background cover of music playing
Who’s That Girl - Ikka

Who’s That Girl

Ikka

00:00

02:58

Similar recommendations

Lyric

ਵਾਲ਼ ਕਾਲ਼ੇ-ਕਾਲ਼ੇ ਸ਼ਾਹ, ਕੁੜੇ.

ਤੇਰੀ ਮੋਰਨੀ ਜਿਹੀ ਚਾਲ, ਕੁੜੇ, ਸਿਤਾਰਿਆਂ ਦੇ ਥਾਲ

ਹਰ ਅਦਾ ਆ ਕਮਾਲ, ਕੁੜੇ

ਤੇਰਾ ਪਿੱਪਲ਼ੀ ਦਾ ਲੱਕ ਕੁਦਰਤ ਨੇ ਬਣਾਇਆ ਬੇਮਿਸਾਲ

ਘੱਟ ਲੱਗੇ ਨਾ Kareena ਤੋਂ, Katrina ਤੋਂ

Bombay ਸ਼ਹਿਰ ਪਾਇਆ ਬਿੱਲੋ ਤੂੰ ਧਮਾਲ

ਨੀ ਤੂੰ Cali ਦੀ ਕਲੀ, ਕੁੜੇ

ਮੁੰਡੀਰ੍ਹ ਮੂਹਰੇ ਥੋੜ੍ਹਾ ਬਚਕੇ-ਬਚਕੇ, ਮੁਟਿਆਰ

आज का शायर करे तेरे लिए अर्ज़

अब इश्क़ है सज़ा, अब इश्क़ नहीं मर्ज़

ना चाहिए दिल उसे, उसे चाहिए Gucci purse

वैसे लेता पैसे, तेरे ऊपर लिखूँ free में verse

सुंदरता से Selena है वो, Kylie by the curves

सोने के लिए बादल चाहिए, चलने के लिए अर्श

Roll करे paper में Manali वाले herbs

ये घर पे ना मिले, OnlyFans करो search

Mmm, tik-tok, walk करे criss-cross

हर नज़र उसपे, जैसे खेले Big Boss

Snap वाले filters, Insta' पे Reels बहुत

Heal होना चाहती ना, चाहे pain करें heels बहुत

Long legs, चले इतरा के, हिले कमर है

आँखें हैं नशा और body cream butter है

Blush उसके गालों पे, तभी गुलाबी असर है

वो body करे tan क्योंकि आने वाला summer है

ਵਾਲ਼ ਕਾਲ਼ੇ-ਕਾਲ਼ੇ ਸ਼ਾਹ, ਕੁੜੇ

ਤੇਰੀ ਮੋਰਨੀ ਜਿਹੀ ਚਾਲ, ਕੁੜੇ, ਸਿਤਾਰਿਆਂ ਦੇ ਥਾਲ

ਹਰ ਅਦਾ ਆ ਕਮਾਲ, ਕੁੜੇ

ਤੇਰਾ ਪਿੱਪਲ਼ੀ ਦਾ ਲੱਕ ਕੁਦਰਤ ਨੇ ਬਣਾਇਆ ਬੇਮਿਸਾਲ

ਘੱਟ ਲੱਗੇ ਨਾ Kareena ਤੋਂ, Katrina ਤੋਂ

Bombay ਸ਼ਹਿਰ ਪਾਇਆ ਬਿੱਲੋ ਤੂੰ ਧਮਾਲ

ਨੀ ਤੂੰ Cali ਦੀ ਕਲੀ, ਕੁੜੇ

ਮੁੰਡੀਰ੍ਹ ਮੂਹਰੇ ਥੋੜ੍ਹਾ ਬਚਕੇ-ਬਚਕੇ, ਮੁਟਿਆਰ

ਓ, ਉਹਦੇ ਰੰਗ ਦੀ ਤਰੀਫ਼ਾਂ, ਅੰਗ-ਅੰਗ ਦੀ ਤਰੀਫ਼ਾਂ

तेरे आगे सब फ़ीका, चाहे चाँद चौदहवीं का

ਓ, ਉਹਦੀ ਕੂਕਾਂ ਅੱਗੇ ਲੱਗੇ ਫ਼ਿੱਕਾ ਸੁਰ ਬਾਸੁਰੀ ਦਾ

उसकी आँखें चढ़ी-चढ़ी, कर रखा है sativa

ਓ, ਤੇਰਾ ਫੁੱਲਾਂ ਜਿੰਨਾ ਭਾਰ, ਉੱਤੋਂ ੧੬ ਸਿੰਗਾਰ

करूँ Akshay वाला action और romance Hashmi का

ਓ, ਮੁੰਡੇ ਸਾਰੇ ਨੇ ਬਰੂਦ, ਕੁੜੇ, ਐਵੇਂ ਨਹੀਂ ਮੱਚੀਦਾ

खलनायक लेके जाएगा इस दिल Madhuri का

तू है बम, छोरी

तेरी चोली करे जंग छोरी, तालिबानी हथियार

Brown skin तेरा तन, shawty

Semi-automatic gun, shawty, चले तो करे मार

कम लगे ना Kareena से, Katrina से

Bollywood तक चढ़ा है बुखार

माहौल है ख़राब, छोरी, थोड़ा सँभाल, छोरी

मेला लूट लेंगे, ऐसे कलाकार

ਵਾਲ਼ ਕਾਲ਼ੇ-ਕਾਲ਼ੇ ਸ਼ਾਹ, ਕੁੜੇ

ਤੇਰੀ ਮੋਰਨੀ ਜਿਹੀ ਚਾਲ, ਕੁੜੇ, ਸਿਤਾਰਿਆਂ ਦੇ ਥਾਲ

ਹਰ ਅਦਾ ਆ ਕਮਾਲ, ਕੁੜੇ

ਤੇਰਾ ਪਿੱਪਲ਼ੀ ਦਾ ਲੱਕ ਕੁਦਰਤ ਨੇ ਬਣਾਇਆ ਬੇਮਿਸਾਲ

ਘੱਟ ਲੱਗੇ ਨਾ Kareena ਤੋਂ, Katrina ਤੋਂ

Bombay ਸ਼ਹਿਰ ਪਾਇਆ ਬਿੱਲੋ ਤੂੰ ਧਮਾਲ

ਨੀ ਤੂੰ Cali ਦੀ ਕਲੀ, ਕੁੜੇ

ਮੁੰਡੀਰ੍ਹ ਮੂਹਰੇ ਥੋੜ੍ਹਾ ਬਚਕੇ-ਬਚਕੇ, ਮੁਟਿਆਰ

Na-na-na-na, na-na-na-na

Na-na-na-na-na, na-na-na-na-na

Na-na-na, na-na-na-na

- It's already the end -