00:00
02:30
ਦਿਲ ਮੇਰਾ ਇੱਥੇ ਤੁਰਦਾ ਫ਼ਿਰਦਾ
ਕਿਸੇ ਵਿਖਿਆ ਤੇ ਨਹੀਂ?
ਦਿਲ ਮੇਰਾ ਇੱਥੇ ਤੁਰਦਾ ਫ਼ਿਰਦਾ
ਕਿਸੇ ਵਿਖਿਆ ਤੇ ਨਹੀਂ?
ਇਹ ਦਿਲ ਮੇਰਾ ਇੱਥੇ ਰੁੜ੍ਹਦਾ ਫ਼ਿਰਦਾ
ਕਿਸੇ ਵਿਖਿਆ ਤੇ ਨਹੀਂ? ਓ, ਦਿਲ ਮੇਰਾ...
ਇਹ ਦਿਲ ਮੇਰਾ ਇੱਥੇ ਤੁਰਦਾ ਫ਼ਿਰਦਾ
ਕਿਸੇ ਵਿਖਿਆ ਤੇ ਨਹੀਂ?
ਇਹ ਦਿਲ ਮੇਰਾ ਇੱਥੇ ਤੁਰਦਾ ਫ਼ਿਰਦਾ
ਕਿਸੇ ਵਿਖਿਆ ਤੇ ਨਹੀਂ?
ਇਹਨੂੰ ਕਿੰਨੀ ਵਾਰੀ ਕਿਹਾ, "ਉਹਦੇ ਪਿੱਛੇ ਨਾ ਤੂੰ ਜਾਇਆ ਕਰ
ਉਹਨੇ ਤੇਰੀ ਵੱਲ ਨਹੀਓਂ ਵੇਖਣਾ"
ਇਹਨੂੰ ਕਿੰਨੀ ਵਾਰੀ ਕਿਹਾ, "ਉਹਦੇ ਪਿੱਛੇ ਨਾ ਤੂੰ ਜਾਇਆ ਕਰ
ਉਹਨੇ ਤੇਰੀ ਵੱਲ ਨਹੀਓਂ ਵੇਖਣਾ"
ਉਹਦੇ ਪਿੱਛੇ ਜਾਂਦਾ
ਜਦ ਲੱਭ ਜਾਏ, ਫ਼ਿਰ ਨਹੀਂ ਵਾਪਸ ਆਉਂਦਾ
ਇਹ ਉਹਦੇ ਪਿੱਛੇ ਜਾਂਦਾ
ਜਦ ਲੱਭ ਜਾਏ, ਫ਼ਿਰ ਨਹੀਂ ਵਾਪਸ ਆਉਂਦਾ
ਦਿਲ ਮੇਰਾ ਇੱਥੇ ਤੁਰਦਾ ਫ਼ਿਰਦਾ
ਕਿਸੇ ਵਿਖਿਆ ਤੇ ਨਹੀਂ?
ਦਿਲ ਮੇਰਾ ਇੱਥੇ ਤੁਰਦਾ ਫ਼ਿਰਦਾ
ਕਿਸੇ ਵਿਖਿਆ ਤੇ ਨਹੀਂ?
ਇਹ ਦਿਲ ਮੇਰਾ ਇੱਥੇ ਰੁੜ੍ਹਦਾ ਫ਼ਿਰਦਾ
ਕਿਸੇ ਵਿਖਿਆ ਤੇ ਨਹੀਂ? ਦਿਲ ਮੇਰਾ...
ਜੇ ਲੱਭਿਆ, ਦੱਸ ਉਹ ਕਿੱਥੇ ਫ਼ਿਰਦਾ ਸੀ
ਮੈਂ ਪੁੱਛੂੰ ਇਹਨੂੰ, "ਉੱਥੇ ਕੀ ਕਰਦਾ ਸੀ?"
ਜੇ ਲੱਭਿਆ, ਦੱਸ ਉਹ ਕਿੱਥੇ ਫ਼ਿਰਦਾ ਸੀ
ਮੈਂ ਪੁੱਛੂੰ ਇਹਨੂੰ, "ਉੱਥੇ ਕੀ ਕਰਦਾ ਸੀ?"
ਨਹੀਂ ਮੰਨਦਾ ਮੇਰੀ
ਨਹੀਂ ਮੰਨਦਾ ਮੇਰੀ, ਤੁਸੀਂ ਵੇਖਿਆ ਤੇ ਨਹੀਂ?
ਨਹੀਂ ਲੱਭਦਾ ਮੈਨੂੰ, ਤੁਸੀਂ ਵੇਖਿਆ ਤੇ ਨਹੀਂ?
ਇਹ ਦਿਲ ਮੇਰਾ...