੰਨ, ਗੋਰੀਏ

ਇਸ ਗੱਲ ਦਾ ਗਵਾਹ ਐ ਚੰਨ, ਗੋਰੀਏ

ਮੈਂ ਕੁੱਝ ਵੀ ਲੁਕੋਇਆ ਨਹੀਂ (ਲੁਕੋਇਆ ਨਹੀਂ, ਲੁਕੋਇਆ ਨਹੀਂ)

ਮੈਂ ਰਾਤ ਸਾਰੀ ਸੋਇਆ ਨਹੀਂ (ਸੋਇਆ ਨਹੀਂ, ਸੋਇਆ ਨਹੀਂ)

ਇਹ ਪਹਿਲਾਂ ਕਦੇ ਹੋਇਆ ਨਹੀਂ (ਹੋਇਆ ਨਹੀਂ, ਹੋਇਆ ਨਹੀਂ)

ਮੈਂ ਰਾਤ ਸਾਰੀ ਸੋਇਆ ਨਹੀਂ (ਸੋਇਆ ਨਹੀਂ, ਸੋਇਆ ਨਹੀਂ)

(ਨੀ ਤੂੰ) ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ (ਨੀਂਦਰਾਂ ਨਾ)

ਨੀਂਦਰਾਂ ਨਾ, ਕੁੜੀ ਆਉਂਦੀ ਐ...

वो धुएँ में गुम, दिखती नहीं

मेरी बेचैनी भी टिकती नहीं

आँखों से छूना, आँखों से कहना

पर आँखें कहानियाँ लिखती नहीं

Ayy, तारे गए खो, आसमान खाली है

गहरी ये रात, उसकी ज़ुल्फ़ें भी काली हैं

होने वाली है लंबी ये रात

क्योंकि सपने में मिलने को वो आने वाली है

ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ (ਨੀਂਦਰਾਂ ਨਾ)

ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ (ਨੀਂਦਰਾਂ ਨਾ)

ਤੁਰਦੀ ਦੀ ਮੋਰਾਂ ਜਿਹੀ ਤੋਰ ਮਾਰਦੀ

ਓ, ਬੰਦ ਕਰ ਐਵੇਂ ਬਿੱਲੋ ਬਹੁਤਾ ਜੱਚਨਾ

ਓ, ਹੱਥ ਆਉਨਾ ਤੇਰਾ ਵੱਸੋਂ ਬਾਹਰ ਹੋ ਗਿਆ

ਓ, ਪੈਂਦਾ ਬੜਾ ਮਹਿੰਗਾ ਤੇਰਾ time ਚੱਕਨਾ

ਓ, ਵੇਖੀ ਤੋੜ ਨਾ ਤੂੰ ਜਾਵੀ ਦਿਲ, ਗੋਰੀਏ

ਓ, ਵੇਖੀ ਤੋੜ ਨਾ ਤੂੰ ਜਾਵੀ ਦਿਲ, ਗੋਰੀਏ

ਮੈਂ tension'an 'ਚ ਖੋਇਆ ਨੀ (ਖੋਇਆ ਨੀ, ਖੋਇਆ ਨੀ)

ਮੈਂ ਰਾਤ ਸਾਰੀ ਸੋਇਆ ਨਹੀਂ (ਸੋਇਆ ਨਹੀਂ, ਸੋਇਆ ਨਹੀਂ)

ਇਹ ਪਹਿਲਾਂ ਕਦੇ ਹੋਇਆ ਨਹੀਂ (ਹੋਇਆ ਨਹੀਂ, ਹੋਇਆ ਨਹੀਂ)

ਮੈਂ ਰਾਤ ਸਾਰੀ ਸੋਇਆ ਨਹੀਂ (ਸੋਇਆ ਨਹੀਂ, ਸੋਇਆ ਨਹੀਂ)

ਨੀ ਤੂੰ ਨੀਂਦਰਾਂ ਚੁਰਾ ਕੇ ਲੈ ਗਈ ਮੇਰੀਆਂ

ਨੀ ਤੂੰ ਨੀਂਦਰਾਂ ਚੁਰਾ ਕੇ ਲੈ ਗਈ ਮੇਰੀਆਂ

ਇਹ ਪਹਿਲਾਂ ਕਦੇ ਹੋਇਆ ਨਹੀਂ (ਹੋਇਆ ਨਹੀਂ, ਹੋਇਆ ਨਹੀਂ)

ਮੈਂ ਰਾਤ ਸਾਰੀ ਸੋਇਆ ਨਹੀਂ (ਸੋਇਆ ਨਹੀਂ, ਸੋਇਆ ਨਹੀਂ)

ਇਹ ਪਹਿਲਾਂ ਕਦੇ ਹੋਇਆ ਨਹੀਂ (ਹੋਇਆ ਨਹੀਂ, ਹੋਇਆ ਨਹੀਂ)

ਮੈਂ ਰਾਤ ਸਾਰੀ ਸੋਇਆ ਨਹੀਂ (ਸੋਇਆ ਨਹੀਂ, ਸੋਇਆ ਨਹੀਂ)

(—ਨੀਂਦਰਾਂ ਨਾ)

ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ (ਨੀਂਦਰਾਂ ਨਾ)

ਨੀਂਦਰਾਂ ਨਾ, ਕੁੜੀ ਆਉਂਦੀ ਐ ਨੀਂਦਰਾਂ ਨਾ (ਨੀਂਦਰਾਂ ਨਾ)

- It's already the end -