background cover of music playing
Gold Di Jutti - Amar Sehmbi

Gold Di Jutti

Amar Sehmbi

00:00

03:09

Similar recommendations

Lyric

Ayy, yo, The Kidd

ਓ, ਸੁਣ ਲੈ ਤੂੰ ਚੰਗੀ ਤਰ੍ਹਾਂ ਅੱਜ ਗੱਲਾਂ ਵੇ

ਚਾਹੁਨਾ ਐ ਤੂੰ ਤੇਰੇ ਨਾਲ਼ ਚੱਲਾਂ ਵੇ

ਓ, ਸੁਣ ਲੈ ਤੂੰ ਚੰਗੀ ਤਰ੍ਹਾਂ ਅੱਜ ਗੱਲਾਂ ਵੇ

ਚਾਹੁਨਾ ਐ ਤੂੰ ਤੇਰੇ ਨਾਲ਼ ਚੱਲਾਂ ਵੇ

ਓ, ਸੁਣ ਲੈ ਤੂੰ ਚੰਗੀ ਤਰ੍ਹਾਂ ਅੱਜ ਗੱਲਾਂ ਵੇ

ਚਾਹੁਨਾ ਐ ਤੂੰ ਤੇਰੇ ਨਾਲ਼ ਚੱਲਾਂ ਵੇ

Ray-Ban ਦਿਵਾ ਦਈਂ, ਅੱਖਾਂ 'ਤੇ ਸਜਾ ਦਈਂ

ਨਖ਼ਰੇ ਤੂੰ ਸਾਰੇ ਪਲਕਾਂ 'ਤੇ ਚੱਕ ਲਈ

ਓ, gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ

Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ

ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ

Gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ

Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ

ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ

ਓ, ਜਾਨ ਰੱਖ ਲਈ ਵੇ

ਓ, ਜਾਨ ਰੱਖ ਲਈ ਵੇ

ਓ, ਸੁਣ ਲੈ demand'an ਮੇਰੀਆਂ brief 'ਚ

ਸੱਤ ਸੂਟ ਚਾਹੀਦੇ ਆਂ ਇੱਕ week 'ਚ

ਓ, ਸੁਣ ਲੈ demand'an ਮੇਰੀਆਂ brief 'ਚ

ਸੱਤ ਸੂਟ ਚਾਹੀਦੇ ਆਂ ਇੱਕ week 'ਚ

ਸੁਣ ਲੈ demand'an ਮੇਰੀਆਂ brief 'ਚ

ਸੱਤ ਸੂਟ ਚਾਹੀਦੇ ਆਂ ਇੱਕ week 'ਚ

ਓ, London ਤੂੰ ਜਾ ਕੇ, card ਨੂੰ ਚਲਾ ਕੇ

ਕੋਕਾ ਘੜਵਾ ਦੇ ਇੱਕ ਮੇਰੇ ਨੱਕ ਲਈ

ਓ, gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ

Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ

ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ

Gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ

Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ

ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ

ਓ, ਜਾਨ ਰੱਖ ਲਈ ਵੇ

ਓ, ਜਾਨ ਰੱਖ ਲਈ ਵੇ

(ਓ, ਸਾਡੀ ਵੀ ਸੁਣ ਲਓ, ਸੋਹਣਿਓ)

Head ਤੋਂ ਮੈਂ toe ਤੈਨੂੰ ਸੋਨੇ 'ਚ ਮੜ੍ਹਾ ਦੂੰਗਾ

ਜੋ ਵੀ ਤੂੰ ਮੰਗੇਗੀ, ਮੈਂ ਤੈਨੂੰ ਉਹ ਦਿਵਾ ਦੂੰਗਾ

ਓ, ਸੂਟ ਪਟਿਆਲ਼ੇ ਆਲ਼ਾ ਤੇਰੇ ਲਈ ਸਿਵਾ ਦੂੰਗਾ

ਪੈਸਾ ਛੱਡ, ਤੇਰੇ ਉੱਤੋਂ ਜਾਨ ਮੈਂ ਲੁਟਾ ਦੂੰਗਾ

(ਪੈਸਾ ਛੱਡ, ਤੇਰੇ ਉੱਤੋਂ ਜਾਨ ਮੈਂ ਲੁਟਾ ਦੂੰਗਾ)

ਓ, ਸੰਧੂਆ, ਵੇ ਓਦਾਂ ਤੈਨੂੰ ਕਿੱਲੇ ਆਉਂਦੇ ਬਹੁ' ਵੇ

ਦੱਸ Kulshan, ਫ਼ਿਰ ਦੱਬਦਾ ਏ ਕਿਉਂ ਵੇ

ਸੰਧੂਆ, ਵੇ ਓਦਾਂ ਤੈਨੂੰ ਕਿੱਲੇ ਆਉਂਦੇ ਬਹੁ' ਵੇ

ਦੱਸ Kulshan, ਫ਼ਿਰ ਦੱਬਦਾ ਏ ਕਿਉਂ ਵੇ

Makeup ਦੀ kit ਵੇ, ਬਾਹਲ਼ੀ ਮੈਨੂੰ fit ਵੇ

ਤੜਫ਼ਦਾ ਕਾਹਤੋਂ ਦੱਸ ਇੱਕ ਲੱਖ ਲਈ

ਓ, gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ

Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ

ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ

Gold ਦੀ ਜੁੱਤੀ ਚੰਨਾ ਪਾ ਦਈਂ ਪੈਰੀਂ ਤੂੰ

Diamond ਦੇ ਜੁੱਤੀ 'ਤੇ ਲਵਾ ਦਈਂ ਘੁੰਗਰੂ

ਬਦਲੇ 'ਚ ਚਾਹੇ ਮੇਰੀ ਜਾਨ ਰੱਖ ਲਈ

ਓ, ਜਾਨ ਰੱਖ ਲਈ ਵੇ

ਓ, ਜਾਨ ਰੱਖ ਲਈ ਵੇ

ਓ, ਜਾਨ ਰੱਖ ਲਈ ਵੇ

ਓ, ਜਾਨ ਰੱਖ ਲਈ ਵੇ

- It's already the end -