00:00
04:01
टूटे कोई तारा अगर
ਮੰਗਾਂ ਮੈਂ ਤੇਰੀ ਖ਼ੈਰ ਵੇ
ਤੇਰੇ ਸ਼ਹਿਰ ਦਾ ਰਸਤਾ ਲਗੇ
ਜੰਨਤਾਂ ਦੀ ਸੈਰ ਵੇ
ਧੁੱਪ ਨਾਲ ਪਰਛਾਵੇਂ, ਅੰਬਰ ਤੇ ਧਰਤੀ
ਸਾਰੀ ਮੁਹੱਬਤਾਂ ਮੈਂ ਨਾਮ ਤੇਰੇ ਕਰਦੀ
ਜ਼ੁਲਫ਼ਾਂ ਦੀ ਛਾਂਵੇਂ ਤੇਰੀ ਸੋ ਜਾਣਾ
ਮੈਂ ਤਾਂ ਖੋ ਜਾਣਾ, ਮੈਂ ਤਾਂ ਖੋ ਜਾਣਾ
इश्क़ बढ़ता रहेगा, यारा, रोज़ाना
ਮੈਂ ਤਾਂ ਖੋ ਜਾਣਾ, ਮੈਂ ਤਾਂ ਖੋ ਜਾਣਾ
इश्क़ बढ़ता रहेगा, यारा, रोज़ाना
ਤੇਰੀ ਬਾਂਹਾਂ 'ਚ ਹੋ ਜਾਏ ਜਦੋਂ ਰਾਤ ਵੇ
ਭੁੱਲ ਜਾਵਾਂ ਮੈਂ ਤਾਂ ਘਰ-ਬਾਰ ਵੇ
ਹੁਣ ਕਹਿ ਲਵੇ ਜ਼ਮਾਨਾ ਜੋ ਵੀ ਕਹਿਣਾ ਐ
ਤੈਨੂੰ ਮੰਨਿਆ ਮੈਂ ਦਿਲਦਾਰ ਵੇ
♪
ਤੈਨੂੰ ਤੱਕ-ਤੱਕ ਕੇ ਨਾ ਮੇਰਾ ਦਿਲ ਰੱਜਦਾ
ਤੈਨੂੰ ਵੇਖਣਾ ਜਿਉਂ ਹੁੰਦਾ ਐ ਦੀਦਾਰ ਹੱਜ ਦਾ
ਤੇਰੇ ਨਾਲ ਖੜ੍ਹੀ ਮੈਂ ਵੀ ਲੱਗਾਂ ਹੀਰ ਵਰਗੀ
ਤੂੰ ਵੀ ਨਾਲ ਖੜ੍ਹਾ ਮੇਰੇ ਕਿੰਨਾ ਸੋਹਣਾ ਲਗਦਾ
ਮਾਸ਼ਾ-ਅੱਲਾਹ, ਚਿਹਰੇ ਤੋਂ ਨਜ਼ਰ ਨਾ ਉਤਰਦੀ
ਤੂੰ ਜਿਹੜੇ ਪਾਸੇ ਜਾਵੇ, ਹਵਾ ਚੱਲਦੀ ਉਧਰ ਦੀ
ਜ਼ੁਲਫ਼ਾਂ ਦੀ ਛਾਂਵੇਂ ਤੇਰੀ ਸੋ ਜਾਣਾ
ਮੈਂ ਤਾਂ ਖੋ ਜਾਣਾ, ਮੈਂ ਤਾਂ ਖੋ ਜਾਣਾ
इश्क़ बढ़ता रहेगा, यारा, रोज़ाना
ਮੈਂ ਤਾਂ ਖੋ ਜਾਣਾ, ਮੈਂ ਤਾਂ ਖੋ ਜਾਣਾ
इश्क़ बढ़ता रहेगा, यारा, रोज़ाना
ਤੇਰੀ ਬਾਂਹਾਂ 'ਚ ਹੋ ਜਾਏ ਜਦੋਂ ਰਾਤ ਵੇ
ਭੁੱਲ ਜਾਵਾਂ ਮੈਂ ਤਾਂ ਘਰ-ਬਾਰ ਵੇ
ਹੁਣ ਕਹਿ ਲਵੇ ਜ਼ਮਾਨਾ ਜੋ ਵੀ ਕਹਿਣਾ ਐ
ਤੈਨੂੰ ਮੰਨਿਆ ਮੈਂ ਦਿਲਦਾਰ ਵੇ
ਤੇਰੇ ਬਿਨਾਂ ਰਿਸ਼ਤੇ ਹੈਂ ਜੋ, ਲਗਦੇ ਨੇ ਹੁਣ ਗ਼ੈਰ ਵੇ
ਚੱਲਦੀ ਰਵਾਂ ਮੈਂ ਨਾਲ ਤੇਰੇ, ਜਿੱਥੇ ਵੀ ਤੇਰੇ ਪੈਰ ਵੇ
ਨਸ਼ਾ ਤੇਰਾ ਚੜ੍ਹਿਆ, ਵੇ ਲੋਰ ਨਾ ਉਤਰਦੀ
ਤੂੰ ਦਿਸਦਾ ਐ ਮੈਨੂੰ ਜਿੱਥੋਂ-ਜਿੱਥੋਂ ਮੈਂ ਗੁਜ਼ਰਦੀ
ਜਾਂਦਾ ਐ ਤੇ ਜਾਵੇ ਮੇਰਾ ਜੋ ਜਾਣਾ
ਮੈਂ ਤਾਂ ਖੋ ਜਾਣਾ, ਮੈਂ ਤਾਂ ਖੋ ਜਾਣਾ
इश्क़ बढ़ता रहेगा, यारा, रोज़ाना
ਮੈਂ ਤਾਂ ਖੋ ਜਾਣਾ, ਮੈਂ ਤਾਂ ਖੋ ਜਾਣਾ
इश्क़ बढ़ता रहेगा, यारा, रोज़ाना
रोज़ाना (रोज़ाना)
ਮੈਂ ਤਾਂ ਖੋ ਜਾਣਾ, ਮੈਂ ਤਾਂ ਖੋ ਜਾਣਾ
इश्क़ बढ़ता रहेगा, यारा, रोज़ाना
ਮੈਂ ਤਾਂ ਖੋ ਜਾਣਾ, ਮੈਂ ਤਾਂ ਖੋ ਜਾਣਾ
इश्क़ बढ़ता रहेगा, यारा, रोज़ाना