00:00
02:38
ਜਦੋਂ ਬਾਰਿਸ਼ ਆ ਜਾਵੇ, ਸਾਨੂੰ ਤੜਪਾ ਜਾਵੇ
ਤੇਰਾ ਨੂਰ, ਓ, ਯਾਰਾ, ਦਿਲ ਵਿੱਚ ਰਹਿ ਜਾਵੇ
ਹਾਂ, ਜਦੋਂ ਬਾਰਿਸ਼ ਆ ਜਾਵੇ, ਦਿਲ ਨੂੰ ਧੜਕਾ ਜਾਵੇ
ਫਿਰ ਤੇਰੀ ਕਹਾਣੀ ਮੈਨੂੰ ਸਮਝਾਵੇ
ਮੰਨ ਮੇਰਾ ਇਸ ਦੁਨੀਆ 'ਚ ਲਗਤਾ ਨਹੀਂ
ਤਨਹਾਈ ਮੇਂ ਛਾਏ, ਬੇਲੀਆ
ਮੰਨ ਮੇਰਾ ਇਸ ਦੁਨੀਆ 'ਚ ਲਗਤਾ ਨਹੀਂ
ਰੰਜਿਸ਼ੇਂ ਹੈਂ ਜੋ ਸਮਾਏ, ਬੇਲੀਆ
ਜਦੋਂ ਬਾਰਿਸ਼ ਆ ਜਾਵੇ, ਸਾਨੂੰ ਤੜਪਾ ਜਾਵੇ
ਤੇਰਾ ਨੂਰ, ਓ, ਯਾਰਾ, ਦਿਲ ਵਿੱਚ ਰਹਿ ਜਾਵੇ
ਹਾਂ, ਜਦੋਂ ਬਾਰਿਸ਼ ਆ ਜਾਵੇ, ਦਿਲ ਨੂੰ ਧੜਕਾ ਜਾਵੇ
ਫਿਰ ਤੇਰੀ ਕਹਾਣੀ ਮੈਨੂੰ ਸਮਝਾਵੇ
♪
ਸਾਜ਼ਿਸ਼ੇਂ ਦਿਲ ਦੀ, ਖ਼੍ਵਾਹਿਸ਼ੇਂ ਦਿਲ ਦੀ
ਕੈਸੇ ਸਮਝਾਵਾਂ ਮੈਂ ਤੈਨੂੰ, ਮਾਹੀ?
ਹੋ, ਸਾਜ਼ਿਸ਼ੇਂ ਦਿਲ ਦੀ, ਖ਼੍ਵਾਹਿਸ਼ੇਂ ਦਿਲ ਦੀ
ਕੈਸੇ ਕਰ ਪਾਵਾਂ ਮੈਂ ਤੈਨੂੰ ਜ਼ਾਹਿਰ?
ਹਾਂ, ਮੰਨ ਮੇਰਾ ਇਸ ਦੁਨੀਆ 'ਚ ਲਗਤਾ ਨਹੀਂ
ਤਨਹਾਈ ਮੇਂ ਛਾਏ, ਬੇਲੀਆ
ਮੰਨ ਮੇਰਾ ਇਸ ਦੁਨੀਆ 'ਚ ਲਗਤਾ ਨਹੀਂ
ਰੰਜਿਸ਼ੇਂ ਹੈਂ ਜੋ ਸਮਾਏ, ਬੇਲੀਆ
ਜਦੋਂ ਬਾਰਿਸ਼ ਆ ਜਾਵੇ, ਸਾਨੂੰ ਤੜਪਾ ਜਾਵੇ
ਤੇਰਾ ਨੂਰ, ਓ, ਯਾਰਾ, ਦਿਲ ਵਿੱਚ ਰਹਿ ਜਾਵੇ
ਹਾਂ, ਜਦੋਂ ਬਾਰਿਸ਼ ਆ ਜਾਵੇ, ਦਿਲ ਨੂੰ ਧੜਕਾ ਜਾਵੇ
ਫਿਰ ਤੇਰੀ ਕਹਾਣੀ ਮੈਨੂੰ ਸਮਝਾਵੇ