00:00
02:51
Yeah, baby, haha!
Yeah, uh
Mi amor, nadie...
Mi amor, no olvido cómo tai
ਲੱਗਦਾ ਨਹੀਂ ਦਿਲ (ਨਹੀਂ ਦਿਲ), ਨਾ ਜਾ, ਨਾ ਜਾ (ਨਾ ਜਾ)
ਓ, ਮੇਰੇ ਰਾਜਾ (ਮੇਰੇ ਰਾਜਾ), ਕੋਲ਼ੇ ਆਜਾ
ਲੱਗਦਾ ਨਹੀਂ ਦਿਲ (ਨਹੀਂ ਦਿਲ), ਨਾ ਜਾ, ਨਾ ਜਾ (ਨਾ ਜਾ)
ਓ, ਮੇਰੇ ਰਾਜਾ (ਮੇਰੇ ਰਾਜਾ), ਕੋਲ਼ੇ ਆਜਾ
Makeup ਲਾ ਬਣੀ ਫਿਰੇ ਤੂੰ ਗੁਲਾਬ (ਫਿਰੇ ਤੂੰ ਗੁਲਾਬ)
ਦੇਖ ਤੈਨੂੰ ਹੋਵੇ ਮੇਰੀ ਨੀਅਤ ਖ਼ਰਾਬ (ਨੀਅਤ ਖ਼ਰਾਬ)
ਤੇਰੇ ਸਾਮ੍ਹਣੇ ਨਾ ਮੈਨੂੰ ਚੜ੍ਹਦੀ ਸ਼ਰਾਬ (ਚੜ੍ਹਦੀ ਸ਼ਰਾਬ)
ਅੱਖਾਂ ਨਾਲ਼ ਨਸ਼ਾ ਕਰੀ ਜਾਂਦੇ ਨੇ, ਜਨਾਬ (ਜਾਂਦੇ ਨੇ, ਜਨਾਬ)
ਮੈਨੂੰ ਵੀ ਨਹੀਂ ਪਤਾ ਕੀ ਹੋ ਜਾਂਦਾ ਐ (ਹੋ ਜਾਂਦਾ ਐ)
ਹੋਵੇ ਤੂੰ ਨਾਲ਼, ਵਖਤ ਖਲੋ ਜਾਂਦਾ ਐ (ਖਲੋ ਜਾਂਦਾ ਐ)
ਤੱਕ, ਤੱਕ, ਤੱਕ, ਤੱਕ ਦਿਲ ਕਰਦਾ (ਦਿਲ ਕਰਦਾ)
Heartbeat ਰੁਕ ਜਾਏ ਨਾ, ਪਿਆ ਡਰਦਾ
ਭੋਰਾ ਵੀ ਨਾ ਸੋਚੇ ਤੈਨੂੰ ਕਹਿਣ ਲੱਗਿਆ (ਕਹਿਣ)
ਰੁੱਸੇ ਖੋ ਜੱਟ ਹੁਣ ਖੁਸ਼ ਰਹਿਣ ਲੱਗਿਆ (ਰਹਿਣ)
ਸਾਡੇ ਵਿੱਚ ਦੇਣੀ ਨੀ ਮੈਂ ਹਵਾ ਵੀ ਤਾਂ, ਜਾਣ (ਹਵਾ)
ਏਨਾ ਤੈਨੂੰ ਰੱਖੂਗਾ ਨੀ ਕੋਲ਼ Sultaan
ਲੱਗਦਾ ਨਹੀਂ ਦਿਲ (ਨਹੀਂ ਦਿਲ), ਨਾ ਜਾ, ਨਾ ਜਾ (ਨਾ ਜਾ)
ਓ, ਮੇਰੇ ਰਾਜਾ (ਮੇਰੇ ਰਾਜਾ), ਕੋਲ਼ੇ ਆਜਾ
ਲੱਗਦਾ ਨਹੀਂ ਦਿਲ (ਨਹੀਂ ਦਿਲ), ਨਾ ਜਾ, ਨਾ ਜਾ (ਨਾ ਜਾ)
ਓ, ਮੇਰੇ ਰਾਜਾ (ਮੇਰੇ ਰਾਜਾ), ਕੋਲ਼ੇ ਆਜਾ
ਕੈਸਾ ਪਾਇਆ ਗਲ਼ ਮੇਰੇ ਬਾਂਹਾਂ ਦਾ ਤੂੰ ਹਾਰ? (ਹਾਰ)
ਪਹਿਲੀ ਮੁਲਾਕਾਤ ਮੈਨੂੰ ਲੱਗੇ ਹਰ ਬਾਰ (ਬਾਰ)
ਨਾ ਚਾਹੁੰਦੇ ਕੈਦ ਵਿੱਚ ਫਸ ਗਿਆ, ਯਾਰ (ਯਾਰ)
ਸਾਰੀ-ਸਾਰੀ ਰਾਤ ਤੈਨੂੰ ਕਰਾਂ ਮੈਂ ਪਿਆਰ (ਕਰਾਂ ਮੈਂ ਪਿਆਰ)
ਤੇਰੀ ਹਰ ਗੱਲ, ਹਰ ਅਦਾ ਲੱਗਦੀ ਕਮਾਲ (aha!)
ਮੰਗਦੀ attention, ਸੁਰਖੀ ਐ ਲਾਲ (ਸੁਰਖੀ ਐ ਲਾਲ)
ਸਾਉਣ ਦੇ ਮਹੀਨੇ ਖੁੱਲ੍ਹੇ ਰੱਖੀ ਫਿਰੇ ਵਾਲ਼ (aha!)
ਸਾਰਿਆਂ ਤਰੀਕਿਆਂ ਨਾ' ਪਾਉਂਦੀ ਫਿਰੇ ਜਾਲ਼
ਤੇਰੇ ਨਾਲ਼ ਹੀ ਤਾਂ ਬਸ ਸਖਤ ਨਹੀਂ ਐ (ਨਾਹ-ਨਾਹ)
ਬਾਕੀ ਸਭ ਕੁਝ, ਬਸ ਵਖਤ ਨਹੀਂ ਐ (ਨਾਹ)
ਜਿਹੜਾ ਵਾਅਦਾ ਕਰੇ, ਜੱਟ ਪੱਕਾ ਕਰਦਾ (ਪੱਕਾ ਕਰਦਾ)
ਪਿਆਰ 'ਚ ਨਾ ਕਰੇ, ਉਂਜ ਧੱਕਾ ਕਰਦਾ
ਨਾ ਜਾ, ਨਾ ਜਾ, ਓ, ਮੇਰੇ ਰਾਜਾ, ਕੋਲ਼ੇ ਆਜਾ
ਲੱਗਦਾ ਨਹੀਂ ਦਿਲ (ਨਹੀਂ ਦਿਲ), ਨਾ ਜਾ, ਨਾ ਜਾ (ਨਾ ਜਾ)
ਓ, ਮੇਰੇ ਰਾਜਾ (ਮੇਰੇ ਰਾਜਾ), ਕੋਲ਼ੇ ਆਜਾ
Mi amor, nadie...
Mi amor, no olvido cómo tai
Mi amor (mi amor...)
(Mi amor, nadie...)
(Mi amor, no olvido cómo tai)