00:00
03:20
Yeah
Yeah, Gulaabi Queen
Uh
ਓ, ਤਾਰਿਆਂ ਦੀ ਲੋਏ, ਓਏ-ਹੋਏ-ਹੋਏ
ਅਸੀਂ ਦੋਵੇਂ ਕੱਠੇ ਹੋਈਏ ਵੇ
ਓ, ਤਾਰਿਆਂ ਦੀ ਲੋਏ, ਓਏ-ਹੋਏ-ਹੋਏ
ਅਸੀਂ ਦੋਵੇਂ ਕੱਠੇ ਹੋਈਏ ਵੇ
ਤੂੰ ਤੇ ਮੈਂ, ਮੈਂ ਤੇ ਤੂੰ ਬੱਦਲਾਂ ਦੇ ਉੱਤੇ ਸੋਈਏ ਵੇ
ਤੂੰ ਤੇ ਮੈਂ, ਮੈਂ ਤੇ ਤੂੰ ਬੱਦਲਾਂ ਦੇ ਉੱਤੇ ਸੋਈਏ ਵੇ
ਤਾਰੇ ਹੋਣ ਹੱਥਾਂ ਵਿੱਚ, ਚੰਨ ਤੇਰੀ ਅੱਖਾਂ ਵਿੱਚ
ਹੋਰ ਨਾ ਮੈਂ ਕੁਝ ਮੰਗਦੀ
Let me tell you ਕਿੱਦਾਂ
Baby, hold me ਐਦਾਂ
ਹੋਵੇ ਹਵਾ ਵੀ ਨਾ ਵਿੱਚੋਂ ਲੰਘਦੀ
ਤੇਰਿਆਂ ਵਾਲ਼ਾਂ ਨਾ' ਖੇਲਾਂਗੀ ਮੈਂ
ਤੇ ਤੂੰ ਖੇਲੇ ਵਾਲ਼ੀਆਂ ਨਾਲ਼ (yeah)
ਤੇਰੀ-ਮੇਰੀ ਬਣਦੀ ਨਹੀਂ ਸੂਰਜ ਨਾ', ਹਾਏ
ਸਾਡੀ ਬਣੇ ਰਾਤਾਂ ਕਾਲ਼ੀਆਂ ਦੇ ਨਾਲ਼
ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ ਪਿੰਡਾਂ ਮਹਿਕਾਵਾਂਗੀ
ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ ਪਿੰਡਾਂ ਮਹਿਕਾਵਾਂਗੀ
Yeah
Yeah
ਓ, ਜੇ ਤੂੰ ਮੇਰੇ ਕੋਲ਼ ਹੋਵੇ, ਮੈਨੂੰ ਫ਼ਿਰ ਫ਼ੰਗ ਲੱਗੇ
ਓ, ਠੰਡ 'ਚ ਗਰਮੀ ਤੇ ਗਰਮੀ 'ਚ ਠੰਡ ਲੱਗੇ (yeah)
ਓ, ਜੰਗਲੀ ਨੇ ਨਜ਼ਰਾਂ ਤੇ ਜੰਗਲੀ ਅਦਾਵਾਂ
ਸੋਹਣਿਆ, ਤੂੰ ਮੇਰੇ ਕੋਲ਼ ਆਜਾ, ਮੈਂ ਤੇਰੇ ਕੋਲ਼ ਆਵਾਂ
ਸੋਹਣਿਆ, ਵੇ ਖੁਸ਼ਬੂ ਤਾਂ ਲੈ ਲਈਏ ਇੱਕ-ਦੂਜੇ ਦੀ
ਸੋਹਣਿਆ, ਵੇ ਅੱਖਾਂ ਵਿੱਚ ਅੱਖਾਂ ਪਾ ਲੈ, ਬਾਂਹਵਾਂ ਵਿੱਚ ਬਾਂਹਵਾਂ
ਓ, ਇੰਨੀ ਤਾਂ ਪਾਗਲ ਕਦੇ ਵੀ ਨਹੀਂ ਸੀ ਮੈਂ
ਜਾਦੂ ਤੂੰ ਕੀਤਾ ਮੇਰੇ 'ਤੇ
ਸ਼ਾਇਰ ਨੇ ਲੱਖਾਂ, ਮੈਂ ਤੇਰੇ 'ਤੇ ਰੱਖਾਂ
ਅੱਖਾਂ Jaani ਆਂ ਵੇ ਤੇਰੇ 'ਤੇ
ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ ਪਿੰਡਾਂ ਮਹਿਕਾਵਾਂਗੀ
ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ ਪਿੰਡਾਂ ਮਹਿਕਾਵਾਂਗੀ
ਓ, ਤਾਰਿਆਂ ਦੀ ਲੋਏ, ਓਏ-ਹੋਏ-ਹੋਏ
ਅਸੀਂ ਦੋਵੇਂ ਕੱਠੇ ਹੋਈਏ ਵੇ
ਤੂੰ ਤੇ ਮੈਂ, ਮੈਂ ਤੇ ਤੂੰ ਬੱਦਲ਼ਾਂ ਦੇ ਉੱਤੇ ਸੋਈਏ ਵੇ
ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ...
ਓ, ਤੂੰ ਮੇਰਾ ਇਤਰ ਵੇ, ਮੈਂ ਅੰਗ-ਅੰਗ ਲਾਵਾਂਗੀ
ਤੇ ਅੰਗ-ਅੰਗ ਲਾ ਕੇ ਮੈਂ...
If ਇਤਰ had a sound
This would be it
ਓਏ-ਹੋਏ-ਹੋਏ