background cover of music playing
Call Waiting - Badshah

Call Waiting

Badshah

00:00

03:52

Similar recommendations

Lyric

The number you have dialled is currently busy on another call

(Please try again later)

(आपके द्वारा dial किया गया number फ़िलहाल दूसरी call पर व्यस्त है)

(कृपया थोड़ी देर बाद दोबारा कोशिश कीजिए)

Call waiting 'ਤੇ ਰਹਿੰਦੈ ਜਦੋਂ phone ਕਰਦਾ ਮੈਂ

ਮੈਨੂੰ ਦੱਸ ਦੇ ਕੀਹਦੇ ਨਾਲ ਗੱਲ ਕਰਦੀ ਐ ਅੱਜਕਲ ਤੂੰ

ਅੱਜਕਲ ਤੂੰ, yeah

Call waiting 'ਤੇ ਰਹਿੰਦੈ ਜਦੋਂ phone ਕਰਦਾ ਮੈਂ

ਮੈਨੂੰ ਦੱਸ ਦੇ ਕੀਹਦੇ ਨਾਲ ਗੱਲ ਕਰਦੀ ਐ ਅੱਜਕਲ ਤੂੰ

ਅੱਜਕਲ ਤੂੰ, yeah

मुझको बता दे बात है क्या

ऐसे मुझको यूँ अँधेरे में ना रख

ਬਸ ਤੇਰੇ ਲਈ ਮੈਂ ਛੱਡੀ ਦੁਨੀਆ

ਤੇਰੇ ਤੋਂ ਇਲਾਵਾ ਮੇਰੇ ਕੋਲ ਨਹੀਂ ਕੱਖ

ਜੇ ਤੂੰ ਮੈਥੋਂ ਅੱਕ ਗਈ ਐ ਦੱਸ ਦੇ ਮੈਨੂੰ

ਜੇ ਕਿਤੇ ਤੂੰ ਮੇਰਾ ਵੇਖਣਾ ਨਹੀਂ ਮੂੰਹ

ਜੇ ਮੇਰੀਆਂ ਗੱਲਾਂ ਹੁਣ ਕਰਦੀਆਂ bore

ਜੇ ਤੈਨੂੰ ਆ ਗਿਆ ਪਸੰਦ ਕੋਈ ਹੋਰ

ਤੂੰ ਕਰਦੇ ਇਸ਼ਾਰਾ, ਮੈਂ ਕਹਿਣਾ ਨਹੀਂ ਦੋਬਾਰਾ

ਮੈਂ ਛੱਡ ਦੂੰਗਾ ਤੈਨੂੰ, ਭਾਵੇਂ ਜਾਨ ਤੋਂ ਪਿਆਰਾ

ਤੇਰੇ ਤੋਂ ਪਹਿਲਾਂ ਵੀ ਚਲਦੇ ਸੀ ਸਾਹ

ਬਾਝੋਂ ਤੇਰੇ ਵਿਚ ਨਾ ਹੋ ਜਾਉਗਾ ਗੁਜ਼ਾਰਾ

ਥੋੜ੍ਹਾ time ਤੂੰ ਕੱਢ ਕੇ, ਗੱਲ clear ਤੂੰ ਕਰਦੇ

ਆਪਾਂ ਡਰਦੇ ਨਹੀਂ ਮਰਣ ਨੂੰ, ਤੈਨੂੰ ਖੋਣ ਤੋਂ ਡਰਦੇ

Call waiting 'ਤੇ ਰਹਿੰਦੈ ਜਦੋਂ phone ਕਰਦਾ ਮੈਂ

ਮੈਨੂੰ ਦੱਸ ਦੇ ਕੀਹਦੇ ਨਾਲ ਗੱਲ ਕਰਦੀ ਐ ਅੱਜਕਲ ਤੂੰ

ਅੱਜਕਲ ਤੂੰ, yeah

मैंने पूछा "कौन है?" मुझे बोली, "Friend है"

मन में हँसा, मैं बोला, "यही साला trend है"

गुस्से में बोली वो, "You're so typical"

कैसे मैं बताऊँ उसे जीना हुआ difficult?

बदल चुकी है वो, पहले वाली बात नहीं

लड़ पड़ती है वो, होती कोई बात नहीं

पागलों के जैसे मैं रोया ना हूँ

पिछले एक महीने में ऐसी कोई रात नहीं

ਥੋੜ੍ਹਾ time ਤੂੰ ਕੱਢ ਕੇ, ਗੱਲ clear ਤੂੰ ਕਰਦੇ

ਆਪਾਂ ਡਰਦੇ ਨਹੀਂ ਮਰਣ ਨੂੰ, ਤੈਨੂੰ ਖੋਣ ਤੋਂ ਡਰਦੇ

Call waiting 'ਤੇ ਰਹਿੰਦੈ ਜਦੋਂ phone ਕਰਦਾ ਮੈਂ

ਮੈਨੂੰ ਦੱਸ ਦੇ ਕੀਹਦੇ ਨਾਲ ਗੱਲ ਕਰਦੀ ਐ ਅੱਜਕਲ ਤੂੰ

ਅੱਜਕਲ ਤੂੰ, yeah

Call waiting 'ਤੇ ਰਹਿੰਦੈ ਜਦੋਂ phone ਕਰਦਾ ਮੈਂ

ਮੈਨੂੰ ਦੱਸ ਦੇ ਕੀਹਦੇ ਨਾਲ ਗੱਲ ਕਰਦੀ ਐ ਅੱਜਕਲ ਤੂੰ

ਅੱਜਕਲ ਤੂੰ, yeah

(The number you have dialled is currently busy on another call)

(Please try again later)

(आपके द्वारा dial किया गया number फ़िलहाल दूसरी call पर व्यस्त है)

(कृपया थोड़ी देर बाद दोबारा कोशिश कीजिए)

- It's already the end -