00:00
03:50
‘लंदन ठुमकदा’ फिल्म **क्वीन** का एक आकर्षक और लोकप्रीय गाना है, जिसे लब्ह जनजुआ ने गाया है। इस गीत की संगीत अमित त्रिवेदी ने दी है और बोल आनंद महेदी ने लिखे हैं। फिल्म में मुख्य किरदार नीतू (कंगना रनौत) की यात्रा को दर्शाते हुए यह गाना खुशी और उत्सव की भावना को जगाता है। इसकी धुन और नृत्य रचनाएँ दर्शकों में बेहद लोकप्रिय हुई हैं और इसने भारतीय फिल्म संगीत में एक खास जगह बना ली है। ‘लंदन ठुमकदा’ को कई मौकों पर संगीत कार्यक्रमों और पार्टियों में भी बड़े धूमधाम से बजाया जाता है।
ਤੂੰ ਹੋ ਗਈ one to two
ਓ, ਕੁੜੀਏ, what to do?
ਓ, ਹੋ ਗਈ ਮੁੰਡੇ ਦੀ (ਤੂ-ਤੂ-ਰੂ-ਤੂ-ਰੂ-ਤੂ-ਰੂ)
ਪਤੰਗਾਂ ਵਰਗੀ ਤੂੰ ਐਵੇਂ ਉੱਡਦੀ
ਓ, ਹੋ ਗਈ ਮੁੰਡੇ ਦੀ (ਤੂ-ਤੂ-ਰੂ-ਤੂ-ਰੂ-ਤੂ-ਰੂ)
Heel'an 'ਤੇ ਚੱਲਦੀ, ਟੁੱਕ-ਟੁੱਕ ਤੂੰ ਕਰਦੀ
Makeup ਤੂੰ ਕਰਦੀ ਆ
ਅੰਗ੍ਰੇਜ਼ੀ ਪੜ੍ਹਦੀ, ਖਿਟ-ਪਿਟ ਤੂੰ ਕਰਦੀ
ਜਿਵੇਂ queen ਸਾਡੀ Victoria
ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ
ਹੋ, ਜਦੋਂ ਨੱਚੇ ਪੈਣਦੀ, ਪੂਰਾ London ਠੁਮਕਦਾ
ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ
ਹੋ, ਜਦੋਂ ਨੱਚੇ ਪੈਣਦੀ, ਪੂਰਾ London ਠੁਮਕਦਾ
ਹਾਏ, ਹਾਏ, ਹਾਏ
ਆਹਾ, ਆਹਾ, ਆਹਾ
ਲੱਠੇ ਦੀ ਚਾਦਰ ਉੱਤੇ honeymoon ਕਰ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ, ਤੇਰਾ ਕੀ size ਐ ਦੱਸ, ਮਾਹੀਆ
ਮਲਮਲ ਦਾ ਕੁੜਤਾ, ਦਿਖਦਾ ਏ ਸੱਭ ਕੁੱਝ clear, ਮਾਹੀਆ
ਤੇਰੇ ਸਾਮ੍ਹਣੇ, ਤੇਰੇ ਸਾਮ੍ਹਣੇ ਲਗਦਾ ਏ ਛੋਟਾ ਪਲੰਗ, ਮਾਹੀਆ
♪
ਓ, ਸਿਆਪਾ
ਓਏ-ਹੋਏ-ਹੋਏ, death ਈ ਹੋ ਗਈ
Loudspeaker 'ਤੇ Madonna ਵੱਜਦੀ
ਹੋ, Like a Virgin (ਇੱਥੇ-ਉੱਥੇ ਕਹਿੰਦੀ)
Trafalgar ਦੇ ਕਬੂਤਰ ਵਰਗੀ
ਉਹ ਮੇਮਾਂ ਫਿਰਦੀ (ਗੁਟਰ-ਗੂ ਕਰਦੀ)
ਗੁਲਾਬੀ shade ਦਾ ਰੰਗ ਹੈ ਫਿਰੰਗੀ
ਰੱਖੀ ਤੂੰ ਸਾਂਭ ਕੇ ਆਹ
ਸਾਨੂੰ ਤੇ ਲਗਦਾ Southall ਤੋਂ ਚੰਗੀ
ਜਗ੍ਹਾ ਕੋਈ ਨਹੀਂ ਹੈ ਵਧੀਆ
ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ
ਹੋ, ਜਦੋਂ ਨੱਚੇ ਪੈਣਦੀ, ਪੂਰਾ London ਠੁਮਕਦਾ
ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ
ਹੋ, ਜਦੋਂ ਨੱਚੇ ਪੈਣਦੀ, ਪੂਰਾ London ਠੁਮਕਦਾ, ਓਏ
ਸਿੱਧੇ glassy ਰੱਖ (London ਠੁਮਕਦਾ)
ਪੰਜਾਬੀ style ਵਿੱਚ (London ਠੁਮਕਦਾ)
ਲੱਸੀ ਦਾ glass ਵਿੱਚ (London ਠੁਮਕਦਾ), ਹੋ
ਠੁਮਕਦਾ-ਠੁਮਕਦਾ, London ਠੁਮਕਦਾ
ਠੁਮਕਦਾ-ਠੁਮਕਦਾ (ਓ, ਵਾਹ ਜੀ, ਵਾਹ!)
ਤੁਣਕਦਾ-ਤੁਣਕਦਾ
ਤੂੰਬਾ ਤੁਣਕਦਾ, ਤੁਣਕਦਾ-ਤੁਣਕਦਾ
ਓਏ-ਓਏ-ਓਏ-ਓਏ-ਓਏ
ਓਏ, ਸ਼ਾਵਾ
ਓਏ-ਓਏ-ਓਏ-ਓਏ
ਓਏ-ਓਏ-ਓਏ-ਓਏ
ਓਏ-ਓਏ-ਓਏ-ਓਏ, ਬੱਲੇ