background cover of music playing
Jordan - Deep Jandu

Jordan

Deep Jandu

00:00

03:37

Similar recommendations

Lyric

Well, you don't know!

It's your boy Roach Killa

Alongside Deep Jandu

Roach Killa money production!

ਹੋ ਨਾਲ ਚੀਤੇ ਨਹੀਂ ਰਹੰਦੇ ਬੱਲੀਏ

ਹੋ ਜੱਟਾਂ ਸ਼ੇਰਾਂ ਨਾਲ ਯਾਰੀ ਰੱਖੀ ਐ

ਹੋ ਯਾਰ ਘਉਂਦੇ ਐ ਫੌਜ ਵੰਗਰਾ

ਦਰਾਕੇ ਦੁਕੱਕੀ ਤਿਕੀ ਸਰਿ ਰੱਖੀ ਐ

ਹੋ ਮੈ ਤਾਂ ਬੇਨਟਲੇ ਚ ਬੰਬ ਜੇਹੀ ਨਾਰ ਰੱਖੀ ਐ

ਵੈਰੀ ਠੋਕਣ ਨੂ ਕੋਲ ਹੱਥੀਆਰ ਰੱਖੀ ਐ

ਜੱਟ ਏਨੇਮੀ ਨੀ ਕਰਦਾ ਪਲੇ

ਹੋ ਪਾਕੇ ਜੋਰਡਨ ਸ਼ੋਰਡਨ

ਹੋ ਪਾਕੇ ਜੋਰਡਨ ਸ਼ੋਰਡਨ ਪੈਰਾਂ ਚ

ਜੱਟ ਘੁਮਦਾ ਵੈਰੀ ਡੇਂ ਸ਼ੇਹਰਾ ਚ

ਥਾਂ ਥਾਂ ਚਰਚੇ ਐ ਬਿੱਲੋ ਯਾਰਾ ਦੇ

ਥਾਂ ਥਾਂ ਚਰਚੇ ਐ ਬਿੱਲੋ ਯਾਰਾ ਦੇ

ਹਾਂ ਹਾਂ ਹਾਂ ਨਾ ਨਾ ਨਾ

ਸਰਿ ਤੌਂ ਟੋਰਾਂਟੋ ਤਕ ਜਾਵੇ ਸ਼ੂਕਦੀ

ਓ ਸ਼ੂਕਦੀ ਜਾਂਦੀ ਐ ਮੇਰੀ ਕਾਰ ਬੱਲੀਏ

ਓ ਕਾਰ ਵਿੱਚ ਬੈਠੇ ਮੇਰੇ ਖਾਸ ਯਾਰ ਨੀ

ਲੰਡੁ ਬਣਦੇ ਕਾਰ ਵਿਚਿ ਬਾਰ ਬੱਲੀਏ

ਸਰਿ ਤੌਂ ਟੋਰਾਂਟੋ ਤਕ ਜਾਵੇ ਸ਼ੂਕਦੀ

ਓ ਸ਼ੂਕਦੀ ਜਾਂਦੀ ਐ ਮੇਰੀ ਕਾਰ ਬੱਲੀਏ

ਓ ਕਰ ਵਿੱਚ ਬੈਠੇ ਮੇਰੇ ਖਾਸ ਯਾਰ ਨੀ

ਲੰਡੁ ਬਣਦੇ ਕਾਰ ਵਿੱਚੋਂ ਬਾਰ ਬੱਲੀਏ

ਜਦੋਂ ਐਂਟਰੀ ਹੁੰਦੀ ਐ ਤੇਰੇ ਟਾਊਨ ਬੱਲੀਏ

ਟਾਊਨ ਦਾ ਮੈ ਬਣ ਜਾਂਦਾ ਡਾਨ ਬੱਲੀਏ

ਮਾਮੇ ਹੋ ਜਾਂਦੇ ਦੇਖ ਕੇ ਪਰੇ

ਹੋ ਪਾਕੇ ਜੋਰਡਨ ਸ਼ੋਰਡਨ

ਹੋ ਪਾਕੇ ਜੋਰਡਨ ਸ਼ੋਰਡਨ

ਜੱਟ ਘੁਮਦਾ ਵੈਰੀ ਦੇ ਸ਼ੇਹਰਾ ਚ

ਥਾਂ ਥਾਂ ਚਰਚੇ ਐ ਬਿੱਲੋ ਯਾਰਾ ਦੇ

ਥਾਂ ਥਾਂ ਚਰਚੇ ਐ ਬਿੱਲੋ ਯਾਰਾ ਦੇ

Yeah yeah yo

You can go tell your boss

We're scared of nobody

ਜੇ ਬੰਦੇ ਮੇਰੇ ਨਾਲ

When I rolling to the party

ਸਾਰੇ ਬਣੋ ਗੰਗਸਟੇਰ

But you know who to follow

Roach Killa alongside Deep Jandu

Damn you know who it is

When i say yeah everybody jump

When I touch up on your road

They wanna mug it up

ਟੋਰਾਂਟੋ ਤੌਂ ਚੰਦਿਗ਼ਰਹ ਮੇਰੇ ਗਾਣੇ ਬੱਜ

ਪਿੱਠ ਪਿੱਛੇ ਕਰਨ ਗਾੱਲ

When you see me why you run

Smug up on point

But you see another joint

Who touch my feet

Pullin in a Rolls Royce

Leave the guns alon

Kitten only play with toys

Why you acting gang gang

When you only with your boys

ਓ ਖਾਂਦੇ ਪੀਂਦੇ ਘਰ ਤੋਂ ਬਿਲੋਂਗ ਕਰਦੇ

ਹੋ ਜਾਣੀ ਨਾ ਤੂ ਜੱਟ ਨੂ ਹੈ ਲੇਂਮ ਬੱਲੀਏ

ਹੋ ਜਨਡੂ ਤੇਰੇ ਓਥੋਂ ਤੌਂ ਹੀ ਬੋਰਨ ਕੁਡੇ

ਜਿਸ ਕੰਟ੍ਰੀ ਦੀ ਬਣੀ ਫਿਰਿ ਮੇਮ ਬੱਲੀਏ

ਓ ਖਾਂਦੇ ਪੀਂਦੇ ਘਰ ਤੌਂ ਬਿਲੋਂਗ ਕਰਦੇ

ਹੋ ਜਾਣੀ ਨਾ ਤੂ ਜੱਟ ਨੂ ਐ ਲੇਮ ਬੱਲੀਏ

ਹੋ ਜਨਡੂ ਤੇਰੇ ਓਥੋਂ ਦਾ ਬੋਰਨ ਕੂੜੈ

ਜਿਸ ਕੰਟ੍ਰੀ ਦੀ ਬਣੀ ਫਿਰਿ ਮੇਮ ਬੱਲੀਏ

ਓ ਮੁੰਡਾ ਮਾਣਕ ਦਾ ਬਨੇਆ ਬ੍ਰਾਂਡ ਸੋਹਣੀਏ

ਛੱਡਗੇ ਸੀ ਜੱਟ ਦਾ ਸਟੈੰਡ ਸੋਹਣੀਏ

ਹੋ ਬੜੇ ਬਣਦੇ ਸੀ ਆਕੇ ਖਰੇ

ਓ ਪਾਕੇ ਜੋਰਡਨ ਸ਼ੋਰਡਨ

ਹੋ ਪਾਕੇ ਜੋਰਡਨ ਸ਼ੋਰਡਨ ਪੈਰਾਂ ਚ

ਜੱਟ ਘੁਮਦਾ ਵੈਰੀ ਦੇ ਸ਼ੇਹਰਾ ਚ

ਥਾਂ ਥਾਂ ਚਰਚੇ ਐ ਬਿੱਲੋ ਯਾਰਾ ਦੇ

ਥਾਂ ਥਾਂ ਚਰਚੇ ਐ ਬਿੱਲੋ ਯਾਰਾ ਦੇ

You can love me or hate me

But you can never break me

You can love me or hate me

But you can never break me

Aa

You can love me or hate me

But you can never break me

You can love me or hate me

But you can never break me

Aa

East Coast West Coast yeah

East Coast West Coast yeah

- It's already the end -