00:00
03:10
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ
ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ
ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ
(ਹੋਰ ਦਿਸਦਾ, ਹੋਰ ਦਿਸਦਾ)
♪
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨੀ ਕੋਈ
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨੀ ਕੋਈ
ਤੂੰ ਜੈ ਆਵੇ ਤੈਨੂੰ ਸੀਨੇ ਨਾਲ ਲਾਵਾਂ
ਤੂੰ ਜੈ ਆਵੇ ਤੈਨੂੰ ਸੀਨੇ ਨਾਲ ਲਾਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ
(ਹੋਰ ਦਿਸਦਾ, ਹੋਰ ਦਿਸਦਾ)
(ਹੋਰ ਦਿਸਦਾ, ਹੋਰ ਦਿਸਦਾ)
(ਹੋਰ ਦਿਸਦਾ, ਹੋਰ ਦਿਸਦਾ)