00:00
01:00
ਤੇਰੇ ਨਾਲ ਦੀਆਂ ਮੈਨੂੰ ਜਾਣਦੀਆਂ
ਤੇਰੇ ਮਿਰਜ਼ੇ ਨੂੰ ਪਹਿਚਾਣਦੀ ਆਂ
ਤੂੰ ਸੁਣ ਤਾਂ ਸਹੀ ਗੱਲਾਂ ਨੇ ਕਹੀਂ
ਬੇਮਾਨ ਗਈਆਂ, ਮੇਰੀ ਜਾਣ ਦੀਆਂ
ਤੈਨੂੰ ਖ਼ੁਸ਼ੀਆਂ ਮਿਲ ਜਾਣ ਗਈਆਂ
ਹਾਂ ਕਰ ਤਾਂ ਸਹੀ, ਕਿਉਂ ਮੰਨਦੀ ਨਹੀਂ?
ਦੱਸਦੇ ਕੋਈ ਜੇ ਗ਼ਲਤੀ ਮੇਰੀ?
ਕੱਢ ਲੈ ਗਈ ਅੱਖਾਂ ਨਾਲ ਜਾਣ ਤੂੰ ਮੇਰੀ
ਦੱਸਦੇ ਕੋਈ ਜੇ ਗ਼ਲਤੀ ਮੇਰੀ?
ਕਰ ਦੇ ਨੀ ਹਾਂ, ਗੱਲ ਮੰਨ ਤੂੰ ਮੇਰੀ