00:00
02:52
ਹਾਂ, ਮਹਿੰਦੀ, ਮਹਿੰਦੀ, ਮਹਿੰਦੀ
ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ
ਮੇਰੇ ਧਮਕ ਕਾਲਜੇ ਪੈਂਦੀ
(ਸ਼ਾਵਾ, ਵੇ ਸ਼ਾਵਾ, ਸ਼ਾਵਾ-ਸ਼ਾਵਾ-ਸ਼ਾਵਾ)
ਓਏ, ਮਹਿੰਦੀ, ਮਹਿੰਦੀ, ਮਹਿੰਦੀ
ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ
ਮੇਰੇ ਧਮਕ ਕਾਲਜੇ ਪੈਂਦੀ
ਹੋ, ਗਾਣੇ ਲਾ ਕੇ ਗੇੜੀ ਮਾਰਦਾ
ਗਾਣੇ ਲਾ ਕੇ ਗੇੜੀ ਮਾਰਦਾ, ਮੇਰੀ ਭਾਬੀ ਚਿੜਕਦੀ ਰਹਿੰਦੀ
ਮਹਿੰਦੀ, ਮਹਿੰਦੀ, ਮਹਿੰਦੀ
ਗਿੱਧੇ ਵਿਚ ਨੱਚਦੀ, ਗਿੱਧੇ ਵਿਚ ਨੱਚਦੀ
ਮੇਰੇ ਧਮਕ ਕਾਲਜੇ ਪੈਂਦੀ, ਮੇਰੇ ਧਮਕ ਕਾਲਜੇ ਪੈਂਦੀ
♪
ਓ, time ਵੇ ਖਰਾਬ ਮੈਨੂੰ ਤੇਰਾ ਕਾਹਤੋਂ ਜਾਪੇ?
ਪਰਚਾ ਕਰਾ ਨਾ ਦੇਣ police ਬੁਲਾ ਕੇ
Time ਵੇ ਖਰਾਬ ਮੈਨੂੰ ਤੇਰਾ ਕਾਹਤੋਂ ਜਾਪੇ?
ਪਰਚਾ ਕਰਾ ਨਾ ਦੇਣ police ਬੁਲਾ ਕੇ
ਵੇ ਤੂੰ ਫ਼ਿਰਦਾ ਏ...
ਵੇ ਤੂੰ ਫ਼ਿਰਦਾ ਏ ਕਰਦਾ ਕਿਉਂ call, ਮੁੰਡਿਆ?
ਕਹਿੰਦੈ, "ਹਾਲੇ ਨਹੀਂ ਵਿਆਹਣਾ ਮੈਨੂੰ ਸਾਲ," ਮੁੰਡਿਆ
ਕਹਿੰਦੈ, "ਹਾਲੇ ਨਹੀਂ ਵਿਆਹਣਾ ਮੈਨੂੰ ਸਾਲ," ਮੁੰਡਿਆ
ਓ, ਕਹਿੰਦੈ, "ਹਾਲੇ ਨਹੀਂ ਵਿਆਹਣਾ..."
♪
Mom ਆਪਣੀ ਮਨਾ ਲੈ, ਵੇ ਮੈਂ ਆਪਣੀ ਮਨਾਉਨੀ ਆਂ
Simple ਜਿਹੀ photo ਭੇਜ ਭਾਬੀ ਨੂੰ ਵਿਖਾਉਨੀ ਆਂ
ਆਪਣੀ ਮਨਾ ਲੈ, ਵੇ ਮੈਂ ਆਪਣੀ ਮਨਾਉਨੀ ਆਂ
Simple ਜਿਹੀ photo ਭੇਜ ਭਾਬੀ ਨੂੰ ਵਿਖਾਉਨੀ ਆਂ
Side ਉਤੇ ਰੱਖ ਆ rifle'an ਵੇ
ਕਿਤੇ ਵਿਗੜ ਨਾ ਜਾਵੇ ਐਵੇਂ ਮਸਲਾ ਵੇ
ਕਿਤੇ ਵਿਗੜ ਨਾ ਜਾਵੇ ਐਵੇਂ ਮਸਲਾ ਵੇ
ਕਿਤੇ ਵਿਗੜ ਨਾ ਜਾਵੇ ਐਵੇਂ ਮਸਲਾ ਵੇ
♪
ਹਾਂ, ਮਹਿੰਦੀ, ਮਹਿੰਦੀ, ਮਹਿੰਦੀ
ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ
ਮੇਰੇ ਧਮਕ ਕਾਲਜੇ ਪੈਂਦੀ, ਮੇਰੇ ਧਮਕ ਕਾਲਜੇ ਪੈਂਦੀ