00:00
02:14
Ra, ra, ra, Rass
(Rass Rass)
ਤੂੰ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ
ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ
ਤੇਰੇ ਪਿੱਛੇ ਲਾਉਣ ਗੇੜੇ ਮਾਵਾਂ ਦੇ ਨੀ ਪੁੱਤ
ਲੱਗੇ ਡਰ ਨਾਂ ਕਰਾ ਦੀ ਕਿਤੇ ਹਾਨੀਆਂ ਨੀ
ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
Neckless ਗਲ਼ੇ ਵਿੱਚ Van Cleef
Cute ਜੀ smile ਥੱਲੇ ਲੁਕਿਆ ਏ theif
ਟੌਰ ਕੱਢ Strawberry Plaza'ਏ ਵਿੱਚ ਅਉਣੀਐਂ
ਤੇ ਤੇਰੇ ਪਿੱਛੇ ਮੁੰਡਿਆਂ 'ਚ ਚੱਲ ਪਈਏ beef
ਮਾਣ ਮੱਤੀਏ ਨੀਂ ਰੰਗ ਤੇਰਾ ਥੋੜਾ ਜਿਹਾ ਸਲੇਰਾ ਨੀਂ
Reel'ਆਂ ਉੱਤੇ ਰਹਿਨੀ ਏਂ ਵਿਖਾਉਣੀ ਤੋਰਾ ਫੇਰਾ ਨੀਂ
Padmini ਬਣੀ ਫਿਰੇਂ ਟਲ ਜਾ ਨੀ ਟਲ
ਕੀਲ ਵੱਸ ਕੋਈ ਪਾਲੂ ਤੈਨੂੰ ਸੋਹਣੀਏਂ ਸਪੇਰਾ ਨੀਂ
ਤੂੰ ਹੁੰਨੀਂ Vancity 'ਚ ਦੱਸਦੀ Toronto ਕਾਹਤੋਂ
ਆਸ਼ਕਾਂ ਨੂੰ ਪਾਉਣੀ ਏਂ ਝਕਾਨੀਆਂ ਨੀ
ਤੂੰ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ
(Stop)
ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
(ਨੀਆਂ ਨੀਂ, ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ)
(ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ)
(ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ)
Dior ਆਲ਼ੀ ਲਾਈ ਫਿਰੇਂ lip gloss
ਤੇਰੇ ਨਖਰੇ ਅਦਾਵਾਂ ਦਾ ਨਾਂ ਪਤਾ ਤੈਨੂੰ cause
ਮਾਝੇ ਆਲ਼ਾ Dhillon ਤੇਰੇ ਪਿੱਛੇ ਆ G-wag ਤੇ
ਜੇ ਹਾਂ ਨਾਂ ਤੂੰ ਕਰੀ ਕੁੜੇ ਤੇਰਾ ਹੀ ਆ loss
ਚੱਲ ਕਿਤੇ ਕਰਦੇ ਆਂ fine dine book ਸੀ
Side ਚਲੂ wine ਨਾਲ lasagna'ਨੀਆਂ ਨੀਂ
ਤੂੰ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ
ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਤੂੰ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ
(Stop)
ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ
(ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ)
(ਜਾਣ ਬੁਝ ਕੇ ਤੂੰ ਕਰੇ ਨਾਦਾਨੀਆਂ ਨੀਂ)
(ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ)
(ਹੋ ਅੱਖਾਂ ਨਾਲ ਖੇਡਦੀ ਸ਼ੈਤਾਨੀਆਂ ਨੀਂ)