background cover of music playing
Superman - Yo Yo Honey Singh

Superman

Yo Yo Honey Singh

00:00

03:51

Similar recommendations

Lyric

ਦਿਲ ਦੀ ਕਿਤਾਬ ਉੱਤੇ ਨਾਂ ਲਿਖ ਬੈਠਾ ਤੇਰਾ

ਤੂੰ ਵੇਖੀਂ ਨਾ ਨਾ ਕਰੀਂ

(ਨਾ ਨਾ ਕਰੀਂ, ਨਾ ਨਾ ਕਰੀਂ, ਨਾ ਨਾ ਕਰੀਂ)

ਦਿਲ ਦੀ ਕਿਤਾਬ ਉੱਤੇ ਨਾਂ ਲਿਖ ਬੈਠਾ ਤੇਰਾ

ਤੂੰ ਵੇਖੀਂ ਨਾ ਨਾ ਕਰੀਂ (ਨਾ ਨਾ ਕਰੀਂ)

ਸਾਰੀ ਉਮਰ ਭਾਵੇਂ ਲਾਰਿਆਂ 'ਚ ਰੱਖ ਮੈਨੂੰ

ਕਿਸੇ ਨੂੰ ਹਾਂ ਨਾ ਕਰੀਂ

I just wanna tell

ਤੂੰ ਨੇ ਲੁੱਟ ਲਿਆ ਮੇਰਾ ਚੈਨ

So let me be your man, baby

'Cause I'm a Superman

Superman

I'm a Superman

Baby, I'm a Superman

Baby, I'm a Superman

ਦਿਲ ਦੀ ਕਿਤਾਬ ਉੱਤੇ ਨਾਂ ਲਿਖ ਬੈਠਾ ਤੇਰਾ

ਤੂੰ ਵੇਖੀਂ ਨਾ ਨਾ ਕਰੀਂ (ਕਰੀਂ)

ਮੁੰਡੇ ਤੇਰੇ ਪਿੱਛੇ, ਤੈਨੂੰ ਸਾਰੀ ਆ ਖ਼ਬਰ

ਸਾਰਾ ਤੇਰੀ ਚੜ੍ਹਦੀ ਜਵਾਨੀ ਦਾ ਅਸਰ

ਮੁੰਡੇ ਤੇਰੇ ਪਿੱਛੇ, ਤੈਨੂੰ ਸਾਰੀ ਆ ਖ਼ਬਰ

ਸਾਰਾ ਤੇਰੀ ਚੜ੍ਹਦੀ ਜਵਾਨੀ ਦਾ ਅਸਰ

ਐਨੇ ਚਿਰਾਂ ਤੋਂ you know, baby, I've been trying

ਕਿਉਂ ਨਖ਼ਰੇ ਵਿਖਾਉਂਦੀ ਐ? (ਵਿਖਾਉਂਦੀ ਐ)

ਮੇਰੇ ਵਰਗਾ ਤੈਨੂੰ ਲੱਭਣਾ ਨਹੀਂ, ਹੀਰੀਏ

ਕਿਉਂ ਮੈਨੂੰ ਤੜਫ਼ਾਉਂਦੀ ਐ?

I just wanna tell

ਤੂੰ ਨੇ ਲੁੱਟ ਲਿਆ ਮੇਰਾ ਚੈਨ

So let me be your man, baby

'Cause I'm a Superman

Superman

I'm a Superman

Baby, I'm a Superman

Baby, I'm a Superman

Ooh, damn, look how you behave

तुझ को बता दूँ, baby, it's not safe

Ooh, damn, look how you behave

तुझ को बता दूँ, baby, it's not safe

ਤੇਰੇ ਪਿੱਛੇ ਮੈਂ ਕਿਸੇ ਨੂੰ ਵੀ ਸੂਲੀ ਚਾੜ੍ਹ ਦੂੰ

ਕਦੇ ਵੀ ਆਜ਼ਮਾ ਲਵੀਂ (मैं Superman हूँ)

ਸਾਰੀ ਉਮਰ ਭਾਵੇਂ ਲਾਰਿਆਂ 'ਚ ਰੱਖ ਮੈਨੂੰ

ਕਿਸੇ ਨੂੰ ਹਾਂ ਨਾ ਕਰੀਂ

I just wanna tell

ਤੂੰ ਨੇ ਲੁੱਟ ਲਿਆ ਮੇਰਾ ਚੈਨ

So let me be your man, baby

'Cause I'm a Superman

Superman

I'm a Superman

Baby, I'm a Superman

Baby, I'm a Superman

- It's already the end -